ਕਿਰਤੀ ਭਾਈ ਲਾਲੋ

  ਕੱਕਾ ਕਿਰਤ ਕਰੋ ਦਾ ਪਾਠ ਪਕਾਇਆ ਭਾਈ ਲਾਲੋ ਨੇ, ਤਾਹੀਂ ਗੁਰੂ ਨਾਨਕ ਨੇ ਭਾਗ ਕੁੱਲੀ ਨੂੰ ਲਾਏ। ਸ਼ਹਿਰ ਐਮਨਾਬਾਦ ਵਿੱਚ ਰਹਿੰਦੇ ਭਾਈ ਸਾਹਿਬ ਜੀ, ਖਾ ਰੁੱਖੀ ਰੋਟੀ ਉਸ ਦੀ ਆਸਣ ਥੱਲੇ ਆਣ ਵਿਛਾਏ। ਉੱਧਰ ਮਲਕ ਭਾਗੋ ਦੀਆਂ ਛੱਡ, ਰੇਸ਼ਮੀ ਚਾਦਰਾਂ ਨੂੰ, ਇੱਧਰ ਬੈਠ ਕੁੱਲੀ ਵਿੱਚ ਸਤਿਗੁਰ ਹਰਿ ਗੁਣ ਗਾਏ। ਅੱਜ ਉਸ ਕੁੱਲੀ ਨੂੰ ਦੁਨੀਆਂ … Read more

ਬੇਬੇ ਨਾਨਕੀ

IMG 20220916 WA0031

  ਦਿਨ ਭਾਗਾ ਭਰਿਆ ਚੜ੍ਹਿਆ ਰਾਇ ਭੋਇ ਦੀ ਤਲਵੰਡੀ ਧਰਤੀ ਤਲਵੰਡੀ ਦੀ ਇੱਕ ਰੱਬੀ ਰੂਹ ਨੇ ਆ ਮੱਲ੍ਹੀ ਪਿਤਾ ਕਾਲੂ ਮਾਤਾ ਤ੍ਰਿਪਤਾ ਦੀ ਹੋਈ ਕੁੱਖ ਸਵੱਲੀ ਰੱਬ ਰੂਪ ਦਾ ਧੀ ਘਰ ਪਟਵਾਰੀ ਦੇ ਜਨਮੀ ਸਾਰੇ ਪਿੰਡ ਚਾਨਣ ਹੋਇਆ ਲੋਕੀ ਕਹਦੇ ਹੋਈ ਗੱਲ ਅਵੱਲੀ ਸਾਰਾ ਪਿੰਡ ਪਟਵਾਰੀ ਘਰ ਆਇਆ ਦੇਣ ਵਧਾਈਆ ਨਾਲੇ ਦੇਖਣ ਆਏ ਸੁੱਚੀ ਰੂਹ … Read more

ਮਿੱਠੀ ਮਿੱਠੀ ਯਾਦ ਤੇਰੀ

teri yaad

ਕਿੱਥੇ ਜਾਕੇ ਬਹਿ ਗਿਆ ਏ, ਅੱਖੀਆਂ ਤੋਂ ਦੂਰ ਵੇ । ਤੇਰੀਆਂ ਯਾਦਾਂ ‘ਚ ਦਿਲ, ਹੁੰਦਾ ਜਾਂਦਾ ਚੂਰ ਵੇ । ਡੇਕ ਥੱਲੇ ਬੈਠੀ ਮੈ ਤਾਂ, ਕੱਢਾਂ ਫੁਲਕਾਰੀ ਵੇ । ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ ।   ਘਰ ਦੀਆਂ ਕੰਧਾਂ ਮੈਨੂੰ, ਵੱਢ ਵੱਢ ਖਾਂਦੀਆਂ ਵੇ । ਸੁਬਹਾ ਦੀ ਬੈਠੀ ਨੂੰ ਜਦ, ਸ਼ਾਮਾਂ ਪੈ ਜਾਦੀਆਂ ਵੇ … Read more

ਪ੍ਰਹੇਜ

punjabi song, song, punjabi song download,

  ਸ਼ੂਗਰ ਦਾ ਮਰੀਜ ਹੈ ਵਿਚਾਰਾ. ਦੁੱਧ ਚਾਹ ਫਿੱਕੀ ਨਾ ਕੋਈ ਜਾਇਕਾ ਰਿਹਾ ਚਿੱਟੀ ਕਣਕ ਦੀ ਰੋਟੀ ਦਾ   ਸੁਭਾ ਵੀ ਫਿੱਕਾ ਬੇਸੁਆਦਲੀਆਂ ਗੱਲਾਂ ਦਵਾਈ ਲਈ ਚਿੰਤਾਂ ਚੱਤੋ ਪਹਿਰ ਪਰ ਦਿਨ ਤਿਓਹਾਰ ਹੋਵੇ ਜਾਂ ਕੋਈ ਸ਼ਗਨ ਵਿਚਾਰ ਫੇਰ ਜੀਭ ਦਾ ਰਸ ਕਰੇ ਕਮਾਲ ਆਈਸ ਕਰੀਮ ਤੇ ਗੁਲਾਬ ਜਾਮੁਨ ਸੱਭੇ ਛੱਕ ਜਾਏ ਅੱਖ ਬਚਾਕੇ ਮਗਰ ਪ੍ਰਹੇਜ … Read more

🙏ਗੁਰੂ ਨਾਨਕ 🙏

punjabi song, song, punjabi song download,

ਅਸੀ ਬਲਿਹਾਰੇ ਜਾਈਏ ਗੁਰੂ ਨਾਨਕ ਦੇ ਜਿਸਨੇ ਗੁਰੂ ਨਾਨਕ ਤੋ ਗੁਰੂ ਗੋਬਿੰਦ ਸਿੰਘ ਤੱਕ ਜੋਤ ਨੂੰ ਜਗਾਇਆ ਏ ਬਣ ਗੁਰੂ ਗੋਬਿੰਦ ਸਿੰਘ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਏ ਗੁਰੂ ਅੰਗਦ ਤੇ ਅਮਰਦਾਸ ਰੂਪ ਹੋ ਗੁਰਮੁੱਖੀ ਤੇ ਲਿੱਪੀ ਨੂੰ ਬਣਾਇਆ ਏ ਪਹਿਲਾ ਪੰਗਤ ਫੇਰ ਸੰਗਤ ਇਹ ਸਿਧਾਂਤ ਦ੍ਰਿੜ ਕਰਵਾਇਆ ਏ ਅਸੀ ਬਲਿਹਾਰੇ ਜਾਈਏ … Read more

ਮੇਰੀ ਜਿੰਦਗੀ

hanju image

ਮੈ ਕਿਹਾ ਕੇ ਮੈਨੂੰ ਛੱਡ ਕੇ ਬਰਬਾਦ ਨਾ ਕਰ ਕਹਿੰਦੀ ਬੀਤੀਆਂ ਗੱਲਾਂ ਨੂੰ ਹੁਣ ਪ੍ਰੀਤ ਯਾਦ ਨਾ ਕਰ ਬਹੁਤ ਖੁਸ਼ ਨੇ ਮੇਰੇ ਆਪਣੇ ਉਹਨਾਂ ਨੂੰ ਤੂੰ ਮੇਰੇ ਖਿਲਾਫ ਨਾ ਕਰ ਲੱਖਾ ਚਿਹਰੇ ਨੇ ਭੁੱਲ ਕੇ ਮੈਂਨੂੰ ਇੱਕ ਨਵੀ ਜ਼ਿੰਦਗੀ ਦੀ ਸ਼ੁਰੂਆਤ ਲੈ ਕਰ ਸਾਰੇ ਜਿਸਮਾਂ ਦੇ ਆਸ਼ਕ ਨਹੀ ਹੰਦੇ ਮੈ ਦੇਖਿਆ ਇੱਕ ਮੁੰਡੇ ਨੂੰ ਕੁੜੀ … Read more

ਰਿਸ਼ਤੇ

punjabi song, song, punjabi song download,

ਕੁਝ ਰਿਸ਼ਤੇ ਧੂੰਏਂ ਵਰਗੇ ਸੀ ਦਿਲਾਂ ਦੇਖਦਿਆਂ ਦੇਖਦਿਆਂ ਹੀ ਖਤਮ ਹੋ ਗਏ ਤੇਰੇ ਤੱਕ ਪਹੁੰਚਣ ਲਈ ਹਨੇਰੇ ਨਾਲ ਭਿੜਦਾ ਹਾ Trust me I will never come into your life if you feel better without me Preet 🥀 ishqpura Punjab 🥀

ਅਲਵਿਦਾ

punjabi song, song, punjabi song download,

  ਇੱਕ ਕਿਰਦਾਰ ਦੀ ਕੋਸ਼ਿਸ਼ ਚੁੱਪ ਰਹਿ ਕੇ ਬੀਤ ਜਾਂਦੀ ਹੈ, ਉਸ ਉਚਾਈ ਵੱਲ ਨੂੰ ਦੌੜ ਵੀ ਵਕ਼ਤ ਨਾਲ ਪੀਸ ਜਾਂਦੀ ਹੈ। ਵਕ਼ਤ ਨਹੀਂ ਜਾਣਦਾ ਕਿਉਂ ਹਾਂ ਇਸ ਜੱਗ ‘ ਤੇ ਮੈ, ਇਸ਼ਕ ਹਕੀਕੀ ਸੱਚੀ ਝੂਠੀ ਇੰਦਰ ਦੇ ਬੋਲੋ ਮਿਟ ਜਾਂਦੀ ਹੈ। ਮੈ ਜਾਣਦਾ ਨਹੀਂ ਇਸ਼ਕ ਹਕੀਕੀ,ਸੱਚੀ ਝੂਠੀ, ਉਸ ਮਾਂ ਦੇ ਨਾਲ ਲਿਪਟ ਜਾਂਦੀ ਹੈ। … Read more

ਜਿੰਦਗੀ ਮੁੜ ਉਡੀਕ ਨਾ ਕਰਦੀ

punjabi song, song, punjabi song download,

ਕਿਸ ਬਹਾਨੇ ਲਾਏ ਮੇਰੇ ‘ ਤੇ ਤੂੰ ਦੋਸ਼ ਨੀ, ਰੁੱਕ ਗਏ ਨੇ ਸਾਹ ਚੰਨਾ ਮੈ ਵਿੱਚ ਤਹਿਖਾਨੇ ਬੇਹੋਸ਼ ਨੀ। ਜਿੰਦਗੀ ਮੁੜ ਉਡੀਕ ਨਾ ਕਰਦੀ, ਜਿੱਥੇ ਮਰਜੀ ਜਾ ਚੰਨਾ ਮੈਨੂੰ ਦੁੱਖ ਆਵੇ ਤੈਨੂੰ ਹੋਸ਼ ਨੀ। ਗੌਰਵ ਧੀਮਾਨ

ਪਹਿਰ

punjabi song, song, punjabi song download,

  ਰਤਾ ਪ੍ਰਵਾਹ ਕੋਈ ਕਰੀਬ ਕਰ ਜੇ, ਦਰਦ ਦੀ ਦਵਾਂ ਕੋਈ ਮੁਰੀਦ ਭਰ ਜੇ। ਜਿੰਦਗੀ ਨਿਮਾਣੀ ਗੱਲ ਸ਼ਰੀਫ਼ ਕੱਸ ਜੇ, ਪਹਿਲਾ ਪਹਿਰ ਜਿੰਦਗੀ ਦੀ ਸਿਫ਼ਤ ਦੱਸ ਜੇ। ਪਾਸੋਂ ਆਇਆ ਖ਼ਤ ਠਹਿਰ ਬਣ ਜੇ, ਘਬਰਾਈ ਜਾਵੇ ਦਿਲ ਕੋਈ ਸਾਫ਼ ਫੱਸ ਜੇ। ਕੋਈ ਚੁੱਪ ਦੀ ਵਜਾਹ ਖਾਸ ਰੱਖ ਜੇ, ਦੂਜਾ ਪਹਿਰ ਇਸ਼ਕੇ ਦਾ ਰਾਹ ਧਰ ਜੇ। ਅੰਦਰੋ … Read more