ਗਰਮੀ ਦੀਆਂ ਛੁੱਟੀਆ

ਨਿੱਕੀਆਂ ਨਿੱਕੀਆਂ ਖੁਸ਼ੀਆਂ

ਜਦ ਸਕੂਲ ਦੀਆਂ ਛੁੱਟੀਆਂ ਮੁੱਕੀਆਂ, ਤਾਂ ਮਿੰਟੂ ਦਾ ਦਿਲ ਸਕੂਲ ਜਾਣ ਨੂੰ ਨਹੀਂ ਸੀ ਕਰਦਾ। ਕਿਉਂ ਕਿ ਮਰਜ਼ੀ ਨਾਲ ਉੱਠਣਾ, ਹਾਣੀਆਂ ਨਾਲ ਖੇਡਣਾ ਕਦੇ ਭੂਆਂ ਕੋਲ, ਕਦੇ ਮਾਮੇ ਪਿੰਡ ਨਾ ਕੋਈ ਫ਼ਿਕਰ ਨਾ ਫਾਕਾ। ਛੁੱਟੀਆਂ ਖ਼ਤਮ ਹੋਣ ਤੇ ਉਸ ਦਾ ਮਨ ਉਦਾਸ ਹੋ ਗਿਆ। ਉਹ ਪੜ੍ਹਾਈ ਨੂੰ ਬੋਝ ਸਮਝ ਰਿਹਾ ਸੀ। ਛੁੱਟੀਆਂ ਦੇ ਚਾਅ ਵਿੱਚ … Read more

ਆਸੋ ਦੀ ਆਸ

finance

ਆਸੋ ਦੀ ਉਮਰ ਕੋਈ ਸੱਤਰ ਪਝੰਤਰ ਸਾਲਾਂ ਦੇ ਲੱਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ਚ ਬੜੇ ਉਤਰਾ ਚੜ੍ਹਾ ਵੇਖੇ, ਬੜੀਆਂ ਤੰਗੀਆਂ ਪੇਸ਼ੀਆਂ ਝੱਲੀਆਂ, ਪਰ ਸੁੱਖ ਦੀ ਕਿਰਨ ਕਿਤੇ ਡੂੰਘੇ ਹਨੇਰੇ ਵਿੱਚ ਗੁਆਚ ਚੁੱਕੀ ਸੀ। ਜਿਸ ਨੂੰ ਲੱਭਦੀ ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵੱਧ ਰਹੀ ਸੀ। ਕਿਉਂਕਿ ਸਿਆਣਿਆਂ ਦੇ ਕਥਨ ਮੁਤਾਬਿਕ … Read more

ਮਾਪੇ

ਮਾਂ ਤੋਂ ਬਗ਼ੈਰ ਦਿਲ ਨਾ ਲੱਗੇ

ਸੱਚ ਕਹਿ ਗਏ ਨੇ ਸਿਆਣੇ ਘੜੀ ਮੁੜ ਓਹੀ ਜਾਪੇ, ਮੇਰੀ ਇਕੋ ਈ ਤਮੰਨਾ ਖੁਸ਼ ਰਹਿਣ ਸਦਾ ਮਾਪੇ। ਲੈ ਕੇ ਜਨਮ ਤੋਂ ਮੌਤ ਤੱਕ ਕਰਦੇ ਪਿਆਰ ਭੁੱਲ ਜਾਂਦੇ ਨੇ ਫਿਰ ਬੱਚੇ ਮੁੜ ਲੈਂਦੇ ਨਹੀਓ ਸਾਰ ਸਾਰੀ ਜ਼ਿੰਦਗੀ ਕਮਾਈ ਫਿਰ ਲੜਦੇ ਨੇ ਭਾਈ ਇੱਕ ਦੂਜੇ ਨੂੰ ਸੁਣਾਉਂਦੇ ਮਾਪੇ ਰੱਖਲੇ ਤੂੰ ਆਪੇ ਮੇਰੀ ਇਕੋ ਈ ਤਮੰਨਾ ਖੁਸ਼ ਰਹਿਣ … Read more

ਮਾਂ ਤੋਂ ਬਗ਼ੈਰ ਦਿਲ ਨਾ ਲੱਗੇ

ਮਾਂ ਤੋਂ ਬਗ਼ੈਰ ਦਿਲ ਨਾ ਲੱਗੇ

ਛੋਟੀ ਉਮਰ ਤੋਂ ਮੈਨੂੰ ਪਿਆਰ ਮਿਲਿਆ, ਦੁੱਖ ਤਕਲੀਫ਼ ਦੂਰ ਕਰ ਮਾਂ ਖ਼ਾਸ ਦਿਖਿਆ। ਵੀਰ ਦਾ ਸਾਥ ਹਰ ਪਲ਼ ਨਾਲ ਟਿਕਿਆ, ਬਾਪੂ ਜੀ ਦਾ ਧਿਆਨ ਮੈਤੋਂ ਨਾ ਬਾਹਰ ਖਿਲਿਆ।   ਰਿਸ਼ਤਾ ਜਦੋਂ ਘਰ ਆਉਣ ਖੜ੍ਹ ਜਾਂਦਾ, ਮੈ ਕਦੇ ਉਸ ਰਿਸ਼ਤੇ ਵੱਲ ਜਾਣ ਦਾ ਨਾ ਸੋਚਿਆ। ਜਿੰਦਗੀ ਭਾਵੇਂ ਛੋਟੀ ਹੀ ਨਜਰ ਆਵੇ ਮੈਨੂੰ, ਮੇਰਾ ਵਿਸ਼ਵਾਸ਼ ਮੇਰੀ ਬੇਬੇ … Read more

ਕਿਸਮਤ

ਕਿਸਮਤ

ਬੜੀ ਰੌਚਕ ਸੀ ਕਹਾਣੀ ਉਸਦੀ.. ਬਾਹਰਵੀਂ ਕਰਦਿਆਂ ਹੀ ਰਿਸ਼ਤੇਦਾਰੀ ਦੀ ਸਿਫਾਰਿਸ਼ ਤੇ ਏਅਰ ਫੋਰਸ ਵਿਚ ਭਰਤੀ ਕਰਵਾ ਦਿੱਤਾ..ਓਥੇ ਉਸਤਾਦ ਨਾਲ ਬਹਿਸ ਪਿਆ ਤੇ ਟਰੇਨਿੰਗ ਦੌਰਾਨ ਹੀ ਬੋਰੀਆਂ ਬਿਸਤਰਾ ਬੰਨਿਆ ਗਿਆ! ਫੇਰ ਮਾਮੇ ਨਾਲ ਦੁਬਈ ਚਲਾ ਗਿਆ! ਓਥੇ ਮਿਸਤਰੀ ਦਾ ਕੰਮ..ਮਿਡਲ ਈਸਟ ਦੀ ਗਰਮੀਂ..ਛੇਤੀ ਹੱਥ ਖੜੇ ਹੋ ਗਏ ਤੇ ਮੁੜ ਪਿੰਡ ਪਰਤ ਆਇਆ! ਮੁੜ ਵਾਹੀ ਖੇਤੀ … Read more

ਰੂਹ ਕੰਬਾਉਣ ਵਾਲੀਆਂ ਪ੍ਰਥਾਵਾਂ

angrej

ਰੂਹ ਕੰਬਾਉਣ ਵਾਲੀਆਂ ਪ੍ਰਥਾਵਾਂ ਜਿਸਤੇ ਅੰਗਰੇਜ਼ਾਂ ਨੇ ਰੋਕ ਲਗਾਈ ਸੀ । …. 1. 1830 ਮਨੁੱਖ ਦੀ ਬਲੀ ਪਰਥਾ ਤੇ ਰੋਕ 2. 1833 ਸਰਕਾਰੀ ਨੌਕਰੀ ਲਈ ਸਵਰਨ ਜਾਤੀ ਦਾ ਹੋਣ ਵਾਲੀ ਸ਼ਰਤ ਖ਼ਤਮ ਛੋਟੀਆਂ ਜਾਤਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਦਾ ਰਾਹ ਪੱਧਰਾ 3. 1835 ਪਹਿਲਾਂ ਬੇਟਾ ਗੰਗਾ ਦਾਨ ਉੱਤੇ ਰੋਕ … ਛੋਟੀਆਂ ਜਾਤਾਂ ਦੇ ਲੋਕਾਂ … Read more

ਹੈਵਾਨੀਅਤ ਭਰਿਆ ਸਮਾਜ

ਹੈਵਾਨੀਅਤ ਭਰਿਆ ਸਮਾਜ

ਹੁਣ ਕਿੱਥੋਂ ਸ਼ੁਰੂ ਕਰਾਂ ਜਿੱਥੇ ਇੱਜਤਾਂ ਦਾ ਦੋਰ ਖ਼ਤਮ ਹੁੰਦਾ ਜਾ ਰਿਹਾ ਹੈ। ਇੱਕ ਔਰਤ ਦੇ ਨਾਲ ਜਬਰ ਜਨਾਹ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਚਾਰ ਇਨਸਾਨ ਮਿਲ ਕੇ ਇੱਜਤ ਲੁੱਟਣ ਦੀ ਪੂਰੀ ਕੋਸ਼ਿਸ਼ ਵਿੱਚ ਹੈ। ਇਹ ਕਿਹੋ ਜਾ ਦੋਰ ਹੈ ਜਿੱਥੇ ਇੱਜਤ ਦਾ ਖਿਆਲ ਨਹੀਂ ਹੈ। ਇੱਕ ਧੀ ਇੱਜਤ ਬਾਪ ਦੇ ਪੱਗ ਸਮਾਨ … Read more

ਯਾਰ ਭਰਾਵਾਂ ਵਰਗੇ

ਯਾਰ ਭਰਾਵਾਂ ਵਰਗੇ

ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ ਮਿਲ ਜਾਂਦੇ ਯਾਰ ਭਰਾਵਾਂ ਵਰਗੇ ਨੰਗੀਆਂ ਧੁਪਾਂ ਵਿੱਚ ਵੀ ਨਾਲ਼ ਖੜ ਜਾਂਦੇ ਸੰਘਣੇ ਬੋਹੜ ਦੀਆਂ ਛਾਵਾਂ ਵਰਗੇ ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ ਮਿਲ ਜਾਂਦੇ ਕੁੱਝ ਯਾਰ ਭਰਾਵਾਂ ਵਰਗੇ ਕੁੱਝ ਤਾਂ ਮਿਲਦੇ ਅੱਤ ਸ਼ਰਮੀਲੇ ਕੁੱਝ ਮਨਚਲੇ ਸ਼ੋਖ ਅਦਾਵਾਂ ਵਰਗੇ ਚੰਦ ਕੁ ਮਿਲਦੇ ਜੋ ਪੱਥਰ ਦਿੱਲ ਹੁੰਦੇ ਕੁੱਝ ਮਿਲਦੇ ਕੱਚਿਆਂ … Read more

ਨਿੱਕੀਆਂ ਨਿੱਕੀਆਂ ਖੁਸ਼ੀਆਂ

ਨਿੱਕੀਆਂ ਨਿੱਕੀਆਂ ਖੁਸ਼ੀਆਂ

ਨਿੱਕੀਆਂ ਨਿੱਕੀਆਂ **************** ਨਿੱਕੀਆਂ ਨਿੱਕੀਆਂ ਖੁਸ਼ੀਆਂ ਸਨ ਸਾਡੇ ਕੁਝ ਕੁ ਨਿੱਕੇ ਨਿੱਕੇ ਹਾਸੇ ਨਿੱਕੇ ਨਿੱਕੇ ਸੀ ਚਾਅ ਅਵੱਲੇ ਅਤੇ ਨਿੱਕੇ ਨਿੱਕੇ ਸੀ ਰੰਗ ਤਮਾਸ਼ੇ ਨਿੱਕੀਆਂ ਨਿੱਕੀਆਂ ਪੈੜਾਂ ਸਨ ਉਲੀਕੇ ਲੰਮੇ ਸਿਰੜ ਦਿਲਾਸੇ ਸਾਡੇ ਨਿੱਕੇ ਨਿੱਕੇ ਹੱਥਾਂ ਵਿੱਚ ਨਿੱਕੇ ਨਿੱਕੇ ਸੀ ਖੇਡ ਖਿਲੌਣੇ ਦਿਲਪ੍ਰਚਾਵੇ ਲਈ ਖੰਡ ਮਿਸ਼ਰੀ ਅਤੇ ਫੁੱਲੀਆਂ ਤੇ ਪਤਾਸੇ ਨਿੱਕੀਆਂ ਨਿੱਕੀਆਂ ਗਲੀਆਂ ਵਿੱਚ ਖੇਡਾਂ … Read more

ਸੱਜਣਾ ਦੀ ਖ਼ੈਰ

Punjabi pind

ਸੱਜਣਾ ਦੀ ਖ਼ੈਰ ਸੱਜਣਾ ਦੀ ਮੈਂ ਖ਼ੈਰ ਮਨਾਉਂਦਾ ਰਹਿੰਨਾ। ਖ਼ਤ ਉਨ੍ਹਾਂ ਦੇ ਪੜ੍ਹਦਾ ਤੇ ਪੜਾਉਂਦਾ ਰਹਿੰਨਾ। ਜੋ ਬੀਤੀ,ਚੰਗੀ ਬੀਤੀ ਖ਼ੁਸ਼ – ਆਮਦ ਲਿਖੀਆਂ ਜੋ ਕਵਿਤਾਵਾਂ ਸੁਣਾਉਂਦਾ ਰਹਿਨਾ। ਹੋਸ਼ ਦੀਆਂ ਸਭ ਯਾਦਾਂ ਮਨ ਦੇ ਅੰਦਰ। ਮੈਂ ਪੁਸਤਕ ਦੇ ਪੰਨੇ ਪ੍ਰਤਾਉਂਦਾ ਰਹਿਨਾ। ਸੂਚੀ ਬੜੀ ਹੈ ਲੰਮੀ ਮੇਰੇ ਮਿਤਰਾਂ ਦੀ। ਮੈਂ ਹੌਲੀ ਹੌਲੀ ਹੱਥ ਮਿਲਾਉਂਦਾ ਰਹਿਨਾ। ਗਿਲਾ ਕੋਈ … Read more