ਪੰਜਾਬੀ ਕਵਿਤਾ
ਬਾਪੂ ਦੀ ਕਮਾਈ
ਬਾਪੂ ਬੁੱਢਾ ਹੋ ਗਿਆ, ਕਰਦਾ ਕਮਾਈਆਂ ਨੂੰ। ਕਦੇ ਨਾ ਰਾਮ ਆਇਆ, ਪਾਟੀਆਂ ਬਿਆਈਆ ਨੂੰ। ਸਾਹਾਂ ਦੇ ਕਰਜ਼ੇ ਦਾ, ਵਿਆਜ਼ ਨਾ ਮੁੜਿਆ। ਪਾਉਣੀ ਸੀ ਸੁਵਾਤ, ਇੱਕ ਪੈਸਾ ਵੀ ਨੀ ਜੁੜਿਆ। ਪਹਿ ਪਾਟਣ ਤੋਂ ਸ਼ਾਮ, ਖੇਤਾਂ ਚ ਗੁਜ਼ਾਰਦਾ। ਫੇਰ ਕਿਵੇਂ ਰਵੇ ਚੇਤਾ , ਬਾਪੂ ਨੂੰ ਘਰ ਬਾਰ ਦਾ। ਭੈਣਾਂ ਨੂੰ ਵਿਆਹਿਆ, ਹੁਣ ਧੀਆਂ ਮੁਟਿਆਰਾਂ ਨੇ। ਪੈਸਿਆਂ ਨੂੰ … Read more
ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ)
ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ) ਦਿਲ ਦੀ ਤਾਂਘ ਰੋਜ਼ ਸਤਾਉਂਦੀ ਹੈ, ਉਧਰਲੇ ਪੰਜਾਬ ਦੀ ਯਾਦ ਰੋਜ਼ ਆਉਂਦੀ ਹੈ। ਕੀਤਾ ਨਿਆਂ ਨਾ ਨਾਲ ਸਾਡੇ , ਪੱਲੇ ਪਾ ਤਾ ਅੱਧਾ ਪੰਜਾਬ ਸਾਡੇ। ਘਰ ਤੋਂ ਬੇਘਰ ਕੀਤਾ, ਪਤਾ ਨਹੀਂ ਕਿਉਂ ਸਾਨੂੰ ਬਰਬਾਦ ਕੀਤਾ। ‘ਨਨਕਾਣੇ’ ਨੂੰ ਉਧਰਲੇ ਪੰਜਾਬ ਕੀਤਾ, ਪੰਥ ਦਾ ਜੋ ਭਾਰੀ ਨੁਕਸਾਨ ਕੀਤਾ। ਜੀਉਂਦਾ … Read more
ਬਾਬਾ ਨਾਨਕਾ ਇੱਕ ਵਾਰੀ ਫਿਰ ਦੁਨੀਆ ਤੇ ਆ
ਦੁਨੀਆ ਤੇ ਵੇਖ ਆ ਕੇ,ਲੋਕ ਕੀ ਨੇ ਕਰਦੇ, ਪਿਆਰ ਕਿੱਥੇ ਰਹਿ ਗਿਆ, ਹੈ ਆਪਸ ਚ ਲੜਦੇ। ਇਕ ਦੂਜੇ ਨੂੰ ਗੱਲ੍ਹ ਕਿਥੋਂ ਰਹੇ ਦਾ ਲਾ ਬਾਬਾ ਨਾਨਕਾ, ਬਾਬਾ ਨਾਨਕਾ, ਇੱਕ ਵਾਰੀ ਫਿਰ ਦੁੱਨੀਆਂ ਤੇ ਆ ========================= ਸਾਧ ਪਖੰਡੀਆਂ ਦੀ, ਕਰਾਂ ਜੇ ਮੈਂ ਗੱਲ, ਵੇਖਣੇ ਨੂੰ ਮਿਲਦੇ, ਬਥੇਰੇ ਅੱਜ ਕੱਲ੍ਹ। ਬੈਠ ਗਏ ਥਾਂ ਥਾਂ ਡੇਰੇ ਕਈ ਬਣਾਂ … Read more
ਸਾਨੂੰ ਚਾਹੀਦਾ ਇਨਸਾਫ
ਕਿੰਨੀਆਂ ਘਰਾਂ ਨੂੰ ਲੱਗੀਆਂ ਅੱਗਾਂ, ਕਿੰਨੇ ਘਰੋਂ ਬੇ ਘਰ ਹੋਏ, ਅੱਧ ਸਾੜੀਆਂ ਲਾਸਾਂ ਕੋਲ,ਬੇ ਵੱਸ ਜੋ ਬੈਹ ਕੇ ਰੋਏ। ਗਲਾਂ ਚ ਟਾਇਰ ਪਾ ਕੇ ਜੋ ਸਾੜੇ ਬੰਦੀਆ ਦਾ, ਸਾਨੂੰ ਚਾਹੀਦਾ ਇਨਸਾਫ਼ ਚੌਰਾਸੀ ਵਾਲੇ ਦੰਗਿਆਂ ਦਾ। ================= ਜੇਹੜੀਆਂ ਲੁੱਟੀਆਂ ਇਜ਼ਤਾਂ, ਜੇਹੜੀਆਂ ਗਈਆਂ ਕੀਮਤੀ ਜਾਨਾਂ, ਸ਼ਰੇਆਮ ਜੋ,ਟੋਟੇ ਹੋਏ ਤਿਖੀਆਂ ਨਾਲ ਕ੍ਰਿਪਾਨ। ਲਾ ਵਾਰਿਸਾਂ ਵੰਗੁ ਪਏ ਸ਼ਰੀਰ, ਖ਼ੂਨ … Read more