ਮਾਂ ਦੀ ਹਿੰਮਤ

7fd05e6ce2419b0c25c1fdeb8338f124 1

ਮਾਂ ਦੀ ਹਿੰਮਤ ਅੰਨ ਦਾਣਾ ਪੂਰਾ ਪੁੱਤ ਨੂੰ ਕਰਾਵਦੀ, ਸੀਨੇ ਲਾ ਪੁੱਤ ਨੂੰ ਅੱਖੀ ਬੰਦ ਹੋ ਥਾਪਦੀ। ਜਿੰਦਗੀ ਨੂੰ ਵੇਖ ਫੁੱਟ ਰੋਅ ਜਾਪਦੀ, ਮਾਂ ਦੀ ਹਿੰਮਤ ਨਾ ਝੁੱਕ ਮਿਹਨਤ ਆਖਦੀ।   ਭੁੱਖ ਭਿੱਖ ਮੰਗ ਦੁਨੀਆ ਨਾ ਦੇ ਮਾਰਦੀ, ਰੁੱਲ ਜਾਏ ਜਿੰਦਗੀ ਨਾਲ ਧੁੱਪ ਨੂੰ ਸਹਾਰਦੀ। ਇੱਜਤ ਬਚਾਅ ਹਰ ਮਾਂ ਤਨ ਮਨ ਸਾਂਭਦੀ, ਸੀਨੇ ਲਾਏ ਪੁੱਤ … Read more

ਬੁਢਾਪੇ ਕਾ ਦਰਦ

Punjabi pind

ਯੂੰ ਤੋ ਬੁਢਾਪਾ ਜਿੰਦਗੀ ਕੀ ਏਕ ਸਜਾ ਹੈ ਅਕਸਰ ਕੁਛ ਲੋਗ ਬੁਢਾਪਾ ਦੇਖ ਨਾ ਪਾਤੇ ਸਭੀ ਕੋ ਬੁਢਾਪਾ ਦੇ ਯਾ ਨਾ ਦੇ ਯਿਹ ਉਸ ਕੀ ਰਜਾ ਹੈ ਕੁਛ ਲੋਗ ਹੀ ਕਦਰ ਕਰਤੇ ਹੈਂ ਬਜ਼ੁਰਗੋਂ ਕੀ ਕੁਛ ਕਹਿਤੇ ਹੈ ਯਿਹ ਹਮਾਰੇ ਗਲੇ ਲਗੀ ਬਲਾ ਹੈ ਜਬ ਕਦਮ ਡਗਮਗਾਤੇਹੈਂ ਹੱਥ ਕੰਪ ਕੰਪਾਤੇ ਤੇ ਹੈਂ ਦੇਖ ਕੇ ਤੰਜ … Read more

ਜਾਹੋ ਜਲਾਲ

Saror

ਅਸੀਂ ਓਹੁ ਨਹੀਂ ਹਾਂ ਜੋ ਸੌੜੀਆਂ ਸੋਚਾਂ ਵਾਲਿਆਂ ਨੇ ਸਮਝ ਰੱਖਿਆ. ਅਸੀਂ ਤਾਂ ਉਹੁ ਹਾਂ ਜਿਸਨੂੰ ਹਰ ਕੋਈ ਸਮਝ ਪਾਇਆ ਹੀਂ ਨਹੀਂ ਅਸੀਂ ਵਪਾਰੀ ਜਰੂਰ ਹਾਂ ਪਰ ਸੌਦੇ ਸਦਾ ਦਿਲਾਂ ਦੇ ਕੀਤੈ ਇਸੁ ਵਣਜ ਬਿਨਾਂ ਕੋਈ ਹੋਰ ਵਣਜ ਰਾਸ ਆਇਆ ਹੀਂ ਨਹੀਂ ਆਪਣੇ ਘਰ ਉਜਾੜ ਕੇ ਸਵਾਰਿਆ ਨਿਆਸਰਿਆਂ ਦੇ ਘਰਾਂ ਨੁੰ ਕਦੇ ਦੁਨੀਆਵੀ ਖੁਆਸ਼ਾਂ ਲਈ … Read more

ਸਰਬੰਸਦਾਨੀ

Chaar sahibzade

ਸਰਬੰਸਦਾਨੀ ਕਲ਼ਮ ਮੇਰੀ ਕੰਬ ਗਈ, ਲਿਖਾਂ ਕੀ ਅਲਫਾਜ਼ ਯਾਰੋ। ਸ਼ਬਦਾਂ ਨੂੰ ਤਾਲਾ ਲੱਗਾ, ਕਹਾਣੀ ਲਾਜਵਾਬ ਯਾਰੋ। ਕੀ ਕੀ ਦੁੱਖ ਝੱਲੇ ਦੱਸਾਂ, ਦਸਮੇਸ਼ ਜੀ ਨੇ, ਪਿਤਾ, ਪੁੱਤਰਾਂ ਦਾ ਦਾਨੀ, ਇਹ ਔਖਾ ਹਿਸਾਬ ਯਾਰੋ। ਸੂਲਾਂ ਦੀ ਸੇਜ ਮਾਣ, ਫਿਰ ਵੀ ਅਨੰਦ ਵਿੱਚ, ਕਿਹੜੇ ਕਿਹੜੇ ਬਖ਼ਸ਼ੇ, ਸਿੰਘਾਂ ਨੂੰ ਖ਼ਿਤਾਬ ਯਾਰੋ। ਕਰਜ਼ ਕੌਮ ਦਾ ਉਤਾਰ, ਸੁੱਤਾ ਵਿੱਚ ਜੰਗਲਾਂ ਦੇ, … Read more

ਮਾਂ ਗੁਜਰੀ

Chaar sahibzade

ਮੈਂ ਕਿੰਝ ਸੁਣਾਵਾਂ ਗਾਥਾ ਤੇਰੀ ਮਾਂ ਗੁਜਰੀ ਬੀਤੀਆਂ ਸਦੀਆਂ ਪਰ ਨਾਂ ਦਿਲਾਂ ਚੋਂ ਗੁਜਰੀ ਮਾਂ ਗੁਜਰੀ ਪਤੀ ਵਾਰਿਆ ਪੁੱਤਰ ਵਾਰਿਆ ਅਤੇ ਵਾਰਿਆ ਸਭ ਪਰਿਵਾਰ ਪਰ ਨਾਂ ਸਿਰੜ ਮਨੋ ਵਸਾਰਿਆ ਐਸੀ ਸੀ ਤੂੰ ਮਾਂ ਗੁਜਰੀ ਸਿੱਖੀ ਧਰਮ ਬਚਾਵਣ ਲਈ ਤੁਸਾਂ ਨੀਹਾਂ ਵਿੱਚ ਲਾਲ ਚਿਣਵਾਏ ਦੇਕੇ ਲੋਰੀਆਂ ਅਣਖਾਂ ਦੀਆਂ ਤੁਸਾਂ ਨੇ ਪਾਠ ਪੜਾਏ ਐਸੀ ਸੀ ਤੂੰ ਮਾਂ … Read more

ਅੱਲਾ ਵਰਗਾ

punjabikavita.in

ਸੁਣ ਓ ਅੱਲਾ ,ਸੁਣ ਓ ਅੱਲਾ ਤੇਰੇ ਵਰਗਾ ਮੈਂ ਵੀ ਇਕੱਲਾ। ਇਕੱਲੇ-ਇਕੱਲੇ ਇੱਕ ਹੋ ਜਾਈਏ ਆਪਾਂ ਵੀ ਕੋਈ ਰਿਸ਼ਤਾ ਨਿਭਾਈਏ। ਪੜੂ ਮੈਂ ਤੇਰੇ ਨਾਮ ਦੇ ਵਰਕੇ ਪਿਆਰ ਨਾਲ ਤੂੰ ਗਲ ਲਾਵੀਂ। ਜਾਵੀਂ ਤੂੰ ਅਪਣੀ ਦੁਨੀਆਂ ਚ ਮੈਨੂੰ ਆਪਣੇ ਰੰਗ ਵਿਖਾਵੀਂ। ਗਲਤੀ ਹੋਵੇ ਜੇ ਮੇਰੇ ਤੋਂ ਭਾਵੇਂ ਸੋਟਾ ਮਾਰ ਹਟਾਵੀਂ। ਛੱਡ ਦੇਵਾਂ ਜੇ ਮੈਂ ਪੱਲਾ ਤੇਰਾ … Read more

ਰੱਬ ਦੀ ਤਰ੍ਹਾਂ

Mere jazbaat

ਇਹ ਬ੍ਰਿਖ ਕਦੇ ਗੂੰਗੇ ਬਹਿਰੇ ਨਹੀਂ ਸਨ ਹੁੰਦੇ ਇਹ ਤਾਂ ਬੋਲਦੇ ਹੁੰਦੇਸਨ ਕਦੇ ਰੱਬ ਦੀ ਤਰਾਂ ਹਰ ਦੁੱਖ ਸੁੱਖ ਚ ਸਾਥੀ ਬਣਕੇਕਦੇ ਟੋਲਦੇ ਹੁੰਦੇ ਸੀ ਰੱਬ ਦੀ ਤਰਾਂ ਇਤਿਹਾਸ ਗਵਾਹ ਹੈਰੱਬੀ ਜਾਗਦੀਆਂ ਜੋਤਾਂ ਦਾ ਜੋ ਕਦੇ ਵੀ ਡੋਲਦੇ ਨਹੀਂ ਸੀ ਕਦੇ ਰੱਬ ਦੀ ਤਰਾਂ ਲਿਖੀ ਇਬਾਰਤ ਕਾਇਨਾਤ ਦੀ ਇਸਦੀ ਛਾਂ ਹੇਠਾਂ ਹਕੀਕਤਾਂ ਨੁੰ ਸੱਚ ਦੇ … Read more

ਮਾਂ ਭੋਲੀ

Mere jazbaat

ਕਿੱਥੋਂ ਦੌਲਤ ਲਿਆਈਏ ਜੇ, ਮਾਂ ਬੀਮਾਰ ਕਿੰਝ ਬਚਾਈਏ ਜੇ। ਨਾ ਲੱਖ ਨਾ ਗਹਿਣੇ ਮੈਕੋਂ, ਮੌਤ ਸਸਤੀ ਗਲ਼ ਲੱਗ ਜਾਈਏ ਜੇ। ਪੀੜ੍ਹ ਮੇਰੀ ਨੂੰ ਕੋਈ ਨਾ ਜਾਣੇ, ਸਰਕਾਰ ਕਿੱਤੇ ਝੂਠੇ ਵੀ ਦਿੱਖ ਪਾਈਏ ਜੇ। ਹੰਝੂ ਵੱਗ ਮੈ ਰੋਂਦੀ ਸਾਂ ਮਾਂ, ਇੱਥੇ ਕੋਈ ਨਾ ਸੁਣ ਮੇਰੀ ਮਾਈਏ ਜੇ। ਦੁੱਖ ਸੁੱਖ ਵਿੱਚ ਤੂੰ ਸਾਥ ਦਿੱਤਾ, ਜਿੰਦਗੀ ਖੋਹ ਮੈਤੋਂ … Read more

ਬਟਵਾਰੇ ਦਾ ਦਰਦ

India Pakistan Relations punjabikavita.in

ਬਟਵਾਰੇ ਦਾ ਦਰਦ =========== ਜਦ ਵੰਡੀਆਂ ਪਈਆਂ ਦੇਸ਼ ਵਿੱਚ ਸਰਹੱਦਾਂ ਦੀਆਂ ਉਹਦੋਂ ਪੰਜਾਬ ਮੇਰਾ ਵੀ ਵੰਡੀਆਂ ਦੇ ਵਿੱਚ ਵੰਡਿਆ ਗਿਆ ਚੌਧਰੀਆਂ ਦੀ ਅਣਮਨੁੱਖੀ ਕੁਚੱਜੀ ਦੌੜ ਦੇ ਅੰਦਰ ਹਰ ਮਜ੍ਹਬ ਦਾ ਬੰਦਾ ਵਾਂਗ ਕਰੁੰਡਾਂ ਛੰਡਿਆ ਗਿਆ ਢਹਿ ਢੇਰੀ ਕੀਤੇ ਮਜ਼੍ਹਬੀ ਧਰਮਾਂ ਦੇ ਦੁਆਰੇ ਮਨੁੱਖਤਾ ਦੀ ਲਚਾਰੀ ਨੂੰ ਨੇਜ਼ਿਆਂ ਉੱਤੇ ਟੰਗਿਆ ਗਿਆ ਸਦੀਆਂ ਪੁਰਾਣੇ ਰਿਸ਼ਤੇ ਕੀਤੇ ਤਾਰ … Read more

ਹਨੇਰੀ ਰਾਤ

Mere jazbaat

ਹਨ੍ਹੇਰੀ ਰਾਤ ਨੂੰ,,ਬੱਦਲਾਂ ਦਾ ਸੀਨਾ ਚੀਰ ਚੰਨ ਨੇ ਮੂੰਹ ਬਾਹਰ ਕੱਢਿਆ,,ਸਾਰੇ ਪਾਸੇ ਧੁੰਦ ਹੀ ਧੁੰਦ ਸੀ,,ਠੰਡ ਐਨੀ ਕੇ ਹੱਥ ਪੈਰ ਸੁੰਨ ਹੋ ਜਾਣ,,ਪਰ ਚੰਨ ਦੇ ਮੂੰਹ ਕੱਢਦਿਆ ਹੀ ਰਾਤ ਚਾਨਣੀ ਹੋ ਗਈ…! ਇੱਕ ਨਿਗ੍ਹਾ ਚੰਨ ਨੇ ਧਰਤੀ ਤੇ ਮਾਰੀਤੇ ਕੰਬ ਗਿਆ || ਚੰਨ ਦਾ ਡਰ ਵੇਖ ਵਗਦੀ ਠੰਡੀ ਹੱਡ ਚੀਰਦੀ ਹਵਾਨੇ ਪੁੱਛਿਆ,, ਕੀ ਹੋਇਆ ਵੀਰਾ?? … Read more