ਪੰਜਾਬੀ ਕਵਿਤਾ
ਜਮੀਨ (ਧਰਤੀ ਮਾਂ )
ਧਰਤੀ ਨੂੰ ਅਸੀਂ ਮਾਂ ਕਹਿੰਦੇ ਹਾਂ ਜੋ ਮਾਂ ਦੇ ਹੀ ਫਰਜ਼ ਨਿਭਾਏ ਮਾਂ ਵਰਗਾ ਇਹਦੀ ਨਿੱਘ ਗੋਦ ਦਾ ਠੰਡੀਆਂ ਪੌਣਾਂ ਦੀ ਲੋਰੀ ਦੇ ਸੁਲਾਏ ਜਿਹੋ ਜੇਹਾ ਤੁਸੀਂ ਖਾਣ ਨੂੰ ਲੋਚੋ ਤੁਹਾਨੂੰ ਖੁਆ ਕੇ ਭੁੱਖ ਮਿਟਾਏ ਤਾਜ਼ਾ ਨਿਰਮਲ ਸੀਤਲ ਝਰਨਾ ਹਿੱਕ ਚੋਂ ਸਦਾ ਵਗਾਏ ਤੁਹਾਡੇ ਲਈ ਫੁੱਲਾਂ ਦੀ ਹਰ ਪਾਸੇ ਮਹਿਕ … Read more
ਜੀਵਨ ਸਰਨਾਵਾਂ
ਜਿੰਦਗੀ ਦੇ ਦੌਰ ਕੁੱਝ ਇਸ ਤਰਹ ਗੁਜਰ ਜਾਵਣ ਜਿਵੇਂ ਤ੍ਰਿਕਾਲਾਂ ਪਿੱਛੋਂ ਗੁਜਰੇ ਵਕਤੀ ਪਰਛਾਵਾਂ ਵਿੱਚ ਬੁਢਾਪੇ ੱਚ ਯਾਦਾਂ ਸਤਾਵਾਂਨ ਜਿਵੇਂ ਪੁੱਤਰਾਂ ਨੂੰ ਮਾਵਾਂ ਕੌੜੇ ਮਿੱਠੇ ਉਹ ਯਾਦਾਂ ਦੇ ਪਲ ਛਿਨ ਪਤਝੜ ਹੋ ਜਾਵਣ ਸਾਉਣ ਬਹਾਰਾਂ ਮਾਂ ਬਾਪ ਵੀ ਵਿੱਛੜੇ ਸਾਥੀ ਵੀ ਤੁਰ ਗਏ ਸਭੇ ਗੁੰਮ ਗਈਆਂ ਉਹ ਪਿਆਰੀਆਂ ਰਾਹਵਾਂ ਪਰ … Read more
ਬਚਾ ਲਿਆ ਮਾਂ
ਤੇਰੀ ਕੁੱਖ ਵਿੱਚੋਂ ਸਕੂਨ ਸੀ ਮਾਏ, ਤੂੰ ਦੁੱਖ ਝੱਲਿਆ ਮੈ ਚੁੱਪ ਸੀ ਮਾਏ। ਮੁਕਾਵਣ ਬਾਰੇ ਸੋਚਿਆ ਜਿੰਨੇ ਵੀ, ਤੂੰ ਪਿੱਛੇ ਨਾ ਹੱਟੀ ਮੈ ਖੁਸ਼ ਸੀ ਮਾਏ। ਜੱਗ ਦੇਖਣ ਲਈ ਮੈ ਬੇਤਾਬ ਹੋਈ, ਤੈਨੂੰ ਪਤਾ ਵੀ ਲੱਗਿਆ ਮੈ ਸੀ ਮਾਏ। ਇੱਕ ਇੱਕ ਪਲ਼ ਸਾਂਭ ਤੂੰ ਰੱਖਿਆ, ਜਦੋਂ ਮਿਲੀ ਜਿੰਦਗੀ ਸਾਹ ਸੀ ਮਾਏ। ਧੀ … Read more
ਭਾਈ ਜੇਠਾ ਜੀ
ਭਾਈ ਜੇਠਾ ਜੀ ਸੇਵਾ ਦੇ ਵਿੱਚੋਂ ਸਭ ਕੁਝ ਪਾਇਆ ਭਾਈ ਜੇਠੇ ਨੇ। ਨਿਮਾਣਿਆਂ ਨੂੰ ਮਾਣ ਗੁਰੂ ਨੇ ਦਿਵਾਇਆ। ਆ ਕੇ ਸ਼ਰਣ ਤੀਜੇ ਸੀ ਸਤਿਗੁਰ ਦੀ, ਚੌਥੇ ਗੁਰੂ ਨਾਨਕ ਦਾ ਰੂਪ ਜਿਸ ਨੇ ਵਟਾਇਆ। ਭਾਗ ਲਾਇ ਆ ਕੇ ਅੰਮ੍ਰਿਤਸਰ ਦੀ ਧਰਤੀ ਨੂੰ ਜਿੱਥੇ ਪਿੰਗਲੇ ਦਾ ਰੋਗ ਸੀ ਗਵਾਇਆ। ਗੁਰੂ ਰਾਮਦਾਸ ਜੀ ਇਹ ਤੇਰੀ ਵਡਿਆਈ ਹੈ, ਕਰੋਂ … Read more
ਪਾਣੀ
ਪਾਣੀ ਰੰਗ ਹੀਣ ਹੋਣ ਦੇ ਬਾਵਜੂਦ ਕਈਆਂ ਦੀ ਜਿੰਦਗੀ ਰੰਗੀਨ ਅਤੇ ਕਈਆਂ ਦੀ ਗ਼ਮਗੀਨ ਬਣਾ ਕੇ ਫੇਰ ਵੀ ਆਪ ਸਾਫ਼ ਤੇ ਸਵੱਛ ਹੋ ਸੱਕਦਾ ਹੈ. ਜਿਸ ਦਾ ਹੋਰ ਕੋਈ ਦੂਜਾ ਬਦਲ ਨਹੀਂ ਹੋ ਸੱਕਦਾ (ਤਪੀਆ )