ਪੁਰਖਿਆਂ ਦੀ ਮੌਤ ਦੇ ਜਸ਼ਨ
ਕੋਈ ਉਤਸਵ ਨਈ ਗੁਲਾਮਾਂ ਦਾ,ਦੁਸ਼ਮਣ ਦੇ ਸੋਹਲੇ ਗਾਉਂਦੇ ਨੇ। ਇਹ ਆਪਣੇ ਪੁਰਖਿਆਂ ਦੀ ਮੌਤ ਦੇ,ਮੂਰਖ਼ ਜਸ਼ਨ ਮਨਾਉਂਦੇ ਨੇ……………… ਤਿਉਹਾਰ ਦਾ ਮਤਲਵ ਹਾਰ ਹੁੰਦੀ,ਇਹ ਫਿਰ ਵੀ ਜਸ਼ਨ ਮਨਾਉਂਦੇ ਨੇ। ਥੋਪੇ ਤਿਉਹਾਰ ਜੋ ਸ਼ਾਸਕ ਨੇ,ਤੰਨ-ਮਨ ਦੇ ਨਾਲ ਨਿਭਾਉਂਦੇ ਨੇ। ਅਕਲਾਂ ਦੇ ਵਾਜੋਂ ਖੂਹ ਖ਼ਾਲੀ,ਇਹਨਾਂ ਆਪਣੇ ਯਾਦ ਨਾਂ ਆਉਂਦੇ ਨੇ। ਇਹ ਆਪਣੇ ਪੁਰਖਿਆਂ ਦੀ ਮੌਤ ਦੇ…………………… … Read more