ਸਿਤਾਰਾ ਲੱਭੀਏ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਦੜ ਵੱਟ ਰੇ ਮਨਾ ਹੁਣ ਕੋਈ ਹੋਰ ਦੁਆਰਾ ਲੱਭੀਏ ਰਹਿੰਦੇ ਜੀਵਨ ਸਫ਼ਰ ਲਈ ਹੁਣ ਕੋਈ ਹੋਰ ਸਹਾਰਾ ਲੱਭੀਏ ਲੱਭੀਏ ਉਹ ਥਾਂ ਜਿੱਥੇ ਰਹਿੰਦੇ ਖੁਆਬ ਹੋ ਜਾਵਣ ਪੂਰੇ ਕੁਝ ਕੁ ਯਾਦਾਂ ਵੰਡ ਲਾਈਏ ਕੋਈ ਰਾਹ ਪਿਆਰਾ ਲੱਭੀਏ ਹੁਣ ਫੇਰ ਤੋਂ ਦੋੜਨ ਨੂੰ ਦਿੱਲ ਕਰਦਾ ਹੈ ਮੇਰਾ ਠਿੱਲ ਕੇ ਕਿਸ਼ਤੀ ਵਿੱਚ ਕੋਈ ਹੋਰ ਕਿਨਾਰਾ ਲੱਭੀਏ ਗੁੰਮੇ ਰਸਤੇ … Read more

ਸਰੂਰ

Saror

ਹਲਕਾ ਹਲਕਾ ਸਰੂਰ ਆ ਰਿਹਾ ਹੈ ਗੁਜਰੀ ਜਿੰਦਗੀ ਦੇ ਗਰੂਰ ਅੰਦਰ ਹਰ ਲਮਹਾ ਜਿਹਨ ਚ ਗੁਣਗੁਣਾ ਰਿਹਾ ਹੈ ਗੁਜਰੀ ਜਿੰਦਗੀ ਦੇ ਜਨੂਨ ਅੰਦਰ ਹਲਕਾ ਹਲਕਾ…. ਹਰਫ਼ ਜਿੰਦਗੀ ਨੇ ਕੁੱਝ ਇਸ ਤ੍ਰਾਹ ਲਿਖੇ ਪਹਿਲਾਂ ਜਮੀਨ ਤੇ ਫੇਰ ਆਸਮਾਂ ਚ ਦਿਖੇ ਇਹ ਅੱਜ ਕਿੱਸ ਮੁਕਾਮ ਤੇ ਜਾ ਬੈਠਾ ਹੈ ਹੈ ਕੋਈ ਗੜਬੜ ਇਸਦੇ ਜਰੂਰ ਅੰਦਰ ਹਲਕਾ ਹਲਕਾ….. … Read more

ਸਮੇਂ ਦੀ ਕਦਰ

Time not wait for anyone

ਸੁਬ੍ਹਾ ਸਵੇਰੇ ਉੱਠਿਓ ਬੱਚਿਓ, ਰੋਜ਼ ਸੈਰ ਨੂੰ ਜਾਓ। ਅੱਜ ਅਸੀਂ ਕੀ ਕੀ ਕਰਨਾ, ਟਾਇਮ ਟੇਬਲ ਬਣਾਓ। ਜੋ ਸਮੇਂ ਦੀ ਕਦਰ ਹੈ ਕਰਦੇ, ਉਹ ਮੰਜਿਲਾਂ ਨੇ ਪਾਉਂਦੇ। ਜੋ ਕਰਦੇ ਨੇ ਲਾਪ੍ਰਵਾਹੀਆ, ਮਗਰੋ ਫੇਰ ਪਛਤਾਉਂਦੇ। ਸਮਾਂ ਲੰਘ ਜਾਵੇ ਜੇ ਇੱਕ ਵਾਰੀ, ਮੁੜ ਹੱਥ ਨੀ ਆਉਂਦਾ। ਨਾਲੇ ਹੋਵੇ ਨੁਕਸਾਨ ਬੱਚਿਓ, ਹਰ ਕੋਈ ਮਖੌਲ ਉਡਾਉਦਾ। ਅਨੁਸ਼ਾਸ਼ਨ ਹੀ ਹੈ ਜੀਵਨ … Read more

ਜੱਗ ਤੇ ਮੇਲਾ ਵੇਖਣ ਆਏ

Mela

ਜੱਗ ਤੇ ਮੇਲਾ ਵੇਖਣ ਆਏਂ, ਵੇਖ ਕੇ ਟੁਰ ਜਾਣਾ। ਜਿੱਥੋਂ ਆਏਂ ਆਪਾਂ ਵਾਪਸ ਓਥੇ ਹੀ ਮੁੜ ਜਾਣਾਂ। ੰ ————————————– ਜਿਦਗੀ ਦਾ ਕੀ ਭਰੋਸਾ,ਕਿਹੜੇ ਮੋੜ ਤੇ ਮੁਕ ਜਾਵੇ, ਚੱਲ ਦੀ ਜੇਹੜੀ ਨਬਜ਼ ਖ਼ੌਰੇ ਕਦ ਰੁਕ ਜਾਵੇ। ਚਾਰ ਦਿੱਨ ਦੀ ਜ਼ਿੰਦਗੀ ਜੀਕੇ,ਸਭ ਨੇ ਮਰ ਜਾਣਾ। ਜੱਗ ਤੇ ਮੇਲਾ ਵੇਖਣ ਆਏ, ਵੇਖ ਕੇ ਟੁਰ ਜਾਣਾ। ————————————– ਖੌਰੇ ਕਾਸ਼ … Read more

ਪਿੰਜਰੇ ਪਿਆ ਤੋਤਾ

images 11

ਪਿੰਜਰੇ ਪਿਆ ਇੱਕ ਤੋਤਾ ਆਖੇ, ਡਾਢਾ ਮੈ ਦੁਖਿਆਰਾ। ਸੀ ਬਾਗ਼ੀ ਮੇਰਾ ਰੈਣ ਬਸੇਰਾ, ਅੱਜ ਬਣ ਬੈਠਾ ਵਿਚਾਰਾ। ਲੰਘਦੇ ਉੱਪਰ ਦੀ ਜਦ ਪੰਛੀ, ਮੈਨੂੰ ਨਜ਼ਰੀਂ ਆਉਂਦੇ। ਉੱਡਣ ਨੂੰ ਮੇਰਾ ਜੀ ਕਰਦੈ, ਜਦ ਉਹ ਚਹਿਚਹਾਉਂਦੇ। ਦਿਲ ਦੀਆਂ, ਦਿਲ ਵਿੱਚ ਰਹੀਆਂ, ਹੋਇਆ ਘੁੱਪ ਹਨੇਰਾ। ਪਾ ਚੋਗਾ ਮੈਨੂੰ ਫੜ ਲਿਆਂਦਾ, ਸਭ ਕੁਝ ਲੁੱਟਿਆ ਮੇਰਾ। ਗਈ ਅਜ਼ਾਦੀ ਮਿਲੀ ਗ਼ੁਲਾਮੀ, ਬਸ … Read more

ਮੇਰੀ ਕਲਮ

punjabikavita

ਕਲਮ ਵੀ ਫੜ੍ਹੇ ਕਿਰਪਾਨ ਵਾਂਗੂ ਚੰਗੇ ਲੱਗਦੇ ਨਹੀਂ ਤੇਰੇ ਚਾਲੇ ਵੇ ਪਸੀਨਾ ਨਾ ਡੋਲੇ ਖੇਤ ਅੰਦਰ ਤੇਰੇ ਹੱਥ ਨਹੀਂ ਦੇਖੇ ਛਾਲੇ ਵੇ ਕਦੀ ਇਸ਼ਕ ਨਹੀਂ ਲਿਖਦਾ ਤੂੰ ਬਸ ਲੇਖ ਲਿਖੇ ਤੂੰ ਕਾਲੇ ਵੇ ਸੁਧਰ ਜਾ ਜੇ ਸੁਧਰ ਸਕਦੈ ਤੇਰੇ ਕੋਲ ਵਕਤ ਹੈ ਹਾਲੇ ਵੇ ਫਿਰ ਪਛਤਾਇਆ ਕਿ ਬਣਨਾ ਬੜੇ ਭੈੜੇ ਮਾਮੇ ਸਾਲੇ ਵੇ ਖੌਰੇ ਕੇਡੀ … Read more

ਸੱਚ

punjabi song, song, punjabi song download,

ਮੈਂ ਇੱਕ ਸੱਚ ਹਾਂ ਪਰ ਕੌੜਾ ਸੱਚ ਜ਼ੋ ਖਾਇਆ ਤਾਂ ਜਾ ਸੱਕਦਾ ਹੈ ਲੇਕਨ ਪਚਾਇਆ ਨਹੀਂ ਜਾ ਸੱਕਦਾ ਹੈ   ਭਗਤ ਸਿੰਘ ਦੀ ਸੂਲੀ ਵਾਂਗਰਾਂ ਝੂਲਦਾ ਰਹਾਂਗਾ ਬਣ ਕੇ ਸਤਰੰਗੀ ਪੀਂਘ ਜਦੋਂ ਤੱਕ ਅੰਬਰ ਨੂੰ ਨਾ ਛੁਹਾਂ   ਪਰ ਬੜੇ ਪੇਚੀਦਾ ਨੇ ਅਸਮਾਨੀ ਹੁਲਾਰੇ ਉਸ ਪੀਂਘ ਨੂੰ ਵੱਟਣ ਲਈ ਲਾਉਣੇ ਪੈਂਦੇ ਆਪਣੀ ਮਿੱਝ ਦੇ ਗਾਰੇ … Read more

ਵੇਖ ਗਰੀਬਾਂ ਵੱਲ

Mere jazbaat

ਏਨਾਂ ਚੀਤਿਆਂ ਦੀ ਲੋੜ ਕੀ ਸੀ, ਏਨਾਂ ਦਾ ਕੀ ਹੈ ਕਰਨਾ। ਵੇਖ ਗਰੀਬਾਂ ਵੱਲ, ਜਿਨ੍ਹਾਂ ਦਾ ਹੋਇਆ ਪਿਆ ਮਰਨਾਂ। ਕਿਸੇ ਗਰੀਬ ਦਾ ਹੀ ਕੁੱਝ ਸਵਾਰ ਦਿੰਦਾ, ਗਰੀਬਾਂ ਲਈ ਦੋ ਚਾਰ ਘਰ ਹੀ ਉਸਾਰ ਦਿੰਦਾ। ਮਿਲ ਜਾਂਦਾ ਉਨ੍ਹਾਂ ਨੂੰ ਜਿਨ੍ਹਾਂ ਕੋਲ ਕੋਈ ਘਰ ਨਾ ਵੇਖ ਗਰੀਬਾਂ ਵੱਲ ਜਿਨ੍ਹਾਂ ਦਾ ਹੋਇਆ ਪਿਆ ਮਰਨਾਂ ਚੰਗੇ ਹਸਪਤਾਲ ਨਹੀਂ ਚੰਗੀ … Read more

ਸਿੱਖ ਕੌਮ

Saror

ਭੁੱਲ ਜਾਣ ਜੋ ਵੀ ਦਬਾਉਣਾ ਚਾਉਂਦੇ ਨੇ, ਏ ਸਿੱਖ ਕੌਮ ਆ ਕਿਸੇ ਤੋਂ ਦੱਬਦੀ ਨਹੀਂ। ਪਹਿਲਾਂ ਪਿਆਰ ਨਾਲ ਹੱਕ, ਨਹੀਂ ਤਾਂ ਖੋ ਕੇ ਲੈ ਲਵੇ,ਝੋਲੀ ਝਾਲੀ ਕਿਸੇ ਅੱਗੇ ਅੱਡਦੀ ਨਹੀਂ। =================#=================== ਉਥੇ ਖੜਦੇ ਪੰਜਾਬੀ, ਜਿਥੇ ਖ਼ੜੇ ਕੋਈ ਨਾ,ਰੀਸ ਅਜੇ ਤਾਂਈ, ਏਨਾਂ ਦੀ ਕਿਸੇ ਤੋ ਹੋਈ ਨਾ। ਚਾਹੇ ਗੋਲੀਆਂ, ਚਾਹੇਂ ਬੰਬ ਹੋਣ ਵਰਦੇ, ਮੈਦਾਨ ਸ਼ੱਡ ਕੇ … Read more

ਬੇਬੇ ਬਾਪੂ ਜੀ

Dukh Sanjha ਦੁੱਖ ਸਾਂਝਾ

ਮੇਰੀ ਬੇਬੇ,ਮੇਰਾ ਬਾਪੂ,ਹੈ ਰੱਬ ਤੋਂ ਵੱਧਕੇ ਮੈਨੂੰ, ਜਿਨ੍ਹਾਂ ਮੈਨੂੰ ਪਿਆਰ ਸੀ ਦਿੱਤਾ, ਹੱਦੋਂ ਵੱਧ ਕੇ ਮੈਨੂੰ। ================= ਜਿਨ੍ਹਾਂ ਦੀ ਬਦੌਲਤ ਵੇਖੀਆ, ਮੈਂ ਸੋਹਣਾ ਏ ਸੰਸਾਰ, ਏਹੀ ਕਰਜ਼ ਜ਼ਿੰਦਗੀ ਭਰ ਵੀ ਸਕਨਾਂ ਨਹੀਂ ਉਤਾਰ। ਉਂਗਲੀ ਫੜ ਕੇ ਤੁਰਨਾ ਸਿਖਾਇਆ, ਫੜਦੇ ਸੀ ਡਿੱਗਦੇ ਨੂੰ ਭੱਜ ਕੇ ਮੈਨੂੰ, ਮੇਰੀ ਬੇਬੇ, ਮੇਰਾ ਬਾਪੂ ਹੈ ਰੱਬ ਤੋਂ ਵੱਧਕੇ ਮੈਨੂੰ। =≠=============== … Read more