ਖੁਦ ਖੁਬ ਕੇ ਕੰਢੇ ਬੋਏ

Saror

ਉਡੀਕ ਤੇਰੀ ਨੇ ਨਾ ਸਾਰ ਲਿਆ, ਜਿੰਦਗੀ ਥੋੜ੍ਹੀ ਨੂੰ ਮੈ ਘੁੱਟ ਮਾਰ ਲਿਆ। ਤਰਸ ਨਾ ਆਇਆ ਤੈਨੂੰ ਮਿੱਠੀਏ, ਜਿੰਦਗੀ ਮੇਰੀ ਨੂੰ ਨਾ ਕਦੇ ਹਾਰ ਪਿਆ। ਥੋੜ੍ਹੀ ਦੇਰ ਦਿਲ ਹੁਣ ਨਾ ਧੜਕੇ, ਮਿਟਿਆ ਦੁੱਖ ਵੀ ਅੱਜ ਸਹਾਰ ਲਿਆ। ਤੈਨੂੰ ਕਦਰ ਨਾ ਆਈ ਭੋਰਾ ਕਰਨੀ, ਗਈ ਤੂੰ ਵਿਦੇਸ਼ ਨਾ ਮੈਨੂੰ ਕਾਲ ਪਿਆ। ਲਿੱਖ ਲਿੱਖ ਹੰਝੂ ਪੰਨੇ ਭਿੰਝ … Read more

ਅਕਸਰ ਹਾਰ ਜਾਂਦਾ ਹੈ

hanju image

ਉਮਰਾਂ ਦਾ ਲੰਬਾ ਪੰਧ ਮੁਕਾ ਕੇ ਅਕਸਰ ਬੰਦਾ ਹਾਰ ਜਾਂਦਾ ਹੈ ਹਰ ਔਕੜ ਵਿੱਚ ਹਿੱਕ ਡਾਹ ਕੇ ਬੇਵਕਤੀ ਮੁੱਦਾ ਸਾਰ ਜਾਂਦਾ ਹੈ ਖੁਸ਼ਾਮਦਾ ਲਈ ਹੱਥ ਰਹੇ ਜੁੜੇ ਸਦਾ ਭਾਵੁਕ ਹੋਕੇ ਝੋਲੀ ਵੀ ਪਸਾਰ ਜਾਂਦਾ ਹੈ ਹਰ ਸ਼ਹਿ ਦਾ ਹੋਕੇ ਕਰਜਾਈ ਕੁੱਝ ਦਾਤੇ ਦਾ ਕਰਜ ਉਤਾਰ ਜਾਂਦਾ ਹੈ ਆਰਜੀ ਮੁਸਾਫ਼ਿਰ ਖਾਨੇ ਦੇ ਲਈ ਸਦੀਆਂ ਦਾ ਸੁਪਨਾ … Read more

ਲੋਕ ਤੱਥ

punjabi in ridkna Dudh

  ਜਖ਼ਮ ਨੂੰ ਉੱਚੇੜ ਮਾੜਾ, ਦੁੱਖਾਂ ਨੂੰ ਉੱਧੇੜ ਮਾੜਾ। ਗ਼ਰੀਬ ਤਾਂਈ ਖਦੇੜ ਮਾੜਾ, ਕੋਈ ਨਾ ਸਲਾਹਵਦਾ। ਦੁੱਖੀ ਵੇਖ ਹਾਸਾ ਮਾੜਾ, ਮਾਰਿਆ ਪਾਸਾ ਮਾੜਾ। ਮੋਢੇ ਤੇ ਗੰਡਾਸਾ ਮਾੜਾ, ਸੁੱਖ ਨਾ ਮਨਾਂਵਦਾ। ਵੈਰੀ ਨੂੰ ਖਗੂੰਰਾ ਮਾੜਾ, ਟੁੱਟਿਆ ਭਗੂੰੜਾ ਮਾੜਾ। ਬਾਰ ਵਿੱਚ ਕੂੜਾ ਮਾੜਾ, ਬਿਮਾਰੀਆਂ ਫੈਲਾਵਦਾ। ਹੋਸੇਂ ਨੂੰ ਚਾਅ ਮਾੜਾ, ਮੀਂਹ ਕਣੀ ਗਾਹ ਮਾੜਾ। ਵੇਹਾ ਕੜਾਹ ਮਾੜਾ, ਖਾ … Read more

ਕਿਉਂਕਿ ਹਰ ਵਾਰ ਚੱਲ ਕੋਈ ਨਾ ਕਹਿ ਕੇ ਨਹੀਂ ਸਰਦਾ।

dream My

ਸਾਡੀ ਸੋਚ ਸਾਡੀ ਕਲਪਨਾ ਦੇ ਜਦੋਂ ਕੁਝ ਵਿਰੁੱਧ ਹੁੰਦਾ,, ਅੰਦਰ ਚੱਲ ਰਿਹਾ ਜਦੋਂ ਸਵਾਲਾਂ ਦਾ ਘਮਸਾਨ ਯੁੱਧ ਹੁੰਦਾ। ਬੋਲਣਾ ਪੈਂਦਾ ਉਦੋਂ ਜਦੋਂ ਪਾਣੀ ਸਿਰ ਤੋਂ ਚੜਦਾ,, ਕਿਉਂਕਿ ਹਰ ਵਾਰ ਚੱਲ ਕੋਈ ਨਾ ਕਹਿ ਕੇ ਨਹੀਂ ਸਰਦਾ।   ਹੱਦ ਤੋਂ ਵੱਧ ਕੀਤੇ ਸਬਰ ਸੰਤੋਖ ਦੇ ਜਦੋਂ ਬੰਨ੍ਹ ਟੁੱਟਦੇ,, ਉਮੀਦ ਵਿਸ਼ਵਾਸ ਨਾਲ ਭਰੇ ਭਰਾਏ ਜਦੋਂ ਮਨ ਟੁੱਟਦੇ। … Read more

ਔਰਤਾਂ ਜੀਉਂਦੀਆਂ ਨੇ

IMG 20220924 WA0053

ਬੇਹਿਸਾਬ ਮੰਨਤਾ, ਧਾਗਿਆਂ, ਪਾਠ ਪੂਜਾ ਮੁੰਡਾ ਹੋਣ ਦੀ ਰੀਝ ਪੂਰੀ ਕਰਨ ਵਾਲਿਆ ਦਵਾਈਆਂ ਦੀ ਉਪਜ ਇਹ ਮਰਦ ਜਾਤ ਅਕਸਰ ਔਰਤ ਦਾ ਸੰਧੂਰ, ਮੰਗਲਸੂਤਰ, ਬਿੰਦੀ, ਚੂੜੀ, ਮਹਿੰਦੀ, ਕਰਵਾਚੌਥ ਦਾ ਸੁਰੱਖਿਆ ਕਵਚ ਚੜਾ ਕੇ ਪਨਪਦੀ ਹੈ ਜਦਕਿ ਔਰਤ ਨੂੰ ਧਾਗੇ , ਮੰਨਤਾ,  ਕਰਵਾਚੌਥ ਜਿਹੇ ਕਵਚ ਦੀ ਕੋਈ ਲੋੜ ਨਹੀਂ ਪੈਂਦੀ। ਸਮਾਜ ਦੀਆਂ ਵਹਿਸ਼ੀ ਨਜਰਾ, ਲੱਖਾ ਰੋਕਾ, ਤਾਹਨੇ … Read more

ਰੁੱਖ ਲਗਾਓ ਰੁੱਖ ਬਚਾਓ

Mere jazbaat

ਹਰ ਕੋਈ ਦੇਵੇ ਹੋਕਾ, ਰੁੱਖ ਬਚਾਈਏ ਜੀ। ਸਮਾਂ ਗਿਆ ਜਦ ਬੀਤ, ਨਾ ਪਛਤਾਈਏ ਜੀ। ਬਚਾਉਣਾ ਆਪਾਂ ਸਮਾਜ, ਕਿਹਾ ਕਮਾਈਏ ਜੀ। ਐਵੇਂ ਲਾ ਲਾ ਬੂਟੇ ਚਾਰ, ਨਾ ਫੋਟੋ ਖਿਚਾਈਏ ਜੀ। ਆਪਾਂ ਬਣੀਏ ਜਿੰਮੇਵਾਰ, ਨਾ ਜੀਅ ਚੁਰਾਈਏ ਜੀ। ਲਈਏ ਰੁੱਖਾਂ ਨੂੰ ਸੰਭਾਲ, ਪਾਣੀ ਪਾਈਏ ਜੀ। ਬਣ ਜਾਣਾ ਰਾਜਸਥਾਨ, ਭੁੱਲ ਨਾ ਜਾਈਏ ਜੀ। ਇਹ ਸਾਡੇ ਸੱਚੇ ਮਿੱਤਰ, ਵਫ਼ਾ … Read more

ਡੋਗੀ ਸਾਡਾ

punjabi song, song, punjabi song download,

ਡੋਗੀ ਸਾਡਾ ਇੱਕ ਨੰਨਾ ਮੁੰਨਾ ਡੋਗੀ ਸਾਡਾ, ਖੂਬ ਲਾਡੀਆ ਕਰਦਾ। ਜਦ ਮੈਂ ਪੜ੍ਹਨ ਸਕੂਲੇ ਜਾਵਾਂ, ਮੂਹਰੇ ਹੋ ਹੋ ਖੜ੍ਹਦਾ। ਸਾਰਾ ਦਿਨ ਉਡੀਕਾਂ ਕਰਦਾ, ਵਿੱਚ ਬਰਾਂਡੇ ਬਹਿ ਕੇ। ਜਦ ਵੀ ਕੋਈ ਅਵਾਜ਼ ਮਾਰਦਾ, ਟੋਮੀ ਟੋਮੀ ਕਹਿ ਕੇ। ਪੂਛ ਹਲਾਵੇ ਕੰਨ ਫਿੜਕਦਾ, ਭੱਜਿਆ- ਭੱਜਿਆ ਆਵੇ। ਸ਼ਰਾਰਤ ਕਰੇ ਤੋਂ, ਜੇ ਝਿੜਕੀਏ, ਰੋਟੀ ਵੀ ਨਾ ਖਾਵੇ। ਛੁੱਟੀ ਹੋਵੇ ਜਦ … Read more

ਕਿਰਤੀ ਭਾਈ ਲਾਲੋ

  ਕੱਕਾ ਕਿਰਤ ਕਰੋ ਦਾ ਪਾਠ ਪਕਾਇਆ ਭਾਈ ਲਾਲੋ ਨੇ, ਤਾਹੀਂ ਗੁਰੂ ਨਾਨਕ ਨੇ ਭਾਗ ਕੁੱਲੀ ਨੂੰ ਲਾਏ। ਸ਼ਹਿਰ ਐਮਨਾਬਾਦ ਵਿੱਚ ਰਹਿੰਦੇ ਭਾਈ ਸਾਹਿਬ ਜੀ, ਖਾ ਰੁੱਖੀ ਰੋਟੀ ਉਸ ਦੀ ਆਸਣ ਥੱਲੇ ਆਣ ਵਿਛਾਏ। ਉੱਧਰ ਮਲਕ ਭਾਗੋ ਦੀਆਂ ਛੱਡ, ਰੇਸ਼ਮੀ ਚਾਦਰਾਂ ਨੂੰ, ਇੱਧਰ ਬੈਠ ਕੁੱਲੀ ਵਿੱਚ ਸਤਿਗੁਰ ਹਰਿ ਗੁਣ ਗਾਏ। ਅੱਜ ਉਸ ਕੁੱਲੀ ਨੂੰ ਦੁਨੀਆਂ … Read more

ਬੇਬੇ ਨਾਨਕੀ

IMG 20220916 WA0031

  ਦਿਨ ਭਾਗਾ ਭਰਿਆ ਚੜ੍ਹਿਆ ਰਾਇ ਭੋਇ ਦੀ ਤਲਵੰਡੀ ਧਰਤੀ ਤਲਵੰਡੀ ਦੀ ਇੱਕ ਰੱਬੀ ਰੂਹ ਨੇ ਆ ਮੱਲ੍ਹੀ ਪਿਤਾ ਕਾਲੂ ਮਾਤਾ ਤ੍ਰਿਪਤਾ ਦੀ ਹੋਈ ਕੁੱਖ ਸਵੱਲੀ ਰੱਬ ਰੂਪ ਦਾ ਧੀ ਘਰ ਪਟਵਾਰੀ ਦੇ ਜਨਮੀ ਸਾਰੇ ਪਿੰਡ ਚਾਨਣ ਹੋਇਆ ਲੋਕੀ ਕਹਦੇ ਹੋਈ ਗੱਲ ਅਵੱਲੀ ਸਾਰਾ ਪਿੰਡ ਪਟਵਾਰੀ ਘਰ ਆਇਆ ਦੇਣ ਵਧਾਈਆ ਨਾਲੇ ਦੇਖਣ ਆਏ ਸੁੱਚੀ ਰੂਹ … Read more

ਮਿੱਠੀ ਮਿੱਠੀ ਯਾਦ ਤੇਰੀ

teri yaad

ਕਿੱਥੇ ਜਾਕੇ ਬਹਿ ਗਿਆ ਏ, ਅੱਖੀਆਂ ਤੋਂ ਦੂਰ ਵੇ । ਤੇਰੀਆਂ ਯਾਦਾਂ ‘ਚ ਦਿਲ, ਹੁੰਦਾ ਜਾਂਦਾ ਚੂਰ ਵੇ । ਡੇਕ ਥੱਲੇ ਬੈਠੀ ਮੈ ਤਾਂ, ਕੱਢਾਂ ਫੁਲਕਾਰੀ ਵੇ । ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ ।   ਘਰ ਦੀਆਂ ਕੰਧਾਂ ਮੈਨੂੰ, ਵੱਢ ਵੱਢ ਖਾਂਦੀਆਂ ਵੇ । ਸੁਬਹਾ ਦੀ ਬੈਠੀ ਨੂੰ ਜਦ, ਸ਼ਾਮਾਂ ਪੈ ਜਾਦੀਆਂ ਵੇ … Read more