ਪੰਜਾਬੀ ਕਹਾਣੀਆਂ
ਪਾਣੀ ਅਨਮੋਲ
ਪਾਣੀ ਅਨਮੋਲ ਪਾਣੀ ਨੂੰ ਸੰਕੋਚ ਕੇ ਵਰਤੋ, ਪਾਣੀ ਤਾਂ ਅਨਮੋਲ ਹੈ। ਇਸ ਕਰਕੇ ਹੀ ਜੀਵਨ ਸਾਡਾ, ਜੇ ਪਾਣੀ ਸਾਡੇ ਕੋਲ ਹੈ। ਹਵਾ ਤੇ ਪਾਣੀ ਦੋਵੇਂ ਚੀਜ਼ਾਂ, ਸਾਡੇ ਲਈ ਜ਼ਰੂਰੀ ਏ। ਲਾਪਰਵਾਹੀ ਅਸੀਂ ਕਿਉਂ ਕਰਦੇ, ਕੀ ਸਾਡੀ ਮਜਬੂਰੀ ਏ। ਮੁਫ਼ਤ ਦੇ ਵਿੱਚ ਮਿਲੀਆਂ ਚੀਜ਼ਾਂ, ਕਦੇ ਨਾ ਖਿਲਵਾੜ ਕਰੋ। ਕਾਦਰ ਦੇ ਵਿੱਚ ਕੁਦਰਤ ਵਸਦੀ, ਉਸ ਦਾ ਸਤਿਕਾਰ … Read more
ਸਰਦੀ ਦੀ ਰੁੱਤ
ਸਰਦੀ ਦੀ ਰੁੱਤ ਸਰਦੀ ਗਈ ਹੈ ਹੁਣ ਆ ਬੱਚਿਓ, ਠੰਡ ਤੋਂ ਰੱਖਿਓ ਬਚਾ ਬੱਚਿਓ। ਕੋਟੀਆਂ ਸਵੈਟਰਾਂ ਨੂੰ ਪਾ ਕਿ ਰੱਖਿਓ, ਠੰਡ ਵਿੱਚ ਬਾਹਰ ਨਾ ਕਿਤੇ ਵੀ ਨੱਸਿਓ। ਇਹ ਜ਼ੋਰ ਦਿੰਦੀ ਆਪਣਾ ਦਿਖਾ ਬੱਚਿਓ, ਸਰਦੀ ਗਈ ਹੈ ਹੁਣ ਆ ਬੱਚਿਓ। ਠੰਡ ਤੋਂ ਰੱਖਿਓ………. ਸਿਹਤ ਆਪਣੀ ਦਾ ਤੁਸੀਂ ਖ਼ਿਆਲ ਰੱਖਣਾ, ਗਰਮ ਗਰਮ ਚੀਜ਼ਾਂ ਦਾ ਸਵਾਦ ਚੱਖਣਾ। ਦੁਪਹਿਰ … Read more
ਸ਼ਰਾਰਤੀ ਅੱਪੂ
ਅੱਪੂ ਨਾਂ ਦਾ ਹਾਥੀ ਬੱਚਿਓ, ਵਿੱਚ ਜੰਗਲ ਦੇ ਰਹਿੰਦਾ। ਬੜਾ ਸ਼ਰਾਰਤੀ ਹੱਸਮੁਖ ਉਹੋ, ਜ਼ਰਾ ਨਾ ਟਿਕ ਕੇ ਬਹਿੰਦਾ। ਨਿੱਕੇ ਨਿੱਕੇ ਜਾਨਵਰਾਂ ਤਾਈਂ, ਬਹੁਤ ਹੀ ਉਹ ਸਤਾਵੇ। ਪਰ ਸਮਝੇਂ ਨਾ ਸਮਝਾਇਆ ਉਹ, ਮਾਂ ਬੜਾ ਸਮਝਾਵੇ। ਸਾਰੇ ਜਾਨਵਰ ਹੋ ਇੱਕਠੇ , ਕੋਲ ਸੀ ਮਾਂ ਦੇ ਆ ਕਿ। ਕਈ ਤਰਾਂ ਦੀਆਂ ਕਰਨ ਸ਼ਿਕਾਇਤਾਂ, ਅੱਪੂ ਬੈਠਾ ਨੀਵੀਂ ਪਾ ਕਿ। … Read more
ਸਰੋਵਰ ਦੀ ਸੇਵਾ
“ਬਾਈ ਘਰੇਂ ਆ”, ਬਾਰ ਚ ਖੜ੍ਹੇ ਪੰਜ ਸੱਤ ਸੇਵਾਦਾਰਾਂ ਚੋਂ ਇੱਕ ਨੇ ਬੂਹੇ ਤੇ ਹੱਥ ਮਾਰ ਕੇ ਕਿਹਾ। “ਹਾਂ ਘਰੇਂ ਈ ਆ” ਛੋਟੂ ਰਾਮ ਨੇ ਤੇੜ ਧੋਤੀ ਕੱਸਦੇ ਹੋਏ ਬਾਰ ਵੱਲ ਨੂੰ ਆਉਂਦੇ ਨੇ ਕਿਹਾ। “ਹਾਂ ਦੱਸੋ ਕਿਵੇਂ ਆਏ” “ਅਸੀਂ ਜੀ, ਸਰੋਵਰ ਵਾਸਤੇ ਸੇਵਾ ਲੈਣ ਆਏ ਸੀ। ਸੰਗਤਾਂ ਦੇ ਸਹਿਯੋਗ ਨਾਲ ਤਲਾਬ ਬਣਾਉਣਾ ਗੁਰਦੁਆਰਾ ਸਾਹਿਬ, … Read more
ਸੁਵਾਦ (ਵਿਅੰਗ )
ਸੁਵਾਦ (ਵਿਅੰਗ ) ਬੱਚਾ ਜਦੋਂ ਸੰਸਾਰ ਵਿੱਚ ਆਉਂਦਾ ਹੈ ਓਸ ਵੇਲੇ ਓਹਨੂੰ ਕੁੱਝ ਦੀਨ ਦੁਨੀਆਂ ਦਾ ਪਤਾ ਨਹੀਂ ਹੁੰਦਾਂ ਮਗਰ ਮਾਂ ਦੁੱਧ ਦਾ ਸੁਵਾਦ ਉਸਨੂੰ ਠੰਡਾ ਤੱਤਾ ਬਾਸੀ ਆਦਿ ਸੁਵਾਦ ਦਾ ਪਤਾ ਬਾਖੂਬੀ ਲੱਗ ਜਾਂਦਾ ਹੈ ਬੋਲ ਤਾਂ ਨਹੀਂ ਸੱਕਦਾ ਪਰ ਬਾਹਵਾਂ ਮਾਰ ਕੇ ਆਪਣੇ ਸਵਾਦ ਦਾ ਇਹਸਾਸ ਦੂਸਰੇ ਨੂੰ ਜਰੂਰ ਕਰਾ ਦੇਂਦਾ ਹੈ. … Read more
ਢਿੱਡ ਦੀ ਗੱਲ
“ਭੈਣੇ ਦੋ ਦਿਨ ਹੋ ਗਏ ਝੜੀ ਲੱਗੀ ਨੂੰ, ਮੀਂਹ ਹੱਟਣ ਦਾ ਨਾਂ ਨੀ ਲੈਂਦਾ, ਕੰਮ ਕਾਰ ਖੜ੍ਹਗੇ ਘਰਾਂ ਦੀਆਂ ਛੱਤਾਂ ਚੋਣ ਲੱਗ ਪਈਆਂ, ਅਜੇ ਹੋਰ ਪਤਾ ਨੀ ਕਿੰਨੇ ਦਿਨ ਮੀਂਹ ਨਾ ਹਟੇ, ਸੀਰੇ ਦਾ ਬਾਪੂ ਸਕੀਮਾਂ ਲਾਉਂਦਾ ਸੀ, ਕੇ ਲੰਬੜਾਂ ਦੇ ਦਿਹਾੜੀਆਂ ਲਾਊਗਾ, ਕੁਝ ਪੈਸੇ ਕੁੜੀ ਦੇ ਵਜ਼ੀਫ਼ੇ ਦੇ ਕਢਵਾ ਲਵਾਂਗੇ, ਤੇ ਐਤਕੀਂ ਛੱਤ ਬਦਲਾਂਗੇ”। … Read more
ਮੇਰੇ ਬਾਰੇ ਦੋ ਗੱਲਾਂ
ਮੇਰਾ ਜਨਮ ਪਿੰਡ ਨੋਸ਼ਹਿਰਾ (ਪੁਲ ਤਿੱਬੜੀ) ਜ਼ਿਲ੍ਹਾ ਗੁਰਦਾਸਪੁਰ ਵਿਖੇ ਮਾਤਾ ਮਹਿੰਦਰ ਕੌਰ ਜੀ ਤੇ ਪਿਤਾ ਸ੍ਰ ਹਰਬੰਸ ਸਿੰਘ ਜੀ ਦੇ ਘਰ ਹੋਇਆ। ਪਾਕਿਸਤਾਨ ਦੀ ਵੰਡ ਵੇਲੇ ਮੈਂ ਸੱਤ ਸਾਲ ਦਾ ਸੀ ਤੇ ਪਹਿਲੀ ਜਮਾਤ ਵਿਚ ਪੜ੍ਹਦਾ ਸਾਂ। ਵੰਡ ਹੋਣ ਕਾਰਨ ਦੋ ਸਾਲ ਸਕੂਲ ਨਾ ਜਾ ਸਕਿਆ। ਸਾਦਾ ਕਿਸਾਨ ਪਰਵਾਰ ਹੋਣ ਕਰਕੇ ਦਸ ਜਮਾਤਾਂ ਹੀ ਪੜ੍ਹ … Read more