ਪੰਜਾਬੀ ਕਹਾਣੀਆਂ
ਕੰਮ ਕੰਮ ਚ ਫ਼ਰਕ– ਪੰਜਾਬੀ ਮਿੰਨੀ ਕਹਾਣੀ।
ਮਿੰਨੀ ਕਹਾਣੀ ਕੰਮ ਕੰਮ ਚ ਫ਼ਰਕ ਰਾਮੂ ਮਿਹਨਤ ਮਜਦੂਰੀ ਕਰਕੇ ਆਪਣਾ ਵਧੀਆ ਟਾਈਮ ਪਾਸ ਕਰਦਾ ਸੀ। ਇੱਕ ਦਿਨ ਦੁਪਹਿਰੇ ਛੁੱਟੀ ਵੇਲੇ ਦਰੱਖਤ ਥੱਲੇ ਅਰਾਮ ਕਰ ਰਿਹਾ ਸੀ, ਉੱਥੇ ਤਿੰਨ ਮੰਗਤੇ ਆ ਗਏ, ਉਹ ਆਪਸ ਵਿੱਚ ਗੱਲਾਂ ਕਰਨ ਕਿ ਥੋੜ੍ਹੇ ਘਰਾਂ ਤੋਂ ਮੰਗਿਆ ਸੀ ਵਧੀਆ ਦਿਹਾੜੀ ਬਣਾ ਲਈ, ਕੀ ਲੋੜ ਹੈ ਸਾਰੀ ਦਿਹਾੜੀ ਖਪਣ ਦੀ, ਹੁਣ … Read more
ਬੇਰੁਜ਼ਗਾਰੀ ਮਹਿੰਗਾਈ ਵੱਡੀ ਜੰਗ
ਅੱਜ ਹਰ ਕੋਈ ਇਹ ਹੀ ਕਹਿ ਰਿਹਾ, ਕਿ ਸਾਨੂੰ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਬਰਾਬਰ ਦਾ ਹਥਿਆਰ (ਰੁਜ਼ਗਾਰ) ਕਰਨ ਲਈ ਕੰਮ ਚਾਹੀਦਾ ਹੈ। ਜੇ ਹਰ ਆਦਮੀ ਕੋਲ ਯੋਗਤਾ ਮੁਤਾਬਿਕ ਕੰਮ ਹੋਵੇ, ਤਾਂ ਸਮਾਜ ਵਿੱਚੋਂ ਨਸ਼ੇ ਦੰਗੇ ਆਦਿ ਭੈੜੀਆਂ ਅਲਾਮਤਾਂ ਦਾ ਖਾਤਮਾ ਹੋ ਸਕਦਾ ਹੈ। ਸਿਆਣਿਆਂ ਦੇ ਕਹਿਣ ਮੁਤਾਬਕ ” ਵਿਹਲਾ ਮਨ ਸ਼ੈਤਾਨ ਦਾ ਘਰ” ਕਿਸੇ … Read more
ਰੁੱਖ ਬੋਲਦਾ
ਥੱਕਿਆ ਹਾਰਾ ਪਸੀਨੇ ਨਾਲ ਭਿੱਜਿਆ ਰਾਜੂ ਇੱਕ ਰੁੱਖ ਦੇ ਨਿੱਚੇ ਜਾ ਬੈਠਦਾ ਹੈ। ਰੁੱਖ ਬਹੁਤ ਵੱਡਾ ਤੇ ਠੰਢੀ ਛਾਂ ਦੇਣ ਵਾਲਾ ਹੈ। ਰਾਜੂ ਕਈ ਮੀਲ ਤੁਰ ਕੇ ਥੱਕ ਜਾਂਦਾ ਹੈ। ਜਿਸ ਕਰਕੇ ਉਸਨੇ ਥੋੜ੍ਹੀ ਦੇਰ ਆਰਾਮ ਕਰਨਾ ਚਾਹਿਆ। ਜਦੋਂ ਰਾਜੂ ਰੁੱਖ ਨਿੱਚੇ ਆਪਣਾ ਪਰਨਾ ਵਿਛਾ ਕੇ ਪੈਣ ਦੀ ਕੋਸ਼ਿਸ਼ ਕਰਦਾ … Read more
HANJU ਹੰਝੂ
ਹਾਦਸਾ ਜਿੰਦਗੀ ਵਿੱਚ ਸਫ਼ਲਪੁਰਵਕ ਵੀ ਹੋ ਸਕਦਾ ਹੈ ਜਾਂ ਹਾਦਸਾ ਵਾਪਰ ਜਾਣ ‘ ਤੇ ਮੌਤ ਦਾ ਖੂਹ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਜਿੰਦਗੀ ਅਸਾਨੀ ਨਾਲ ਕੋਈ ਵੀ ਕੰਮ ਕਰਨ ਲਈ ਕਹਿੰਦੀ ਹੈ ਉਵੇਂ ਹੀ ਇੱਕ ਜਿੰਦਗੀ ਮੁਸ਼ਕਿਲ ਕੰਮ ਕਰਨ ਲਈ ਵੀ ਕਹਿੰਦੀ ਹੈ। ਕੁਝ ਬੁਰਾ ਵਕ਼ਤ ਕੁਝ ਪਿਆਰ ਦਾ ਅੰਤ ਅੱਜ ਤੋਂ ਪੰਦਰਾਂ ਸਾਲ … Read more
ਮਹਿਕਦਾ ਫੁੱਲ
ਮਹਿਕਦਾ ਫੁੱਲ ਮੋਹਾਲੀ ਪਿੰਡ ਦੇ ਪੁਰਾਣੇ ਲੰਗੇ ਵਕ਼ਤ ਦਾ ਰਾਹ ‘ ਤੇ ਖੇਤੀ ਦਾ ਚਮਤਕਾਰ ਕੁਝ ਵਕ਼ਤ ਲਈ ਦਿਖਾਉਣਾ ਚਾਹੁੰਦਾ ਹਾਂ।ਨਿਰਮਲ ਚੰਦ ਮੋਹਾਲੀ ਪਿੰਡ ਦੇ ਵਾਸੀ ਸੀ। ਉਹਨਾਂ ਦੇ ਵਕ਼ਤ ਖੇਤੀ ਕਰਨ ਦਾ ਉਤਪਾਦਨ ਵੀ ਸੀ।ਇੱਕ ਕਿਸਾਨੀ ਤੌਰ ‘ ਤੇ ਵੇਖਿਆ ਜਾਵੇ ਜਨੂੰਨ ‘ ਤੇ ਕਨੂੰਨ ਉਹਨਾਂ ਦਾ ਆਪਣਾ ਅਸੂਲ ਸੀ।ਜਿਸ ਤਰ੍ਹਾਂ ਦੀ ਖੇਤੀ ਕਰਦਾ … Read more
ਦੁੱਖ ਸਾਂਝਾ
ਦੁੱਖ ਸਾਂਝਾ ਜਲੰਧਰ ਦੇ ਹਿੱਸੇ ਵੱਸਦਾ ਪਿੰਡ ਬੂਟਾਂ ਮੰਡੀ ਵਿੱਚ ਰਹਿਣ ਵਾਲਾ ਹਰਦੇਵ ਸਿੰਘ ਕਾਲਜ ਦੀ ਪੜ੍ਹਾਈ ਪੂਰੀ ਕਰ ਨੌਕਰੀ ਦੀ ਤਲਾਸ਼ ਵਿੱਚ ਘਰ ਦੀ ਹਾਜਰੀ ਵਿੱਚ ਰਹਿਣ ਲੱਗ ਪਿਆ।ਜਿੰਦਗੀ ਨੂੰ ਹਰਦੇਵ ਨੇ ਸਾਹਮਣਿਓਂ ਨਹੀਂ ਵੇਖਿਆ ਸੀ।ਪੜ੍ਹਾਈ ਵਿੱਚ ਰੁੱਝਿਆ ਰਹਿਣਾ ਤੇ ਆਪਣੀ ਕਿਸਮਤ ਬਾਰੇ ਸੋਚਦੇ ਰਹਿਣਾ ਹੀ ਹਰਦੇਵ ਦਾ ਮੁਕਾਮ ਸੀ।ਹਰਦੇਵ ਦੇ ਘਰ ਉਸਦੇ ਮਾਤਾ … Read more
ਅੱਜ ਵੀ ਨਹੀਂ
ਜਿਸ ਸੁੱਖ ਦੀ ਤਲਾਸ਼ ਸੀ ਮੈਨੂੰ ਉਸ ਸੁੱਖ ਦਾ ਰਾਹ ਅੱਜ ਵੀ ਨਹੀਂ ਮਿਲ ਸਕਿਆ।ਜਦੋਂ ਜਿੰਦਗੀ ਦੀ ਉਡੀਕ ਨਾ ਸੀ ਉਸ ਵੇਲੇ ਮੈ ਨਿੱਕਾ ਜਿਹਾ ਜਵਾਕ ਸੀ।ਮੈਨੂੰ ਜਿੰਦਗੀ ਦਾ ਫ਼ਲਸਫ਼ਾ ਨਹੀਂ ਪਤਾ ਸੀ।ਮੈਨੂੰ ਪਤਾ ਨਹੀਂ ਜਿੰਦਗੀ ਨੇ ਕਿੱਥੋਂ ਤੇ ਕਿੱਥੇ ਲਿਆ ਖੜ੍ਹਾ ਕਰ ਦਿੱਤਾ ਪਰ ਹਰ ਪੱਖ ਤੋਂ ਨਿਲਾਮ ਮੇਰੇ ਘਰ ਨੂੰ ਕੀਤਾ।ਗੱਲ ਸਿਰਫ਼ ਦੋ … Read more
ਗ੍ਰੰਥੀ ਸਿੰਘ ਦੀ ਚੋਣ
ਕਿਸੇ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਨੇ ਨਵਾ ਗ੍ਰੰਥੀ ਰਖਣ ਲਈ ਇਕ ਮੀਟਿੰਗ ਬੁਲਾਈ ਜਿਸ ਵਿਚ ਪ੍ਰਧਾਨ ਸਾਹਿਬ , ਸੈਕਟਰੀ , ਖਜਾਨਚੀ ਤੇ ਹੋਰ ਕਈ ਮੈਂਬਰਾਂ ਨੂੰ ਆਉਣ ਲਈ ਕਿਹਾ ਗਿਆ ਸਾਰੇ ਸਮੇਂ ਤੋਂ ਪਹਿਲਾ ਹੀ ਆ ਕੇ ਬਹਿ ਗਏ ਸਭ ਤੋਂ ਪਹਿਲਾ ਪ੍ਰਧਾਨ ਜੀ ਬੋਲੇ** ਹੰਜੀ ਦੱਸੋ ਫਿਰ ਗ੍ਰੰਥੀ ਕਿੱਦਾ ਦਾ ਹੋਵੇ ਇੱਕ ਬੋਲਿਆ … Read more