ਜੀਵਨ ਸਰਨਾਵਾਂ

Time not wait for anyone

  ਜਿੰਦਗੀ ਦੇ ਦੌਰ ਕੁੱਝ ਇਸ ਤਰਹ ਗੁਜਰ ਜਾਵਣ ਜਿਵੇਂ ਤ੍ਰਿਕਾਲਾਂ ਪਿੱਛੋਂ ਗੁਜਰੇ ਵਕਤੀ ਪਰਛਾਵਾਂ   ਵਿੱਚ ਬੁਢਾਪੇ ੱਚ ਯਾਦਾਂ ਸਤਾਵਾਂਨ ਜਿਵੇਂ ਪੁੱਤਰਾਂ ਨੂੰ ਮਾਵਾਂ   ਕੌੜੇ ਮਿੱਠੇ ਉਹ ਯਾਦਾਂ ਦੇ ਪਲ ਛਿਨ ਪਤਝੜ ਹੋ ਜਾਵਣ ਸਾਉਣ ਬਹਾਰਾਂ   ਮਾਂ ਬਾਪ ਵੀ ਵਿੱਛੜੇ ਸਾਥੀ ਵੀ ਤੁਰ ਗਏ ਸਭੇ ਗੁੰਮ ਗਈਆਂ ਉਹ ਪਿਆਰੀਆਂ ਰਾਹਵਾਂ   ਪਰ … Read more

ਇੱਕ ਅਰਦਾਸ

Guru Ramdas ji

ਰੱਖ ਲੈ ਦਾਤਿਆ ਆਪਣੇ ਦਰਾਂ ਤੇ ਤੂੰ ਸਾਨੂੰ ਵਾਂਗ ਵਿਚਾਰਿਆਂ ਰਹਿ ਲੈਣ ਦੇ ਤੂੰ ਕੁਝ ਗਿਲੇ ਸ਼ਿਕਵੇ ਤੇਰੇ ਨਾਲ ਕਰ ਲਵਾਂਗੇ ਦਿੱਲ ਖੋਹਲ ਕੇ ਗੱਲਾਂ ਕਹਿ ਲੈਣ ਦੇ ਤੂੰ ਤੇਰੇ ਬਿਨਾ ਹੋਰ ਸਹਾਰੇ ਸਭ ਫਿੱਕੇ ਫਿੱਕੇ ਜਾਪਣ ਆਪਣਿਆਂ ਚਰਨਾਂ ਦੇ ਵਿੱਚ ਢਹਿ ਲੈਣ ਦੇ ਤੂੰ ਤੇਰੇ ਦਰਾਂ ਦੀ ਚੰਦਨ ਧੂੜ ਮੱਥੇ ਤੇ ਲਾ ਕੇ ਸਾਡੇ … Read more

ਭਾਈ ਜੇਠਾ ਜੀ

jimeetha Bhai

ਭਾਈ ਜੇਠਾ ਜੀ ਸੇਵਾ ਦੇ ਵਿੱਚੋਂ ਸਭ ਕੁਝ ਪਾਇਆ ਭਾਈ ਜੇਠੇ ਨੇ। ਨਿਮਾਣਿਆਂ ਨੂੰ ਮਾਣ ਗੁਰੂ ਨੇ ਦਿਵਾਇਆ। ਆ ਕੇ ਸ਼ਰਣ ਤੀਜੇ ਸੀ ਸਤਿਗੁਰ ਦੀ, ਚੌਥੇ ਗੁਰੂ ਨਾਨਕ ਦਾ ਰੂਪ ਜਿਸ ਨੇ ਵਟਾਇਆ। ਭਾਗ ਲਾਇ ਆ ਕੇ ਅੰਮ੍ਰਿਤਸਰ ਦੀ ਧਰਤੀ ਨੂੰ ਜਿੱਥੇ ਪਿੰਗਲੇ ਦਾ ਰੋਗ ਸੀ ਗਵਾਇਆ। ਗੁਰੂ ਰਾਮਦਾਸ ਜੀ ਇਹ ਤੇਰੀ ਵਡਿਆਈ ਹੈ, ਕਰੋਂ … Read more

ਗ਼ਜ਼ਲ-ਬੀਤੀ ਜੋ ਮੇਰੇ ਦਿਲ ਤੇ

pexels jasmine carter 613321 scaled

ਗ਼ਜ਼ਲ ਬੀਤੀ ਜੋ ਮੇਰੇ ਦਿਲ ਤੇ , ਤੇਰੇ ਤੋਂ ਦੂਰ ਹੋ ਕੇ । ਸ਼ਿਅਰਾਂ ਚ ਲਿਖ ਰਿਹਾ ਹਾਂ , ਸ਼ਬਦਾਂ ਚ ਉਹ ਪਰੋ ਕੇ । ਜੇ ਦਿਲ ਚ ਪਿਆਰ ਹੈ ਤਾਂ , ਦਸ ਜਾ ਕਰੀਬ ਹੋ ਕੇ , ਕੀ ਵੇਖਦਾ ਤੂੰ ਯਾਰਾ , ਮੁੜ-ਮੁੜ , ਖਲੋ-ਖਲੋ ਕੇ । ਮੱਕੇ ਨੂੰ ਕਿਉਂ ਮੈਂ ਜਾਵਾਂ , ਕੀ … Read more

ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿਹਰੇ ਨੇ

Merejazbaat .ਇਨ

ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿਹਰੇ ਨੇ ਤੇਰੇ ਜ਼ਜ਼ਬਾਤਾਂ ਦੇ ਵਹਿਣ ਬੜੇ ਗਹਿਰੇ ਨੇ , ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ । ਝੁੱਠ ਲੰਘਦਾ ਰਿਹਾ ਰਿਸ਼ਵਤਾਂ ਦੇ ਕੇ , ਇੱਥੇ ਸੱਚ ਦੇ ਉੱਤੇ ਸੱਖਤ ਪਹਿਰੇ ਨੇ । ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ । ਲੋੜ ਹੋਵੇ ਤਾਂ ਜੀ ਜੀ ਕਰਦੀ ਦੁਨੀਆਂ , ਆਪਣੇ … Read more

ਮਿਸਾਲ ਬਣ ਕੇ ਜਾਵੀਂ

ਹੈਵਾਨੀਅਤ ਭਰਿਆ ਸਮਾਜ

ਬੁਝਦਿਲਾ ਖੁਦਕੁਸ਼ੀ ਕਰਨ ਚੱਲਿਆ?? ਥੋੜਾ ਸੰਭਲ ਜਾ ਐਵੇਂ ਨਾ ਕੋਈ ਬਵਾਲ ਬਣ ਕੇ ਜਾਵੀਂ। ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਕਮਲਿਆ ,, ਐਵੇਂ ਨਾ ਕਦੇ ਨਾ ਬੁੱਝ ਹੋਣ ਵਾਲਾ ਸਵਾਲ ਬਣ ਕੇ ਜਾਵੀਂ। ਮੰਨ ਮੇਰੀ ਗੱਲ ਟੁੱਟਿਆ ਲਈ ਖੈਰ ਦੁਆ ਬਣੀ ,, ਰੋਦਿਆਂ ਲਈ ਹੰਝੂ ਪੂੰਝਣ ਵਾਲਾ ਰੁਮਾਲ ਬਣ ਕੇ ਜਾਵੀਂ। ਤੁਰ ਜਾਣ ਵਾਲਿਆ ਮੇਲੇ … Read more

ਜੀਅ ਕਰਦੇ

punjabikavita.in

ਹੁਣ ਜੀਅ ਕਰਦਾ ਹੈ ਮੇਰਾ ਇੱਸ ਦੁਨੀਆਂ ਤੋਂ ਉੱਠ ਜਾਵਾਂ   ਬਦਲ ਕੇ ਇੱਸ ਤੱਨ ਦੀ ਜੂਨੀ ਹੁਣ ਕੋਈ ਹੋਰ ਜੂਨ ਹੰਡਾਵਾਂ   ਜੋ ਮੈਂ ਸੋਚਦਾ ਹਾਂ ਰੱਬ ਕਰੇ ਉਹ ਗੱਲ ਸੱਚ ਹੋ ਜਾਏ   ਪਰ ਪਾਪਾਂ ਭਰੀ ਪੋਟਲੀ ਨੁੰ ਮੈਂ ਕਿਹੜੇ ਖੂੰਝੇ ਲਾਵਾਂ   ਪਾਪ ਪੁੰਨ ਕਮਾਈਆਂ ਦੇ ਜੇਕਰ ਏਥੇ ਹੀ ਹੋਣ ਨਬੇੜੇ   … Read more

ਸਰੂਰ

Saror

ਹਲਕਾ ਹਲਕਾ ਸਰੂਰ ਆ ਰਿਹਾ ਹੈ ਗੁਜਰੀ ਜਿੰਦਗੀ ਦੇ ਗਰੂਰ ਅੰਦਰ ਹਰ ਲਮਹਾ ਜਿਹਨ ਚ ਗੁਣਗੁਣਾ ਰਿਹਾ ਹੈ ਗੁਜਰੀ ਜਿੰਦਗੀ ਦੇ ਜਨੂਨ ਅੰਦਰ ਹਲਕਾ ਹਲਕਾ…. ਹਰਫ਼ ਜਿੰਦਗੀ ਨੇ ਕੁੱਝ ਇਸ ਤ੍ਰਾਹ ਲਿਖੇ ਪਹਿਲਾਂ ਜਮੀਨ ਤੇ ਫੇਰ ਆਸਮਾਂ ਚ ਦਿਖੇ ਇਹ ਅੱਜ ਕਿੱਸ ਮੁਕਾਮ ਤੇ ਜਾ ਬੈਠਾ ਹੈ ਹੈ ਕੋਈ ਗੜਬੜ ਇਸਦੇ ਜਰੂਰ ਅੰਦਰ ਹਲਕਾ ਹਲਕਾ….. … Read more

ਸੱਚਾ ਇਨਸਾਨ

bebe bapu

ਹਿੱਦੂ,ਸਿੰਖ,ਈਸਾਈ ਜਾਂ ਮੁਸਲਮਾਨ ਹੋਵੇ। ਉਹ ਦਿਲ ਦਾ ਸਾਫ਼ ਤੇ ਸੱਚਾ ਇਨਸਾਨ ਹੋਵੇ। ਉਹ ਵੈਰ, ਈਰਖਾ ਤੋਂ ਕੋਹਾਂ ਦੂਰ ਹੋਵੇ, ਹਰ ਥਾਂ ਤੇ ਉਹਦਾ ਸਨਮਾਨ ਹੋਵੇ। ਸਾਂਝੀਵਾਲਤਾ ਸਦਾ ਬਣਾਈ ਰੱਖੇ, ਉੱਚੀ ਸੋਚ ਦਾ ਹੀ ਗੁਲਸਤਾਨ ਹੋਵੇ। ਦੁੱਖ- ਸੁੱਖ ਦੇ ਵਿਚ ਸ਼ਰੀਕ ਹੋਵੇ, ਲਾਲਚ ਵਿੱਚ ਨਾ ਬਈਮਾਨ ਹੋਵੇ। ਰੁੱਤਬਾ ਉਸਦਾ ਹੋਵੇ ਰੱਬ ਵਰਗਾ, ਵਸਦਾ ਉਸਦੇ ਵਿਚ ਭਗਵਾਨ … Read more

ਮੇਰੀ ਕਲਮ

ਮੇਰੇ ਜਜ਼ਬਾਤ 1

ਕਲਮ ਚੱਕਾਂ ਜਦ ਵੀ ਮੈਂ ਤੇਰਾ ਰੂਪ ਧਾਰ ਲੈਂਦੀ ਆ, ਭੁੱਲ ਜਾਵਾਂ ਕੀ ਲਿਖਣਾਂ ਸੀ ਮੇਰੀ ਮੱਤ ਮਾਰ ਲੈਂਦੀ ਆ, ਖਵਰੇ ਅਸਲ ‘ਚ’ ਮੇਲ ਓਹਦੇ ਨਾਲ ਹੋਵੇ ਨਾ ਹੋਵੇ, ਸੁਫਨੇ ਵਿੱਚ ਨਿੱਤ ਆ ਕੇ ਜਿਹੜੀ ਖਬਰ ਸਾਰ ਲੈਂਦੀ ਆ। ਖਵਰੇ ਪਾਸ ਕਰੂਗੀ ‘ਗੋਪੀ’ ਜਾਂ ਫਿਰ ਫੇਲ ਕਰੂ, ਇਹ ਜਿੰਦਗੀ ਜੋ ਇਮਤਿਹਾਨ ਤੇਰਾ ਵਾਰ ਵਾਰ ਲੈਂਦੀ … Read more