ਕਿੰਨਾ ਕੁਝ ਛੱਡ ਦਿੱਤਾ ਜੋ ਹਾਸਿਲ ਨਹੀਂ ਹੋ ਸਕਿਆ
ਇੱਕ ਤੈਨੂੰ ਪਾਉਣ ਦੀ ਤਮੰਨਾ ਮੁੱਕਦੀ ਨੀ
ਕਾਸ਼ ਹੀ ਲਿਖਤਾਂ ਸੱਚ ਹੋ ਜਾਂਦੀਆਂ
ਮੈਂ ਤੈਨੂੰ ਲਿਖਦਾ ਤੇ ਤੂੰ ਮੇਰੀ ਹੋ ਜਾਂਦੀ
Preet likhari 🥀
ਦੂਰੀ ਕਿਵੇਂ ਜਰੇ ਹੋਏ ਆਂ
ਕਿੰਨੇ ਸਾਲ ਲੰਘ ਗਏ ਜੁਦਾਈਆਂ ਵਾਲੇ ਪਰ ਅਸੀਂ ਅੱਜ ਵੀ ਇੱਸ਼ਕ ਤੇਰੇ ਨਾਲ ਭਰੇ ਹੋਏ ਆਂ। ਤੇਰੀ ਖੁਸ਼ੀ ਲਈ ਤੇਰੀ ਜ਼ਿੰਦਗੀ ਚੋ ਪਰੇ ਹੋਏ ਆਂ ਪਰ ਪੁੱਛੀ ਨਾ ਸੱਜਣਾਂ ਦੂਰੀ ਕਿਵੇਂ ਜਰੇ ਹੋਏ ਆਂ। ਲਪ ਲਪ ਨੈਣਾਂ ਵਿੱਚੋਂ ਨਿੱਤ ਹੰਝੂ ਕੀਰ ਦੇ ਉਡੀਕਦੇ ਪਏ ਆਂ ਤੈਨੂੰ ਕਿੰਨੇ ਚਿਰ ਦੇ ਤੈਨੂੰ ਦੇਖਣ ਤੋਂ ਪਹਿਲਾਂ ਹੀ … Read more