✍️ਮੈਨੂੰ ਸੌਣ ਵੀ ਨੀਂ #ਦਿੰਦੇਂ ਤੇਰੀ ਯਾਦਾਂ ਦੇ ਜੋ #ਘੇਰੇ
ਯਾਦ ਤੇਰੀ #ਨਿੱਤ ਆਉਂਦੀਂ ਮੈਨੂੰ ਸ਼ਾਮ ਤੇ #ਸਵੇਰੇ।
ਕਦੇ ਆਪਣੇ #ਬੇਗਾਨੇ ਸਾਰੇ ਮਾਰਦੇ ਨੇ #ਤਾਹਨੇ
ਬਹੁਤੇ #ਛੱਡ ਗਏ ਨੇ ਮੈਨੂੰ ਬਹੁਤੇ ਨਾਲ ਵੀ ਨੇ #ਮੇਰੇ।
ishqpura Punjab 🥀🖋️
ਮੁੜ ਵਾਰੀ ਅੈ ਜਾਨ ਅਸੀ ਲੋਕੋ, ਸਿੱਖ ਇਤਿਹਾਸ ਪੂਰਾ ਲਿਖ ਦਿਆਂਗੇ। ਉਸ ਪਾਸੋਂ ਐਲਾਨ ਜੰਗ ਜਾਰੀ, ਭੇਤ ਖੁੱਲ੍ਹ ਸਰਕਾਰੇ ਮਿੱਥ ਲਿਆਂਗੇ। ਰੋਟੀ ਟੁੱਕ ਟੁੱਕ ਮਹਿੰਗੀ ਖਾਈ ਲੋਕੋ, ਨਾ ਕੰਮ ਨਾ ਕਾਰ ਕੀ ਕਹਾਂਗੇ। ਪਰਦੇਸੀ ਜਾ ਵੜ ਸਰਕਾਰ ਵਿਕ ਗਈ, ਸਾਡੀ ਸੁਣਵਾਈ ਕਿਉ ਕਰਾਂਗੇ। ਛੂਟ ਅਾ ਸਰਕਾਰੇ ਪੈਸਾ ਤੁਸੀ ਰਖ਼ਲੋ, ਹੜ੍ਹ ਆਏ ਤੇ ਅਸੀ ਕਿੱਥੇ ਰਵਾਂਗੇ। … Read more
ਰੋਜ਼ ਪੀੜ੍ਹ ਸਹਿਣੀ ਅਾ ਮੈ ਦਿਲ ਦੀ ਗੱਲ ਦਿਲ ਰੱਖ ਦਿੰਦੀ ਅਾ ਮੈ ਹੰਝੂ ਭਰ ਆਉਂਦੇ ਜਦੋਂ ਓ ਕਰਦਾ ਅਾ ਜਿੰਦਗੀ ਦੀ ਇਸ ਰੀਤ ਵਿੱਚ ਕੁਝ ਪੜ੍ਹ ਲੈਣੀ ਆ ਮੈ ਕੋਈ ਕਰਦਾ ਨਹੀਂ ਹੁੰਦਾ ਵਿਸ਼ਵਾਸ਼ ਦਿਲੋਂ ਅਕਸਰ ਪੀੜ੍ਹ ਸਹਿੰਦੀ ਹੋਈ ਵੀ ਚੁੱਪ ਰਹਿਣੀ ਅਾ ਮੈ ਖੁਦਗਰਜ ਬਹੁਤੇ ਬਹੁਤਾ ਯਾਦ ਨਹੀਂ ਕਰਦੇ ਉਸ ਖੁਦਾ ਤੋਂ ਖ਼ੈਰ … Read more
ਲੱਗ ਨੇੜ੍ਹੇ ਦਿਲ ਤੋਂ,ਅੱਜ ਦੂਰ ਹੋਏ। ਬੇਨਕਾਬ ਖੁਦ ਹੋ,ਕੱਲ੍ਹ ਬਹੁਤ ਰੋਏ। ਨਾ ਜਾਨਣ,ਨਾ ਪੂਰਾ ਹੱਕ ਦਿੱਤਾ। ਝੂਠੇ ਹੱਕ ਨੂੰ ਵੀ,ਲਾਰੇ ਖ਼ੂਬ ਪਰੋਏ। ਹਾਰ ਮੰਨ ਜਿੰਦਗੀ ਨੂੰ,ਰਾਹ ਜੋ ਕੀਤਾ। ਰਾਵਾਂ ਠੇਸ ਕੰਢਿਆ ਤੋਂ,ਸੀ ਤਿਲੇ ਝਬੋਏ। ਲੱਖ ਕਰ ਮਿੰਨਤਾ,ਜਾਂਦਾ ਸਾਹ ਨਰਕਾਂ ਨੂੰ। ਅਧੂਰੀ ਪਈ ਜਿੰਦਗੀ,ਲਕੀਰ ਵੀ ਨਾ ਛੋਏ। ਫ਼ਿਕਰ ਭਰੀ ਜਿੰਦਗੀ,ਦਿਲ ਵਿੱਚ ਸੀ ਤੂੰ। ਵਹਿਮ ਭਰ ਦਿਲ … Read more
ਕੁਝ ਬਣ ਕੇ ਸੁਪਨਾ ਪਾਰ ਲਗਾਵਣ, ਬਾਪੂ ਜੀ ਦਾ ਮਾਨ ਵਦਾਈਂ। ਕੁਝ ਕਰ ਨਾ ਸਕਿਆ ਬਾਪੂ ਰੋਵੇ, ਪੁੱਤ ਜਵਾਨ ਨੂੰ ਕਰੇ ਦੁਆਈਂ। ਸੋਚ ਕੱਲੀ ਨੂੰ ਰੱਖਿਆ ਓਲਾ, ਪੁੱਤ ਖਵਾਇਸ਼ ਨਾ ਪੂਰੀ ਲਾਈ। ਨਾ ਨਸ਼ਾ ਮੁਕਤ ਵਕ਼ਤ ਦੇ ਗਿਆ ਪੋਲਾ, ਤਿੰਨ ਭਰਾਵਾਂ ਨੂੰ ਗੱਲ ਸਮਝਾਈ। ਵੰਗਾਰ ਬਣ ਕੇ ਟੁੱਟ ਪੈਂਦੇ ਰਿਸ਼ਤੇ, ਉਸ ਵਕ਼ਤ ਨਾ ਗਿਆਨ ਹਜੂਰੀ … Read more
ਕੁਦਰਤ ਰੰਗ ਬੰਨ੍ਹਿਆ ਨਿਯਮ ਅੈ ਕੁਦਰਤ ਦਾ, ਰੰਗ ਬੰਨ੍ਹਿਆ ਰੰਗ ਬਰੰਗੇ ਫੁੱਲਾਂ। ਜਿੰਦਗੀ ਅਧੂਰੀ ਕਾਫ਼ੀ, ਇਸ ਬਿਨ ਕੋਈ ਨਾ ਜਿਊਂਦਾ। ਫ਼ੈਸਲਾ ਹਰ ਇੱਕ ਦਾ, ਜਿੱਥੇ ਕੋਈ ਨਾ ਕੋਈ ਕੁਦਰਤ ਤੜਫਾਉਂਦਾ। ਰਤਾ ਦੁੱਖ ਹਿਰਦੈ ਮਨ ਭਰ ਆਉਂਦੈ, ਜਿੰਦਗੀ ਖੇਡ ਸਮਝ ਖੁਦ ਹੰਕਾਰੀ ਪਾਉਂਦਾ। ਸਵਾਲ ਇੱਥੇ ਇੱਕ ਨਾ ਕੋਈ, ਜਦੋਂ ਰੁੱਖ ਬੂਟੇ ਲਗਾਏ ‘ ਤੇ ਵੀ ਕਟਵਾਉਂਦਾ। … Read more
✍️ਮੈਨੂੰ ਸੌਣ ਵੀ ਨੀਂ #ਦਿੰਦੇਂ ਤੇਰੀ ਯਾਦਾਂ ਦੇ ਜੋ #ਘੇਰੇ
ਯਾਦ ਤੇਰੀ #ਨਿੱਤ ਆਉਂਦੀਂ ਮੈਨੂੰ ਸ਼ਾਮ ਤੇ #ਸਵੇਰੇ।
ਕਦੇ ਆਪਣੇ #ਬੇਗਾਨੇ ਸਾਰੇ ਮਾਰਦੇ ਨੇ #ਤਾਹਨੇ
ਬਹੁਤੇ #ਛੱਡ ਗਏ ਨੇ ਮੈਨੂੰ ਬਹੁਤੇ ਨਾਲ ਵੀ ਨੇ #ਮੇਰੇ।
ishqpura Punjab 🥀🖋️
ਲੋਕਾਂ ਲਈ ਚਾਰ ਲਾਈਨਾਂ ਪਰPreet ਨੇ ਆਪਣੇ ਕਾਲਜ ਦੇ ਦੋ ਸਾਲ ਲਿਖੇ ਨੇਹੋ ਕੇ ਬੇਫ਼ਿਕਰਾ ਤੇ ਅੱਖਰ ਬੇ ਕਮਾਲ ਲਿਖੇ ਨੇ ਕਈਆ ਦਿੱਤੇ ਲਾਰੇ ਆ ਦੇ ਕੋੜੇ ਸੱਚ ਜਵਾਬ ਲਿਖੇ ਨੇਹੋ ਕੇ ਬੇਫਿਕਰਾ ਤੇ ਅੱਖਰ ਬੇ ਕਮਾਲ ਲਿਖ ਨੇ ਲੋਕਾਂ ਲਈ ਚਾਰ ਲਾਈਨਾਂ ਪਰ preet ਨੇਆਪਣੇ ਕਾਲਜ ਦੇ ਦੋ ਸਾਲ ਲਿਖੇ ਨੇ preet Teona 🥀✍️🥰 … Read more
ਖੂਨ ਦਹਾਕੇ ਡੁੱਲੇ ਲਹੂ ਦਾ ਛੱਪੜ ,ਮਿੱਟੀ ਹੜ੍ਹ ਵੇਖ ਊਧਮ ਜਾ ਖੜਕਾਉਂਦਾ।ਗੋਰਿਆ ਵੰਗਾਰ ਗੋਲੀ ਹਿੱਕ ਦਿੱਤੀ,ਭਗਤ ਕਰਤਾਰੇ ਸੁਖਦੇਵ ਦਾ ਨਾਂ ਆਉਂਦਾ । ਵੇਖ ਖੜ੍ਹ ਬਹੁਤੇ ਝੱਲਣੇ ਪਏ ਦੁੱਖ,ਗ਼ੁਲਾਮੀ ਛੱਡੋ ਭਗਤ ਲਲਕਾਰ ਹੈ ਲਾਉਂਦਾ ।ਰਤਾ ਪ੍ਰਵਾਹ ਕੀ ਗਹਿਣੇ ਹਿੱਤ ਕੀਤੀ,ਲਾਲਚ ਬੰਦੇਖੋਰੀ ਨੂੰ ਮਾਰ ਮਕਾਉਂਦਾ । ਤਕਲੀਫ਼ ਹੋ ਰਹੀ ਰੁੱਲਦੀ ਪੰਜਾਬੀਅਤ ,ਦੁੱਖਾਂ ਦਾ ਭਾਰ ਦਿਲ ਦਿਮਾਗ ਹਾਏ … Read more