ਹਾੜੀ ਦੀ ਫਸਲ
ਹਾੜੀ ਦੀ ਫਸਲ ਝੋਨਾ ਲਿਆ ਵੱਢ ਹੁਣ ਕਣਕ ਦਾ ਜ਼ੋਰ ਆ, ਵਿਹਲ ਕਿਥੇ ਕਾਮੇਂ ਕੋਲ,ਨਿੱਤ ਨਵੇਂ ਕੰਮ ਹੋਰ ਆ। ਬੀਜ ਬਿਜਾਈ ਵਾਲਾ, ਕੰਮ ਹੁਣ ਚੱਲੀ ਜਾਵੇ, ਗਾਲ ਦਿੱਤਾ, ਕਈਆਂ ਨੇ ਪਰਾਲੀ ਵਾਲਾ ਖੋਰ ਆ। ਰੇਅ ਬਣ ਉਸ ਦੀ, ਪੈ ਗਈ ਵਿੱਚ ਖੇਤਾਂ ਦੇ, ਇਸ ਪਾਸੇ ਹੁਣ ਆਪਾਂ, ਕਰ ਲੈਣੀ ਗੌਰ ਆ। ਲਾਉਣੀ ਅੱਗ ਕਦੇ ਨਾ, … Read more