Uncategorized
ਤੇਰੇ ਮੂੰਹ ਤੇ ਤੇਰੇ
ਤੂੰ ਥੱਕੀ ਨਾ ਤੂੰ ਰੁਕੀਂ ਨਾ, ਕਿਸੇ ਅੱਗੇ ਝੁਕੀ ਨਾ। ਤੈਨੂੰ ਦਬਾਉਣ ਨੂੰ ਫਿਰਦੇ ਬਥੇਰੇ। ਬੜੇ ਮਿਲਣੇ ਤੈਨੂੰ ਏਦਾਂ ਦੇ ਵੀ, ਕਿਸੇ ਹੋਰ ਦੇ ਮੁੰਹ ਤੇ ਕਿਸੇ ਦੇ, ਤੇਰੇ ਮੂੰਹ ਤੇ ਤੇਰੇ ਚੁੱਪ ਰੈਹਲੀ ਜ਼ਿਆਦਾ ਬੋਲੀ ਨਾ,ਭੇਤ ਕਿਸੇ ਅੱਗੇ ਆਪਣਾ ਖੋਲੀ ਨਾ। ਜਿਹੜੇ ਹੋ ਹੋ ਬੈਠਣਗੇ ਤੇਰੇ ਨੇੜੇ। ਬੜੇ ਮਿਲਣੇ ਤੈਨੂੰ ਏਦਾਂ ਦੇ ਵੀ, ਕਿਸੇ … Read more
ਖ਼ੁਹਾਂ ਉੱਤੇ
ਆਓ ਕੁੱਝ ਰੰਗ ਭਰੀਏ ਝੋਪੜੀਆਂ ਦੀਆਂ ਬਰੂਹਾਂ ਉੱਤੇ ਕੰਡਿਆਲੇ ਰਾਹਾਂ ਤੇ ਪੱਬ ਧਰੀਏ ਤੇ ਸੁੰਨਮ ਸੁੰਨੀਆਂ ਜੂਹਾਂ ਉੱਤੇ ਸੋਚੀਏ ਕੁੱਝ ਵੱਖਰੀ ਹੀ ਸੋਚ ਸੱਚੀਆਂ ਗੱਲਾਂ ਕਰ ਜਾਈਏ ਮੂਹਾਂ ਉੱਤੇ ਪੱਤਝੜ ਵਿੱਚ ਕਦੇ ਸਾਥ ਨਾ ਛੱਡੀਏ ਕਰ ਜਾਈਏ ਕੁੱਝ ਅਹਿਸਾਨ ਮਨੁੱਖੀ ਰੂਹਾਂ ਉੱਤੇ ਕਿਸੇ ਨਾਲ ਨਾ ਕਦੇ ਧਰੋ ਕਮਾਈਐ ਕੁੱਝ ਪੁੰਨ … Read more
ਅਗਰਾਹੀ ਵਾਲੇ ਭਾਈ
(ਮਿੰਨੀ ਕਹਾਣੀ) ਅਗਰਾਹੀ ਵਾਲੇ ਭਾਈ “ਕੁੱੜੇ ਬਾਹਰ ਜਾ ਕੇ ਵੇਖੀ ਭਲਾ ਕੌਣ ਆ,” ਸ਼ਾਮ ਦੇ ਚਾਰ ਕੁ ਵਜੇ ਪੰਜ ਸੱਤ ਬੰਦੇ ਕਰਤਾਰ ਦੇ ਬਾਰ ਵਿੱਚ ਖੜ੍ਹੇ ਜਿੰਨਾਂ ਚੋਂ ਇੱਕ ਦੇ ਹੱਥ ਵਿੱਚ ਪੀਲੇ ਰੰਗ ਦੀ ਕਾਪੀ ਤੇ ਪੈਨਸਿਲ ਫੜੀ, ਬਾਰ ਦਾ ਕੁੰਡਾ ਖੜਕਾ ਰਿਹਾ ਸੀ। “ਹਾਂ ਭਾਈ ਦੱਸੋ ਕੀ ਗੱਲ ਹੈ ” ਕਰਤਾਰ ਦੀ ਨੂੰਹ … Read more
ਬਾਂਦਰ ਤੇ ਬਿੱਜੜਾ
ਇੱਕ ਬਾਂਦਰ ਸੀ ਦਰੱਖ਼ਤ ਤੇ ਰਹਿੰਦਾ, ਬੱਚਿਓ, ਇੱਕ ਦਿਨ ਮੀਂਹ ਸੀ ਪੈਂਦਾ। ਨਾਲ ਠੰਡ ਦੇ ਉਹ ਕੰਬੀ ਜਾਵੇ, ਪਾਲਾ ਉਸ ਨੂੰ ਝੰਬੀ ਜਾਵੇ। ਆਲ੍ਹਣੇ ਵਿੱਚ ਇੱਕ ਬਿੱਜੜਾ ਬੈਠਾ, ਉਸ ਨੇ ਬਾਂਦਰ ਬੈਠਾ ਡਿੱਠਾ। ਬਾਹਰ ਮੂੰਹ ਕੱਢ ਆਖਣ ਲੱਗਾ, ਬਾਂਦਰ ਉਸ ਵੱਲ ਝਾਕਣ ਲੱਗਾ। ਤੇਰਾ ਵੀ ਘਰ ਬਾਰ ਜੇ ਹੁੰਦਾ, ਅੱਜ ਮੀਂਹ ਵਿੱਚ ਬਾਹਰ ਨਾ … Read more
ਪੈਂਡਾ
ਜੀਵਨ ਪੈਂਡਾ ਉਹ ਨਹੀਂ ਹੁੰਦਾ ਜੋ ਆਪਣੇ ਹੀ ਸੁਆਰਥ ਲਈ ਤਹਿ ਕੀਤਾ ਹੋਵੇ. ਪੈਂਡਾ ਜੋ ਲੋਕ ਭਲਾਈ ਦੇ ਲਈ ਪੁਲਾਂਗਾਂ ਪੁੱਟ ਗਿਆ ਸਮਝੋ ਓਹੁ ਬੰਦਾ ਫੇਰ ਜਿੰਦਗੀ ਦੀਆਂ ਬਹਾਰਾਂ ਲੁੱਟ ਗਿਆ (ਤਪੀਆ )
ਰੂੰਗਾਂ – ਮਿੰਨੀ ਕਹਾਣੀ
ਮਿੰਨੀ ਕਹਾਣੀ ਰੂੰਗਾਂ “ਮੈਂ ਕਿਹਾ ਜੀ ਬਜ਼ਾਰ ਗਏ ਤਾਂ ਆਪਣੇ ਕਾਕੇ ਵਾਸਤੇ ਕੁਝ ਨਾ ਕੁਝ ਖਾਣ ਨੂੰ ਲੈ ਆਇਓ, ਅੱਜ ਸਕੂਲੇ ਨੀ ਸੀ ਜਾਂਦਾ, ਕਹਿੰਦਾ ਚੀਜੀ ਖਾਣੀ ਆ, ਮੇਰੇ ਕੋਲ ਪੈਸੇ ਹੈ ਨੀ ਸੀ। ਰੋਂਦਾ ਰੋਂਦਾ ਉਵੇਂ ਹੀ ਤੁਰ ਗਿਆ। ਨਹੀਂ ਤਾਂ ਆ ਕੇ ਫੇਰ ਲਿਟੂਗਾ”। ਬਜ਼ਾਰ ਜਾਣ ਲਈ ਤਿਆਰ ਹੋਏ ਮੰਗਲ ਨੂੰ ਉਸ ਦੀ … Read more