ਜਾਤ ਪਾਤ ਦਾ ਭਰਮ

punjabi song, song, punjabi song download,

ਏਕ ਨੂਰ ਤੇ ਸਭ ਜੱਗ ਉਪਜਿਆ ਬਾਣੀ ਫੁਰਮਾਇਆ ਏ ਜਾਤ ਪਾਤ ਦਾ ਭਰਮ ਭੁਲੇਖਾ, ਮਨੁੱਖ ਨੇ ਪਾਇਆ ਏ   ਇੱਕੋ ਸਿਰਜਣਹਾਰਾ ਸਭ ਦਾ ਕਾਹਦਾ ਰੌਲਾ ਏ ਇਕੋ ਹਸਤੀ ਰਾਮ,ਵਾਹਿਗੁਰੂ ਤੇ ਅੱਲਾ ਮੌਲਾ ਏ ਧਰਤੀ ਤੋਂ ਲੈ ਅਕਾਸ਼ ਤੀਕ ਸਭ ਇੱਕ ਨੇ ਬਣਾਇਆ ਏ ਜਾਤ ਪਾਤ ਦਾ ਭਰਮ ਭੁਲੇਖਾ, ਮਨੁੱਖ ਨੇ ਪਾਇਆ ਏ   ਜਾਤਾਂ ਪਾਤਾਂ … Read more

ਮਿੱਠੀ ਮਿੱਠੀ ਯਾਦ ਤੇਰੀ

teri yaad

ਕਿੱਥੇ ਜਾਕੇ ਬਹਿ ਗਿਆ ਏ, ਅੱਖੀਆਂ ਤੋਂ ਦੂਰ ਵੇ । ਤੇਰੀਆਂ ਯਾਦਾਂ ‘ਚ ਦਿਲ, ਹੁੰਦਾ ਜਾਂਦਾ ਚੂਰ ਵੇ । ਡੇਕ ਥੱਲੇ ਬੈਠੀ ਮੈ ਤਾਂ, ਕੱਢਾਂ ਫੁਲਕਾਰੀ ਵੇ । ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ ।   ਘਰ ਦੀਆਂ ਕੰਧਾਂ ਮੈਨੂੰ, ਵੱਢ ਵੱਢ ਖਾਂਦੀਆਂ ਵੇ । ਸੁਬਹਾ ਦੀ ਬੈਠੀ ਨੂੰ ਜਦ, ਸ਼ਾਮਾਂ ਪੈ ਜਾਦੀਆਂ ਵੇ … Read more

🙏ਗੁਰੂ ਨਾਨਕ 🙏

punjabi song, song, punjabi song download,

ਅਸੀ ਬਲਿਹਾਰੇ ਜਾਈਏ ਗੁਰੂ ਨਾਨਕ ਦੇ ਜਿਸਨੇ ਗੁਰੂ ਨਾਨਕ ਤੋ ਗੁਰੂ ਗੋਬਿੰਦ ਸਿੰਘ ਤੱਕ ਜੋਤ ਨੂੰ ਜਗਾਇਆ ਏ ਬਣ ਗੁਰੂ ਗੋਬਿੰਦ ਸਿੰਘ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਏ ਗੁਰੂ ਅੰਗਦ ਤੇ ਅਮਰਦਾਸ ਰੂਪ ਹੋ ਗੁਰਮੁੱਖੀ ਤੇ ਲਿੱਪੀ ਨੂੰ ਬਣਾਇਆ ਏ ਪਹਿਲਾ ਪੰਗਤ ਫੇਰ ਸੰਗਤ ਇਹ ਸਿਧਾਂਤ ਦ੍ਰਿੜ ਕਰਵਾਇਆ ਏ ਅਸੀ ਬਲਿਹਾਰੇ ਜਾਈਏ … Read more

ਮੇਰੀ ਜਿੰਦਗੀ

hanju image

ਮੈ ਕਿਹਾ ਕੇ ਮੈਨੂੰ ਛੱਡ ਕੇ ਬਰਬਾਦ ਨਾ ਕਰ ਕਹਿੰਦੀ ਬੀਤੀਆਂ ਗੱਲਾਂ ਨੂੰ ਹੁਣ ਪ੍ਰੀਤ ਯਾਦ ਨਾ ਕਰ ਬਹੁਤ ਖੁਸ਼ ਨੇ ਮੇਰੇ ਆਪਣੇ ਉਹਨਾਂ ਨੂੰ ਤੂੰ ਮੇਰੇ ਖਿਲਾਫ ਨਾ ਕਰ ਲੱਖਾ ਚਿਹਰੇ ਨੇ ਭੁੱਲ ਕੇ ਮੈਂਨੂੰ ਇੱਕ ਨਵੀ ਜ਼ਿੰਦਗੀ ਦੀ ਸ਼ੁਰੂਆਤ ਲੈ ਕਰ ਸਾਰੇ ਜਿਸਮਾਂ ਦੇ ਆਸ਼ਕ ਨਹੀ ਹੰਦੇ ਮੈ ਦੇਖਿਆ ਇੱਕ ਮੁੰਡੇ ਨੂੰ ਕੁੜੀ … Read more

ਰਿਸ਼ਤੇ

punjabi song, song, punjabi song download,

ਕੁਝ ਰਿਸ਼ਤੇ ਧੂੰਏਂ ਵਰਗੇ ਸੀ ਦਿਲਾਂ ਦੇਖਦਿਆਂ ਦੇਖਦਿਆਂ ਹੀ ਖਤਮ ਹੋ ਗਏ ਤੇਰੇ ਤੱਕ ਪਹੁੰਚਣ ਲਈ ਹਨੇਰੇ ਨਾਲ ਭਿੜਦਾ ਹਾ Trust me I will never come into your life if you feel better without me Preet 🥀 ishqpura Punjab 🥀

ਗੁਰੂ ਗ੍ਰੰਥ ਸਾਹਿਬ ਜੀ

punjabi song, song, punjabi song download,

ਗੁਰੂ ਗ੍ਰੰਥ ਸਾਹਿਬ ਜੀ,ਹੈ ਦਸਾਂ ਗੁਰਾਂ ਦੀ ਜੋਤ ਬੰਦੇ, ਪਖੰਡੀ ਸਾਧਾਂ ਦਾ ਤੂੰ ਛੱਡ ਦੇ ਪਿੱਛਾ,ਲੈ ਬਸ ਇਸ ਦੀ ਹੀ ਓਟ ਬੰਦੇ। ================= ਵਹਿਮਾਂ-ਭਰਮਾਂ ਵਿਚ ਸਾਧ ਪਖੰਡੀ ਪਾਵੇਂ, ਮੇਰਾ ਗੁਰੂ ਗ੍ਰੰਥ ਸਾਹਿ ਰਾਹ ਵਿਖਾਵੇ। ਪਖੰਡੀਆਂ ਨੇ ਰੋਜ਼ਗਾਰ ਚਲਾਏ, ਲੋਕਾਂ ਨੂੰ ਲੂਟ ਮਹਿਲ ਬਣਾਏ। ਖ਼ੁਦ ਰੱਬ ਬਣ ਕੇ ਬੈਠੇ ਤੇ ਕਮਾਉਂਦੇ ਜਿਹੜੇ ਨੋਟ ਬੰਦੇ। ਗੁਰੂ ਗ੍ਰੰਥ ਸਾਹਿਬ … Read more

ਜਾਦੂ ਦੀ ਪਟਾਰੀ

punjabi song, song, punjabi song download,

ਕੋਈ ਸਾਧੂ ਆਈਂ, ਜਾਦੂ ਦੀ ਪਟਾਰੀ ਦਿਖਾਈਂ, ਇਹਨਾਂ ਦੁੱਖਾਂ ਨੂੰ ਦੂਰ ਲਜਾਈਂ। ਦੁੱਖ ਨੇ ਇਹ ਪੌਲੇ ਪੌਲੇ, ਵਿੱਚ ਹੀ ਥੋੜ੍ਹੇ ਫੋਲੇ -ਫੋਲੇ। ਆਪਣੇ ਨਾਲ ਲਜਾਈਂ, ਮੇਰਾ ਭਾਰ ਹੌਲਾ ਕਰ ਜਾਈਂ। ਹੰਝੂਆਂ ਨੂੰ ਗਿਣ -ਗਿਣ ਭਰ, ਨੈਣਾਂ ਨਾਲ ਹੰਝੂਆਂ ਤੋਂ ਦੂਰ ਕਰ। ਆਪਣੀ ਪਟਾਰੀ ਵਿੱਚ ਪਾਈਂ, ਇਹਨਾਂ ਦੁੱਖਾਂ ਨੂੰ ਦੂਰ ਲਜਾਈਂ। ਕੋਈ ਸਾਧੂ ਆਈਂ………..। ਅੱਧੀ ਅੱਧੀ … Read more

ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ)

punjabi song, song, punjabi song download,

ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ) ਦਿਲ ਦੀ ਤਾਂਘ ਰੋਜ਼ ਸਤਾਉਂਦੀ ਹੈ, ਉਧਰਲੇ ਪੰਜਾਬ ਦੀ ਯਾਦ ਰੋਜ਼ ਆਉਂਦੀ ਹੈ। ਕੀਤਾ ਨਿਆਂ ਨਾ ਨਾਲ ਸਾਡੇ , ਪੱਲੇ ਪਾ ਤਾ ਅੱਧਾ ਪੰਜਾਬ ਸਾਡੇ। ਘਰ ਤੋਂ ਬੇਘਰ ਕੀਤਾ, ਪਤਾ ਨਹੀਂ ਕਿਉਂ ਸਾਨੂੰ ਬਰਬਾਦ ਕੀਤਾ। ‘ਨਨਕਾਣੇ’ ‌ਨੂੰ ਉਧਰਲੇ ਪੰਜਾਬ ਕੀਤਾ, ਪੰਥ ਦਾ ਜੋ ਭਾਰੀ ਨੁਕਸਾਨ ਕੀਤਾ। ਜੀਉਂਦਾ … Read more

ਫ਼ੈਸਲੇ

punjabi song, song, punjabi song download,

ਫ਼ੈਸਲੇ ਜੰਮ ਤੂੰ ਦਿੱਤਾ ਐ ਜਿੰਦਗੀ ਨੂੰ ਰਾਹ, ਤੇਰਾ ਇੱਕ ਇੱਕ ਸਾਹ ਬਾਪੂ ਸੂਰਤ ਆਵੇ। ਠਹਿਰਣ ਤੋਂ ਨਾ ਰੋਕਿਆ ਕੁੱਖੋਂ ਪਾ, ਜਿੰਦਗੀ ਸਮਝਾ ਤੂੰ ਮੈਨੂੰ ਰਾਣੀ ਧੀ ਬੁਲਾਵੇ।   ਉਡੀਕ ਵਿੱਚ ਮੈ ਤੇਰੇ ਸੇਵਾ ਕਰਨੀ ਸਾਂ, ਤੈਨੂੰ ਸੁੱਖ ਦਿਖਾ ਕਦੇ ਮੈਤੋਂ ਨਾ ਤੂੰ ਦੁੱਖ ਪਾਵੇ। ਮਾਨ ਮਹਿਸੂਸ ਕਰੀ ਬਾਪੂ ਇੱਜਤ ਦਾਅ, ਹੁਣ ਨਾ ਘਟਾ ਤੇਰੀ … Read more

ਮਾਂ ਬਾਪ

bebe bapu

ਮਾ ਬਾਪ ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜਾ ਕਰੇ ਪੂਰੀਆ, ਉਹਦੀ ਹੈ ਕੁਰਬਾਨੀ।   ਜੇਕਰ ਮਾ ਨੂੰ ਪੂਜੋਗੇ ਤਾ, ਬਾਪੂ ਦੀ ਸਰਦਾਰੀ। ਰਹਿਨੁਮਾ ਨੇ ਦੋਵੇਂ ਸਾਡੇ, ਜਾਈਏ ਸਦ ਬਲਿਹਾਰੀ। ਬੱਚਿਆਂ ਨੂੰ ਇਹ ਪਾਲਣ ਵਾਲੇ, ਪਰਵਾਰਾਂ ਦੇ ਬਾਨੀ। ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜਾ … Read more