ਦੋ ਪਲ ਮੇਰੇ ਕੋਲ ਬਹਿ ਕੇ ਚਲਾ ਗਿਆ

5/5 - (2 votes)

ਪਲ ਮੇਰੇ ਕੋਲ ,ਬਹਿ ਕੇ ਚਲਾ ਗਿਆ।

ਅਪਣਾ ਖਿਆਲ ਰੱਖੀਂ ,ਕਹਿ ਕੇ ਚਲਾ ਗਿਆ।

ਗੱਲ ਦਿਲ ਦੀ ਜਬਾਂ ਤੇ ਆ ਕੇ ਰੁੱਕ ਗਈ,

ਪੀੜ ਦਿਲ ਦੀ ਅੱਖਾਂ ‘ਚ ਸਹਿ ਕੇ ਚਲਾ ਗਿਆ।

ਬੜੀ ਮੁਸ਼ਕਿਲ ਪੀੜ ਦਿਲ ਦੀ, ਅਸਾਂ ਦਬਾਈ,

ਮਰਨਾ ਕਾਫ਼ਲਾ ਯਾਦਾਂ ਦਾ ਖਹਿ ਕੇ ਚਲਾ ਗਿਆ।

ਦਿਨੇ ਖਿਆਲਾਂ ਚ ਰਹਿੰਦਾ ਏ ਖਿਆਲ ਤੇਰਾ,

ਰਾਤੀਂ ਖੁਆਬ ਵਿੱਚ ਰਹਿ ਕੇ ਚਲਾ ਗਿਆ।

ਬੜੇ ਅਰਸੇ ਬਾਦ ਅਜ ਮਿਲਿਆ ਸਿਧੂੱ,

ਮਰਨਾ ਬਿਨਾ ਬੌਲੇ ਸਭ ਕਹਿ ਕੇ ਚਲਾ ਗਿਆ।

ਡਾ ਟਿੱਕਾ ਜੇ ਐਸ ਸਿੱਧੂ

ਦੋ ਪਲ ਮੇਰੇ ਕੋਲ ਬਹਿ ਕੇ ਚਲਾ ਗਿਆ।

2 thoughts on “ਦੋ ਪਲ ਮੇਰੇ ਕੋਲ ਬਹਿ ਕੇ ਚਲਾ ਗਿਆ”

  1. ਇਹ ਟੈਕਸਟ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ।

    ਇਹ ਰਚਨਾ ਦਿਲ ਦੀ ਗਹਿਰਾਈ ਤੋਂ ਲਿਖੀ ਗਈ ਹੈ, ਜੋ ਪੜ੍ਹਨ ਵਾਲੇ ਨੂੰ ਆਪਣੇ ਵਿੱਚ ਲੀਨ ਕਰ ਲੈਂਦੀ ਹੈ। ਇਸ ਵਿੱਚ ਦਰਦ ਅਤੇ ਯਾਦਾਂ ਦਾ ਗਹਿਰਾ ਨਾਤਾ ਦਿਖਾਇਆ ਗਿਆ ਹੈ। ਮੇਰੇਜਜ਼ਬਾਤ.ਇਨ ਵੈੱਬਸਾਈਟ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਸਾਂਝੀਆਂ ਕਰਨ ਦਾ ਮੌਕਾ ਦਿੰਦੀ ਹੈ। ਕੀ ਤੁਸੀਂ ਵੀ ਆਪਣੇ ਅਨੁਭਵਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਪੇਸ਼ ਕਰਨਾ ਚਾਹੋਗੇ?

    Reply
  2. ਇਹ ਰਚਨਾ ਦਿਲ ਦੀ ਗਹਿਰਾਈ ਤੋਂ ਲਿਖੀ ਗਈ ਹੈ, ਜੋ ਪੜ੍ਹਨ ਵਾਲੇ ਨੂੰ ਆਪਣੇ ਵਿੱਚ ਲੀਨ ਕਰ ਲੈਂਦੀ ਹੈ। ਇਸ ਵਿੱਚ ਦਰਦ ਅਤੇ ਯਾਦਾਂ ਦਾ ਗਹਿਰਾ ਨਾਤਾ ਦਿਖਾਇਆ ਗਿਆ ਹੈ। punjabikavita.in ਵੈੱਬਸਾਈਟ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਸਾਂਝੀਆਂ ਕਰਨ ਦਾ ਮੌਕਾ ਦਿੰਦੀ ਹੈ। ਕੀ ਤੁਸੀਂ ਵੀ ਆਪਣੇ ਅਨੁਭਵਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਪੇਸ਼ ਕਰਨਾ ਚਾਹੋਗੇ? ਇਸ ਰਚਨਾ ਵਿੱਚ ਕਿਹੜੇ ਭਾਵਨਾਤਮਕ ਪੱਖ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਲਗੇ? German news

    Reply

Leave a Comment