ਹਾੜੀ ਦੀ ਫਸਲ

Mela

ਹਾੜੀ ਦੀ ਫਸਲ ਝੋਨਾ ਲਿਆ ਵੱਢ ਹੁਣ ਕਣਕ ਦਾ ਜ਼ੋਰ ਆ, ਵਿਹਲ ਕਿਥੇ ਕਾਮੇਂ ਕੋਲ,ਨਿੱਤ ਨਵੇਂ ਕੰਮ ਹੋਰ ਆ। ਬੀਜ ਬਿਜਾਈ ਵਾਲਾ, ਕੰਮ ਹੁਣ ਚੱਲੀ ਜਾਵੇ, ਗਾਲ ਦਿੱਤਾ, ਕਈਆਂ ਨੇ ਪਰਾਲੀ ਵਾਲਾ ਖੋਰ ਆ। ਰੇਅ ਬਣ ਉਸ ਦੀ, ਪੈ ਗਈ ਵਿੱਚ ਖੇਤਾਂ ਦੇ, ਇਸ ਪਾਸੇ ਹੁਣ ਆਪਾਂ, ਕਰ ਲੈਣੀ ਗੌਰ ਆ। ਲਾਉਣੀ ਅੱਗ ਕਦੇ ਨਾ, … Read more

ਬੰਦਾ ਤੇ ਕੋਬਰਾ

King cobra

ਸੱਪ ਕੋਬਰਾ ਹੁੰਦਾ ਯਾਰੋ, ਜਦ ਵੀ ਕਿਸੇ ਨੂੰ ਡੰਗਦਾ। ਹਾਏ ਕਹਿਣ ਨੀ ਦਿੰਦਾ ਮੂੰਹੋਂ, ਉਹ ਪਾਣੀ ਨੀ ਮੰਗਦਾ। ਉਂਜ ਤਾਂ ਜ਼ਹਿਰ ਕੀਮਤੀ ਹੁੰਦੀ, ਵਿਕਦੀ ਵਿੱਚ ਬਜ਼ਾਰਾਂ। ਕੀ ਕੀ ਗੁਣ ਦੱਸੀਏ ਕਿਹੜੇ, ਹੁਂੰਦੇ ਲੱਖ ਹਜ਼ਾਰਾਂ। ਅਨੇਕਾਂ ਵਿੱਚ ਦਵਾਈਆਂ ਪੈਂਦੀਆਂ, ਕਈ ਰੋਗਾਂ ਨੂੰ ਮਾਰੇ। ਜੇ ਕਰ ਸੰਖੀਆ ਸਹੀ ਵਰਤੀਏ, ਅੰਮ੍ਰਿਤ ਵਾਂਗ ਨਿਖਾਰੇ। ਹੁੰਦਾ ਬੰਦੇ ਨਾਲੋਂ ਕੋਬਰਾ ਚੰਗਾ, … Read more

ਅਰਜੋਈ

punjabikavita.in

ਗੱਲ ਸੁਣ ਬਿਰਹਾ ਮੇਰਿਆ ਤੂੰ   ਜਦੋਂ ਤੂੰ ਚਾਹਵੇਂ ਆ ਜਾਇਆ ਕਰ   ਰੁੱਤਾਂ ਦੀ ਮਿਜਾਜ ਤਰਾਂ ਕੁੱਝ ਨਵੀਆਂ ਪਰਤਾਂ ਪਾਇਆ ਕਰ   ਝੱਖੜ ਭਾਂਵੇ ਝੁੱਲਦੇ ਆਏ ਸਮੇ ਸਮੇਂ ਤੇ ਆਫ਼ਤਾਂ ਦੇ   ਤੂੰ ਬਣ ਕੇ ਛੱਤਰੀ ਮਿਹਰਾਂ ਵਾਲੀ ਕਦੇ ਤਾਂ ਮੀਂਹ ਵਰਸਾਇਆ ਕਰ   ਮੇਰਾ ਵਜੂਦ ਤਾਂ ਕਿਣਕੇ ਦੀ ਹੌਂਦ ਦੇ ਬਰਾਬਰ   ਜੇ ਜ਼ੋਰ … Read more

ਤਲਾਸ਼

love letters

ਖੱਤ ਲਿਖਣਾ ਆਦਿਤ ਹੈ ਮੇਰੀ ਮਾਲੂਮ ਹੈ ਖਤ ਕਾ ਜਵਾਬ ਨਹੀਂ ਆਏਗਾ ਦਿੱਲ ਮੈਂ ਸ਼ੁਬਾ ਨਾ ਰਹਿ ਜਾਏ ਜਬ ਭੀ ਉਸਕਾ ਖਿਆਲ ਆਏਗਾ ਦਿੱਲ ਮਾਨਤਾ ਨਹੀਂ ਵੋਹ ਨਹੀਂ ਹੈ ਇਸੀ ਉਮੀਦ ਮੈਂ ਕਭੀ ਤੋ ਕਰਾਰ ਆਏਗਾ ਵੋਹ ਜਿਸਮ ਕਾ ਹਿੱਸਾ ਜ਼ੋ ਦੂਰ ਹੈ ਮੁਝਸੇ ਮੇਰੇ ਬਿਗ਼ੈਰ ਵੋਹ ਭੀ ਧੜਕ ਨਾ ਪਏਗਾ ਬੇਜਾਨ ਸਰੀਰ ਕੀ ਧੜਕਣੇ … Read more

ਮੁਰਝਾਏ ਪਲ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਜਿੰਦਗੀ ਵਿੱਚ ਕੁੱਝ ਆਏ ਸੀ ਪਲ ਜ਼ੋ ਤੇਰੇ ਨਾਲ ਬਿਤਾਏ ਸੀ ਪਲ ਬਾਕਮਾਲ ਮੁਹੱਬਤਾਂ ਦੇ ਅਫਸਾਨੇ ਜ਼ੋ ਖੁਸ਼ੀ ਚ ਮਿਲ ਕੇ ਸੁਣਾਏ ਪਲ ਨਾ ਕੋਈ ਝਗੜਾ ਤੇ ਨਾ ਕੋਈ ਝੇੜਾ ਜ਼ੋ ਹੱਸ ਹੱਸ ਕੇ ਸੀ ਆਏ ਪਲ ਤੇਰਿਆਂ ਸਫ਼ਰਾਂ ਦਾ ਪੈਂਡਾ ਮੁੱਕਿਆ ਮੁੜਕੇ ਜ਼ੋ ਨਾ ਥਿਆਏ ਪਲ ਗਿਲਾ ਮੈਨੂੰ ਉਸ ਦਾਤੇ ਦੇ ਉੱਤੇ ਜਿਸਨੇ ਵਿੱਚ … Read more

ਮਾਏਂ ਨੀ ਮੇਰੀਏ ਮਾਏਂ

Dukh Sanjha ਦੁੱਖ ਸਾਂਝਾ

ਮਾਏਂ ਨੀ ਅਸੀਂ ਤੇਰੇ ਬਾਝੋਂ  ਜਿਉਂਦਿਆਂ ਹੋਕੇ ਮੋਏ ਸੱਧਰਾਂ ਵਾਲੀ ਹੋਈ ਝੋਲੀ ਖਾਲੀ ਅਸੀਂ ਰੋ ਰੋ ਅਥਰੂ ਚੋਏ   ਤੇਰੇ ਬਿਨਾ ਨਾ ਕੋਈ ਲਾਡ ਲਡਾਏ ਸਭ ਆਪਣੇ ਹੋਏ ਪਰਾਏ ਬਾਪੂ ਵੀ ਛੱਡ ਗਿਆ ਉਂਗਲੀ ਫੜਨੀ ਨਾ ਕੋਈ ਹੋਰ ਸਹਾਰਾ ਕੋਇ   ਭੈਣਾਂ ਵੀ ਤੁਰੀਆਂ ਵਿੱਚ ਦੇਸ਼ ਪਰਾਏ ਅਤੇ ਵੀਰਾਂ ਵੀ ਮੁੱਖ ਮੋੜੇ ਸਾਕ ਸਬੰਧੀਆਂ ਮਤਲਵ … Read more

ਬੁਝੇ ਹੋਏ ਦੀਵੇ ਦੀ ਲੋਅ

Diwali image

ਨਾ ਤੇਲ ਹੀ ਮੁੱਕਿਆ ਸੀ ਨਾਂ ਹੀ ਸੀ ਤਿੜਕਿਆ ਦੀਵਾ   ਵਕਤੀ ਪੌਣਾ ਝੱਖੜ ਚਲਾ ਕੇ ਬੁਝਾਈ ਦੀਵੇ ਦੀ ਲੋਅ   ਹਨ੍ਹੇਰਾ ਛਾਇਆ ਚਾਰ ਚੁਫੇਰੇ ਕਾਲੀ ਰਾਤ ਦੈ ਸੰਨਾਟੇ ਵਾਂਗੂੰ   ਬੱਤੀ ਵੀ ਅਧਜਲੀ ਜਲ ਕੇ ਗਈ ਸ਼ਾਂਤ ਜਹੀ ਗਈ ਹੋਅ   ਉਸ ਦੀਵੇ ਦੀ ਕੋਈ ਬਾਤ ਨਾਂ ਪੁੱਛੇ ਜਿਸ ਨੇ ਹਰ ਥਾਂਓਂ ਚਾਨਣ ਕੀਤਾ … Read more

ਪਾਣੀ ਅਨਮੋਲ

water drop leaf green punjabikavita.in

ਪਾਣੀ ਅਨਮੋਲ ਪਾਣੀ ਨੂੰ ਸੰਕੋਚ ਕੇ ਵਰਤੋ, ਪਾਣੀ ਤਾਂ ਅਨਮੋਲ ਹੈ। ਇਸ ਕਰਕੇ ਹੀ ਜੀਵਨ ਸਾਡਾ, ਜੇ ਪਾਣੀ ਸਾਡੇ ਕੋਲ ਹੈ। ਹਵਾ ਤੇ ਪਾਣੀ ਦੋਵੇਂ ਚੀਜ਼ਾਂ, ਸਾਡੇ ਲਈ ਜ਼ਰੂਰੀ ਏ। ਲਾਪਰਵਾਹੀ ਅਸੀਂ ਕਿਉਂ ਕਰਦੇ, ਕੀ ਸਾਡੀ ਮਜਬੂਰੀ ਏ। ਮੁਫ਼ਤ ਦੇ ਵਿੱਚ ਮਿਲੀਆਂ ਚੀਜ਼ਾਂ, ਕਦੇ ਨਾ ਖਿਲਵਾੜ ਕਰੋ। ਕਾਦਰ ਦੇ ਵਿੱਚ ਕੁਦਰਤ ਵਸਦੀ, ਉਸ ਦਾ ਸਤਿਕਾਰ … Read more

ਸਰਦੀ ਦੀ ਰੁੱਤ

Mere jazbaat

ਸਰਦੀ ਦੀ ਰੁੱਤ ਸਰਦੀ ਗਈ ਹੈ ਹੁਣ ਆ ਬੱਚਿਓ, ਠੰਡ ਤੋਂ ਰੱਖਿਓ ਬਚਾ ਬੱਚਿਓ। ਕੋਟੀਆਂ ਸਵੈਟਰਾਂ ਨੂੰ ਪਾ ਕਿ ਰੱਖਿਓ, ਠੰਡ ਵਿੱਚ ਬਾਹਰ ਨਾ ਕਿਤੇ ਵੀ ਨੱਸਿਓ। ਇਹ ਜ਼ੋਰ ਦਿੰਦੀ ਆਪਣਾ ਦਿਖਾ ਬੱਚਿਓ, ਸਰਦੀ ਗਈ ਹੈ ਹੁਣ ਆ ਬੱਚਿਓ। ਠੰਡ ਤੋਂ ਰੱਖਿਓ………. ਸਿਹਤ ਆਪਣੀ ਦਾ ਤੁਸੀਂ ਖ਼ਿਆਲ ਰੱਖਣਾ, ਗਰਮ ਗਰਮ ਚੀਜ਼ਾਂ ਦਾ ਸਵਾਦ ਚੱਖਣਾ। ਦੁਪਹਿਰ … Read more

ਸ਼ਰਾਬ ਦਾ ਪਿਆਕੜ

hanju image

ਬੰਤਾ ਚੰਗਾ ਸ਼ਰਾਬ ਦਾ ਪਿਆਕੜ ਸੀ। ਜਦੋ ਪੀਣ ਲੱਗਦਾ ਆਪਣੀ ਹੋਸ਼ ਗਵਾ ਦਿੰਦਾ, ਕਈ ਵਾਰੀ ਚੁੱਕ ਕੇ ਘਰ ਲ਼ੈ ਕੇ ਆਉਣਾ ਪੈਂਦਾ। ਇੱਥੋਂ ਤੱਕ ਕਿ ਪਿੰਡ ਵਿੱਚ ਕੋਈ ਪ੍ਰੋਗਰਾਮ ਹੁੰਦਾ, ਲੋਕ ਉਸ ਨੂੰ ਕਹਿਣ ਤੋਂ ਕੰਨੀ ਕਤਰਾਉਂਦੇ, ਤੇ ਬੰਤਾ ਕਈ ਵਾਰੀ ਵਿਆਹਾਂ, ਪਾਰਟੀਆਂ ਵਿੱਚ ਮੱਲੋਮੱਲੀ ਦਾ ਬਿਨ ਸੱਦਿਆ ਪ੍ਰਹੁਣਾ ਬਣ ਜਾਂਦਾ। ਘਰ ਦੇ ਬਹੁਤ ਸਮਝਾਉਂਦੇ … Read more