ਵਾਰਿਸ ਸ਼ਾਹ
ਅੱਜ ਆਕੇ ਤੱਕ ਤੂੰ ਵਾਰਿਸ਼ ਸ਼ਾਹ ਧੀਆਂ ਕੁੱਖਾਂ ਵਿੱਚ ਮਰਕੇ ਨਿੱਤ ਪੀੜਾਂ ਸਹਿਣ ਹੁਣ ਕੌਣ ਭਰੂਗਾ ਹਉਕਾ ਤੁਧ ਬਿਨ ਇਕ ਸ਼ਿਕਵਾ ਕਰਕੇ ਵਾਂਗ ਮੁਰਦਿਆਂ ਜਿਓਂਦੀਆਂ ਰਹਿਣ ਤੂੰ ਇੱਕ ਧੀ ਦੇ ਰੋਣੇ ਤੇ ਪਾਏ ਸੀ ਅਨੇਕਾਂ ਵੈਣ ਅੱਜ ਲੱਖਾਂ ਨਿੱਤ ਮਾਰਦੀਆਂ ਕਿਹੜੇ ਵਾਰਿਸ਼ ਸ਼ਾਹ ਨੁੰ ਕਹਿਣ ਏਥੇ ਹਾਕਮ ਅੱਖਾਂ ਮੀਚ ਕੇ ਕਰਦੇ ਨੇ ਰਾਜ ਵੈਸੇ ਅੰਨਾ … Read more
ਸ਼ਰਾਰਤੀ ਅੱਪੂ
ਅੱਪੂ ਨਾਂ ਦਾ ਹਾਥੀ ਬੱਚਿਓ, ਵਿੱਚ ਜੰਗਲ ਦੇ ਰਹਿੰਦਾ। ਬੜਾ ਸ਼ਰਾਰਤੀ ਹੱਸਮੁਖ ਉਹੋ, ਜ਼ਰਾ ਨਾ ਟਿਕ ਕੇ ਬਹਿੰਦਾ। ਨਿੱਕੇ ਨਿੱਕੇ ਜਾਨਵਰਾਂ ਤਾਈਂ, ਬਹੁਤ ਹੀ ਉਹ ਸਤਾਵੇ। ਪਰ ਸਮਝੇਂ ਨਾ ਸਮਝਾਇਆ ਉਹ, ਮਾਂ ਬੜਾ ਸਮਝਾਵੇ। ਸਾਰੇ ਜਾਨਵਰ ਹੋ ਇੱਕਠੇ , ਕੋਲ ਸੀ ਮਾਂ ਦੇ ਆ ਕਿ। ਕਈ ਤਰਾਂ ਦੀਆਂ ਕਰਨ ਸ਼ਿਕਾਇਤਾਂ, ਅੱਪੂ ਬੈਠਾ ਨੀਵੀਂ ਪਾ ਕਿ। … Read more
ਕਿੰਨੇ ਦੀਵੇ
ਪਹਿਲਾਂ ਦੀਵਾ ਮੈ ਰੁੱਖੀਂ ਰੱਖਾ, ਜੋ ਠੰਡੀਆਂ ਦੇਣ ਹਵਾਵਾਂ। ਦੂਜਾ ਦੀਵਾ ਮੈ ਨਲ਼ਕੇ ਰੱਖਾਂ, ਜਿੱਥੋਂ ਪਿਆਸ ਬੁਝਾਵਾਂ। ਤੀਜਾ ਦੀਵਾ ਮੈ ਰੱਖ ਬਨੇਰੇ, ਸਭ ਦੀ ਸੁੱਖ ਮਨਾਵਾਂ। ਚੌਥਾ ਦੀਵਾ ਧੀਆਂ ਦਾ ਰੱਖਾਂ, ਬਣਦੀਆਂ ਨੇ ਜੋ ਮਾਵਾਂ। ਪੰਜਵਾਂ ਦੀਵਾ ਪਿਆਰ ਮੁਹੱਬਤ, ਫੈਲੇ ਚਾਰ ਦਿਸ਼ਾਵਾਂ। ਛੇਵਾਂ ਦੀਵਾ ਮਾਪਿਆਂ ਦਾ ਰੱਖਾਂ, ਪਾਲ਼ਿਆ ਜਿੰਨਾਂ ਚਾਵਾਂ। ਸੱਤਵਾਂ ਦੀਵਾ ਰੱਖ ਦੇਹਲੀ ਤੇ, … Read more
ਬੋਲਦੇ ਅੱਖਰ
ਚੁੱਪ ਹੋ ਵੀ ਜਾਵਾਂ ਜੇ ਮੈਂ ਕਦੇ, ਮੇਰੇ ਅੱਖਰ ਬੋਲਦੇ ਨੇ, ਜਿਉਣਾ ਜਦ ਵੀ ਚਾਹਿਆ ਮੈਂ ਲੋਕੀ ਵਿਸ ਘੋਲਦੇ ਨੇ, ਭੀੜ ਸੀ ਦੁਨੀਆਂ ਵਿੱਚ ਬਥੇਰੀ ਦਿਲ ਚ ਸੀ ਬਸ ਹੱਲਾ ਸ਼ੇਰੀ। ਦਬਾਉਣਾ ਚਾਹਿਆ ਜਦ ਵੀ ਮੈਂ ਦਰਦਾਂ ਨੂੰ, ਭੈੜੇ ਨੀਰ ਆਕੇ ਸਾਰੇ ਰਾਜ ਖੋਲ੍ਹਦੇ ਨੇ l ਪਿਆਰ ਸਾਡਾ ਭਾਵੇਂ ਠੁਕਰਾਇਆ ਉਹਨਾਂ, ਨਫ਼ਰਤ ਨੂੰ … Read more
ਸਰੋਵਰ ਦੀ ਸੇਵਾ
“ਬਾਈ ਘਰੇਂ ਆ”, ਬਾਰ ਚ ਖੜ੍ਹੇ ਪੰਜ ਸੱਤ ਸੇਵਾਦਾਰਾਂ ਚੋਂ ਇੱਕ ਨੇ ਬੂਹੇ ਤੇ ਹੱਥ ਮਾਰ ਕੇ ਕਿਹਾ। “ਹਾਂ ਘਰੇਂ ਈ ਆ” ਛੋਟੂ ਰਾਮ ਨੇ ਤੇੜ ਧੋਤੀ ਕੱਸਦੇ ਹੋਏ ਬਾਰ ਵੱਲ ਨੂੰ ਆਉਂਦੇ ਨੇ ਕਿਹਾ। “ਹਾਂ ਦੱਸੋ ਕਿਵੇਂ ਆਏ” “ਅਸੀਂ ਜੀ, ਸਰੋਵਰ ਵਾਸਤੇ ਸੇਵਾ ਲੈਣ ਆਏ ਸੀ। ਸੰਗਤਾਂ ਦੇ ਸਹਿਯੋਗ ਨਾਲ ਤਲਾਬ ਬਣਾਉਣਾ ਗੁਰਦੁਆਰਾ ਸਾਹਿਬ, … Read more
ਕਿੰਝ ਲਿਖਾਂ
ਅੱਜ ਮੇਰਾ ਦਿੱਲ ਕਰਦਾ ਹੈ ਮੈਂ ਕੁੱਝ ਆਪਣੇ ਦਿੱਲ ਦੀ ਗੱਲ ਲਿਖਾਂ ਲਿਖਾਂ ਕੁੱਝ ਅਤੀਤ ਦੇ ਪ੍ਰਛਾਵਿਆਂ ਉੱਤੇ ਸੋਨ ਸੁਨਹਿਰੀ ਧੁੱਪਾਂ ਦੀ ਗੱਲ ਲਿਖਾਂ ਦੂਰ ਨੂੰ ਨਜ਼ਦੀਕ ਤੋਂ ਤੱਕਣ ਦੇ ਲਈ ਉਹਨਾਂ ਕੰਬਦਿਆ ਹੋਏ ਹੱਥਾਂ ਦੀ ਗੱਲ ਲਿਖਾਂ ਗੁੰਮੀਆਂ ਪੈੜਾਂ ਦੀ ਮੁੜ ਤੋਂ ਭਾਲ ਲਈ ਫਰੋਲੀ ਹੋਈ ਮਿੱਟੀ ਦੀ ਗੱਲ ਲਿਖਾਂ. … Read more