ਪਾਣੀਆਂ ਦਾ ਮੁੱਦਾ
ਦੇਣ ਲਈ ਨਾ ਪਾਣੀ ਜਦ ਕੋਲ ਸਾਡੇ, ਫਿਰ ਕਰੀਏ ਕਾਸਤੋਂ ਹਾਂ ਮੀਆਂ। ਪਾਣੀ ਪਹਿਲਾਂ ਹੀ ਸਾਡੇ ਦੂਰ ਹੋਏ, ਖੁਸ਼ਕ ਹੋਈ ਜਾਵੇ ਧਰਤੀ ਮਾਂ ਮੀਆਂ। ਪਾਣੀ ਨਹਿਰਾਂ ਵਿੱਚਲੇ ਵੀ ਸੁੱਕ ਚੱਲੇ, ਖਾਲ ਖਾਲੀ ਹੋਏ ਸ਼ਹਿਰ ਗਰਾਂ ਮੀਆਂ। ਖੇਤੀ ਪ੍ਰਧਾਨ ਸੂਬਾ ਸਾਡਾ ਕੁੱਲ ਜਾਣੇ, ਪਰ ਇਸ ਮੁੱਦੇ ਤੇ ਕੋਰੀ ਨਾਂਹ ਮੀਆਂ। ਨਾ ਕਿਸੇ ਕੀਮਤ ਤੇ ਪਾਣੀ ਦੀ ਬੂੰਦ ਦੇਣੀ, ਹੱਟਣਾ ਕਦਮ ਵੀ ਨਹੀਂ ਪਛਾਂਹ ਮੀਆਂ। ਨਹੀਂ …