ਬਾਪੂ ਦੀ ਕਮਾਈ
ਬਾਪੂ ਬੁੱਢਾ ਹੋ ਗਿਆ, ਕਰਦਾ ਕਮਾਈਆਂ ਨੂੰ। ਕਦੇ ਨਾ ਰਾਮ ਆਇਆ, ਪਾਟੀਆਂ ਬਿਆਈਆ ਨੂੰ। ਸਾਹਾਂ ਦੇ ਕਰਜ਼ੇ ਦਾ, ਵਿਆਜ਼ ਨਾ ਮੁੜਿਆ। ਪਾਉਣੀ ਸੀ ਸੁਵਾਤ, ਇੱਕ ਪੈਸਾ ਵੀ ਨੀ ਜੁੜਿਆ। ਪਹਿ ਪਾਟਣ ਤੋਂ ਸ਼ਾਮ, ਖੇਤਾਂ ਚ ਗੁਜ਼ਾਰਦਾ। ਫੇਰ ਕਿਵੇਂ ਰਵੇ ਚੇਤਾ , ਬਾਪੂ ਨੂੰ ਘਰ ਬਾਰ ਦਾ। ਭੈਣਾਂ ਨੂੰ ਵਿਆਹਿਆ, ਹੁਣ ਧੀਆਂ ਮੁਟਿਆਰਾਂ ਨੇ। ਪੈਸਿਆਂ ਨੂੰ … Read more
ਗੁਰੂ ਗ੍ਰੰਥ ਸਾਹਿਬ ਜੀ
ਗੁਰੂ ਗ੍ਰੰਥ ਸਾਹਿਬ ਜੀ,ਹੈ ਦਸਾਂ ਗੁਰਾਂ ਦੀ ਜੋਤ ਬੰਦੇ, ਪਖੰਡੀ ਸਾਧਾਂ ਦਾ ਤੂੰ ਛੱਡ ਦੇ ਪਿੱਛਾ,ਲੈ ਬਸ ਇਸ ਦੀ ਹੀ ਓਟ ਬੰਦੇ। ================= ਵਹਿਮਾਂ-ਭਰਮਾਂ ਵਿਚ ਸਾਧ ਪਖੰਡੀ ਪਾਵੇਂ, ਮੇਰਾ ਗੁਰੂ ਗ੍ਰੰਥ ਸਾਹਿ ਰਾਹ ਵਿਖਾਵੇ। ਪਖੰਡੀਆਂ ਨੇ ਰੋਜ਼ਗਾਰ ਚਲਾਏ, ਲੋਕਾਂ ਨੂੰ ਲੂਟ ਮਹਿਲ ਬਣਾਏ। ਖ਼ੁਦ ਰੱਬ ਬਣ ਕੇ ਬੈਠੇ ਤੇ ਕਮਾਉਂਦੇ ਜਿਹੜੇ ਨੋਟ ਬੰਦੇ। ਗੁਰੂ ਗ੍ਰੰਥ ਸਾਹਿਬ … Read more
ਜਾਦੂ ਦੀ ਪਟਾਰੀ
ਕੋਈ ਸਾਧੂ ਆਈਂ, ਜਾਦੂ ਦੀ ਪਟਾਰੀ ਦਿਖਾਈਂ, ਇਹਨਾਂ ਦੁੱਖਾਂ ਨੂੰ ਦੂਰ ਲਜਾਈਂ। ਦੁੱਖ ਨੇ ਇਹ ਪੌਲੇ ਪੌਲੇ, ਵਿੱਚ ਹੀ ਥੋੜ੍ਹੇ ਫੋਲੇ -ਫੋਲੇ। ਆਪਣੇ ਨਾਲ ਲਜਾਈਂ, ਮੇਰਾ ਭਾਰ ਹੌਲਾ ਕਰ ਜਾਈਂ। ਹੰਝੂਆਂ ਨੂੰ ਗਿਣ -ਗਿਣ ਭਰ, ਨੈਣਾਂ ਨਾਲ ਹੰਝੂਆਂ ਤੋਂ ਦੂਰ ਕਰ। ਆਪਣੀ ਪਟਾਰੀ ਵਿੱਚ ਪਾਈਂ, ਇਹਨਾਂ ਦੁੱਖਾਂ ਨੂੰ ਦੂਰ ਲਜਾਈਂ। ਕੋਈ ਸਾਧੂ ਆਈਂ………..। ਅੱਧੀ ਅੱਧੀ … Read more
ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ)
ਪੰਜਾਬ ਦੀ ਯਾਦ (ਭਾਰਤ ਪਾਕ ਵੰਡ ਦਾ ਦਰਦ) ਦਿਲ ਦੀ ਤਾਂਘ ਰੋਜ਼ ਸਤਾਉਂਦੀ ਹੈ, ਉਧਰਲੇ ਪੰਜਾਬ ਦੀ ਯਾਦ ਰੋਜ਼ ਆਉਂਦੀ ਹੈ। ਕੀਤਾ ਨਿਆਂ ਨਾ ਨਾਲ ਸਾਡੇ , ਪੱਲੇ ਪਾ ਤਾ ਅੱਧਾ ਪੰਜਾਬ ਸਾਡੇ। ਘਰ ਤੋਂ ਬੇਘਰ ਕੀਤਾ, ਪਤਾ ਨਹੀਂ ਕਿਉਂ ਸਾਨੂੰ ਬਰਬਾਦ ਕੀਤਾ। ‘ਨਨਕਾਣੇ’ ਨੂੰ ਉਧਰਲੇ ਪੰਜਾਬ ਕੀਤਾ, ਪੰਥ ਦਾ ਜੋ ਭਾਰੀ ਨੁਕਸਾਨ ਕੀਤਾ। ਜੀਉਂਦਾ … Read more
ਬਾਬਾ ਨਾਨਕਾ ਇੱਕ ਵਾਰੀ ਫਿਰ ਦੁਨੀਆ ਤੇ ਆ
ਦੁਨੀਆ ਤੇ ਵੇਖ ਆ ਕੇ,ਲੋਕ ਕੀ ਨੇ ਕਰਦੇ, ਪਿਆਰ ਕਿੱਥੇ ਰਹਿ ਗਿਆ, ਹੈ ਆਪਸ ਚ ਲੜਦੇ। ਇਕ ਦੂਜੇ ਨੂੰ ਗੱਲ੍ਹ ਕਿਥੋਂ ਰਹੇ ਦਾ ਲਾ ਬਾਬਾ ਨਾਨਕਾ, ਬਾਬਾ ਨਾਨਕਾ, ਇੱਕ ਵਾਰੀ ਫਿਰ ਦੁੱਨੀਆਂ ਤੇ ਆ ========================= ਸਾਧ ਪਖੰਡੀਆਂ ਦੀ, ਕਰਾਂ ਜੇ ਮੈਂ ਗੱਲ, ਵੇਖਣੇ ਨੂੰ ਮਿਲਦੇ, ਬਥੇਰੇ ਅੱਜ ਕੱਲ੍ਹ। ਬੈਠ ਗਏ ਥਾਂ ਥਾਂ ਡੇਰੇ ਕਈ ਬਣਾਂ … Read more
ਸਾਨੂੰ ਚਾਹੀਦਾ ਇਨਸਾਫ
ਕਿੰਨੀਆਂ ਘਰਾਂ ਨੂੰ ਲੱਗੀਆਂ ਅੱਗਾਂ, ਕਿੰਨੇ ਘਰੋਂ ਬੇ ਘਰ ਹੋਏ, ਅੱਧ ਸਾੜੀਆਂ ਲਾਸਾਂ ਕੋਲ,ਬੇ ਵੱਸ ਜੋ ਬੈਹ ਕੇ ਰੋਏ। ਗਲਾਂ ਚ ਟਾਇਰ ਪਾ ਕੇ ਜੋ ਸਾੜੇ ਬੰਦੀਆ ਦਾ, ਸਾਨੂੰ ਚਾਹੀਦਾ ਇਨਸਾਫ਼ ਚੌਰਾਸੀ ਵਾਲੇ ਦੰਗਿਆਂ ਦਾ। ================= ਜੇਹੜੀਆਂ ਲੁੱਟੀਆਂ ਇਜ਼ਤਾਂ, ਜੇਹੜੀਆਂ ਗਈਆਂ ਕੀਮਤੀ ਜਾਨਾਂ, ਸ਼ਰੇਆਮ ਜੋ,ਟੋਟੇ ਹੋਏ ਤਿਖੀਆਂ ਨਾਲ ਕ੍ਰਿਪਾਨ। ਲਾ ਵਾਰਿਸਾਂ ਵੰਗੁ ਪਏ ਸ਼ਰੀਰ, ਖ਼ੂਨ … Read more
ਤੇਰਾ ਚੇਤਾ ਬੜਾ ਆਉਂਦੈ
ਤੂੰ ਚਾਹੇ ਭੁੱਲ ਗਿਐਂ ਯਾਰਾ , ਤੇਰਾ ਚੇਤਾ ਬੜਾ ਆਉਂਦੈ । ਤੂੰ ਜਾਨੋਂ ਵੱਧ ਸੀ ਪਿਆਰਾ , ਤੇਰਾ ਚੇਤਾ ਬੜਾ ਆਉਂਦੈ । ਤੂੰ ਕਿਹੜੇ ਅੰਬਰੀਂ ਛੁਪਿਐਂ , ਤੂੰ ਕਿਸ ਧਰਤੀ ਚ ਜਾ ਲੁਕਿਐਂ , ਕਦੇ ਮਿਲਿਆ ਨਾ ਤੂੰ ਯਾਰਾ , ਤੇਰਾ ਚੇਤਾ ਬੜਾ ਆਉਂਦੈ । ਤੂੰ ਮੇਰੀ ਜਾਨ ਲੈ ਲੈਂਦਾ , ਤੇਰੇ ਵਿਚ ਜਾਨ … Read more