ਤੇਰੇ ਵਤਨਾਂ ਤੋਂ

ਤੇਰੇ ਵਤਨਾਂ ਤੋਂ

ਤੇਰੇ ਵਤਨਾਂ ਤੋਂ ਆਈ ਠੰਡੀ ਵਾ। ਚੜ੍ਹ ਗਿਆ  ਸਾਨੂੰ ਅੱਜ ਚਾਅ ਸਉਣ ਦੇ  ਮਹੀਨੇ,  ਫੇਰਾ ਪਾ। ਆ ਵੇ ਚੰਨਾ ਆ ਪਿੱਪਲ ਦੇ ਪੱਤਿਆਂ ਵੀ ਛੱਣ-ਛੱਣ ਲਾਈ। ਸਾਡੇ ਵਿੱਚ ਰੱਬ ਨੇ,ਪਾਈ ਕਿਉਂ  ਜੁਦਾਈ। ਮੇਰੇ ਦਿਲ ਦਾ ਵੀ ਦੁੱਖ ਸੁਣ ਜਾ, ਆ ਵੇ ਚੰਨਾਂ ਆ, ਸਉਣ ਦੇ  ਮਹੀਨੇ  ਫੇਰਾ ਪਾ ਆ ਵੇ ਚੰਨਾਂ ਆ, ****** ਸਾਰੇ ਪਾਸੇ … Read more

ਸਾਉਣ ਮਹੀਨਾ

ai generated g007b4d9b2 1920

ਸਾਉਣ ਮਹੀਨਾ ਸਾਉਣ ਮਹੀਨੇ ਚੜ੍ਹਨ ਘਟਾਵਾਂ, ਬੱਦਲ ਛਮ ਛਮ ਵਰ੍ਹਦਾ ਏ। ਵਿੱਚ ਅਸਮਾਨਾਂ ਬਿਜਲੀ ਲਸ਼ਕੇ, ਹਰ ਕੋਈ ਉਸ ਤੋਂ ਡਰਦਾ ਏ। ਮੋਰ ਕਲੈਹਰੀ ਪੈਲਾਂ ਪਾਉਂਦੇ, ਬਾਗੀ ਕੋਇਲਾਂ ਕੂਕਦੀਆਂ। ਖੇਤਾਂ ਦੇ ਵਿੱਚ ਨੱਚਣ ਬਹਾਰਾਂ, ਹਵਾਵਾਂ ਠੰਡੀਆਂ ਸ਼ੂਕਦੀਆਂ। ਹਰ ਪਾਸੇ ਹਰਿਆਲੀ ਦਿਸਦੀ, ਮੌਸਮ ਸੋਹਣਾ ਲੱਗਦਾ ਏ, ਨੀਲਾ ਨੀਲਾ ਅੰਬਰ ਬੱਚਿਓ, ਨਾਲ ਤਾਰਿਆਂ ਫੱਬਦਾ ਏ। ਘਰ ਘਰ ਅੰਦਰ … Read more

ਖੋਵਣ ਦਾ ਸਫ਼ਰ

punjabikavita.in

ਸਫ਼ਰੀ ਮੁਹੱਬਤ ਦਿਲ ਤਾਈਂ, ਦਿਲ ਨਾ ਮਿਲਿਆ ਮਿਲ ਸਾਈਂ। ਪਹਾੜ ਚੜ੍ਹ ਚੜ੍ਹ ਕਮਾਲ ਹੁੰਦਾ, ਉੱਤਰਿਆ ਵਾਪਿਸ ਨਾ ਖਿੱਲ ਪਾਈਂ।   ਜਿੰਦਗੀ ਹੋਸ਼ ਆਵਾਜ਼ ਬੁਲੰਦ, ਪਿਆਰ ਦੇ ਰਿਸ਼ਤੇ ਨਾ ਨਿਭਾਈ। ਦਿਲ ਦੇ ਫ਼ਰਕ ਨੂੰ ਤੂੰ ਨਾ ਜਾਣੇ, ਸੱਚੋ ਸੱਚ ਦੱਸ ਦਿਲ ਕਿੱਥੇ ਜਾਈਂ।   ਤੇਰੇ ਸ਼ਹਿਰ ਚਮਕ ਹੈ ਉਧਾਰ, ਮੇਰਾ ਮਿਟਿਆ ਵਿਸ਼ਵਾਸ਼ ਲਿਆਈਂ। ਦਿਲ ਥਾਂ ਤੂੰ … Read more

ਡੁੱਬਦਾ ਪੰਜਾਬ

water drop leaf green punjabikavita.in

ਡੁੱਬਦਾ ਪੰਜਾਬ ਹਰਿਆਣਾ ਆਖੇ ਪਾਣੀ ਦਿਓ, ਕੀ ਮੇਰਾ ਕੋਈ ਹੱਕ ਨਹੀਂ। ਰਾਜਸਥਾਨ ਨਹਿਰਾਂ ਜਾਂਦੀਆਂ, ਉਹ ਕਹਿੰਦਾ ਮੈਂ ਵੱਖ ਨਹੀਂ। ਹਿਮਾਚਲ ਆਖੇ ਪਾਣੀ ਸਾਡਾ, ਮਿਲਦਾ ਮੈਨੂੰ ਕੱਖ ਨਹੀ। ਹੁਣ ਪਾਣੀ, ਝੱਲ ਨੀਂ ਹੁੰਦਾ, ਕਹਿੰਦੇ ਕੋਈ ਰੱਖ ਨਹੀਂ। ਊਂ ਪਾਣੀ ਵਿੱਚ ਹਿੱਸਾ ਸਾਡਾ, ਇਸ ਵਿੱਚ ਕੋਈ ਸ਼ੱਕ ਨਹੀਂ। ਅੱਜ ਪੰਜਾਬ ਡੁੱਬਦਾ ਜਾਂਦਾ, ਕੀ ਉਹਨਾਂ ਦੇ ਅੱਖ ਨਹੀਂ। … Read more

ਕੌੜਾ ਸੱਚ

Time not wait for anyone

ਕੀ ਹੋ ਰਿਹਾ ? ਕੀ ਚੱਲ ਰਿਹਾ ? ਕੋਈ ਸਮਝ ਨਾ ਆਉਂਦੀ ਹੈ, ਕਤਲ ਚੋਰੀ ਠੱਗੀ ਰੋਜ਼ ਹੁੰਦੀ ਲੁੱਟ ਮਾਰ ਜੀ। ਕੁੱਝ ਬੰਦੇ ਐਸੇ ਵੀ ਨੇ ਜੋ ਹੈਵਾਨ ਤੋਂ ਵੀ ਘੱਟ ਨਾ, ਛੋਟੀਆਂ ਛੋਟੀਆਂ ਬੱਚੀਆਂ ਦੇ ਵੀ ਕਰਨ ਬਲਾਤਕਾਰ ਜੀ। ਕਈ ਬੇਕਸੂਰ ਚੁੱਕ ਚੁੱਕ ਅੰਦਰ ਜੇਲ੍ਹ ਚ ਨੇ ਡੱਕ ਦਿੱਤੇ, ਬਲਾਤਕਾਰੀਆਂ ਦੀ ਸਜ਼ਾ ਮੁਆਫ ਹੁਣ … Read more

ਅੱਜ ਕੱਲ ਕੁੜੀਆ ਨੇ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਕੁੱੜੀਆਂ ਦੀ ਮੱਤ ਗਈ ਹੈ ਮਾਰੀ ਭੁੱਲੀਆਂ ਲੈਂਣੀ ਸਿਰ ਉੱਤੇ ਫੁੱਲਕਾਰੀ ਵਾਲ਼ਾ ਦੀ ਪੋਨੀ ਕਰਾਤੀ ਅੱਜ ਕੱਲ੍ਹ ਕੁੜੀਆਂ ਨੇ ਸੰਗ ਸ਼ਰਮ ਹੀ ਲਾਹਤੀ ਅੱਜ ਕੱਲ੍ਹ ਕੁੜੀਆਂ ਨੇ।   ਪੰਜਾਬੀ ਸ਼ੂਟ ਵੇਖ ਕੇ ਨੱਕ ਚੜ੍ਹਵਣ ਤੰਗ ਤੰਗ ਜਹਿਆਂ ਜ਼ੀਨਾਂ ਪਾਵਣ ਮਾਂ ਬਾਪ ਦੀ ਗੱਲ ਕੋਈ ਨਾ ਸੁਣਦੀ ਚਾਹੇ ਕਿੰਨਾ ਉਹ ਸਮਝਾਵਣ ਇੱਕੀਵੀਂ ਸਦੀ ਹੈ ਚੱਲਦੀ ਹੁਣ … Read more

ਸੀਰੀ

mere jazbaat.in

ਸੀਰੀ ਸਮੇਂ ਨੇ ਕੈਸੀ ਕਰਵਟ ਲਿੱਤੀ ਹੈ ਕੋਈ ਵਕਤ ਸੀ ਜੇ ਜ਼ਿਮੀਂਦਾਰ ਮੰਜੇ ਉੱਤੇ ਬੈਠਾ ਹੋਵੇ ਤਾਂ ਸੀਰੀ ਕੋਲ ਪੈਰਾਂ ਭਾਰ ਬੈਠਾ ਹੁੰਦਾ ਸੀ। ਬਰਾਬਰ ਬੈਠਣ ਵਾਰੇ ਤਾਂ ਸੋਚ ਹੀ ਨਹੀਂ ਸੀ ਸਕਦਾ। ਪਰ ਅੱਜ ਸਰਦਾਰ ਅਰਜਣ ਸਿੰਘ ਅਤੇ ਉਸ ਦੇ ਸੀਰੀ ਬੀਰੀ ਨੂੰ ਪਿੰਡ ਦੀ ਫਿਰਨੀ ਉੱਤੇ ਇੱਕੋ ਪਾਇਪ ਉੱਤੇ ਇਕੱਠੇ ਬੈਠ ਕਿ ਗੱਲਾਂ … Read more

ਸਾਂਈ ਮੇਰੇ ਤੂੰ ਚੰਗਾ ਕੀਤਾ

punjabikavita.in

ਸਾਂਈ ਮੇਰੇ ਤੂੰ ਚੰਗਾ ਕੀਤਾ, ਪਾਹੁਲ ਖੰਡੇਧਾਰ ਜਦ ਪੀਤਾ, ਮੇਰਾ ਮਨ ਨਹੀਂ ਸੀ ਕਿਤੇ ਟਿਕਦਾ, ਸੱਚ ਨਹੀਂ ਸੀ ਲੱਭਦਾ, ਝੂਠ ਹਰ ਪਾਸੇ ਦਿੱਸਦਾ, ਸੱਚ ਜਿਵੇਂ ਇੱਕ ਸੁਪਨਾ ਜਿਹਾ ਹੋ ਗਿਆ, ਸਭ ਦਰਵਾਜ਼ੇ ਬੰਦ ਹੋ ਗਏ, ਇੰਝ ਲੱਗਦਾ ਪਹਿਰੇਦਾਰ ਵੀ ਸੌਂ ਗਏ, ਹਨੇਰੇ ਵਿੱਚ ਇੱਕ ਆਵਾਜ਼ ਲੱਗਦਾ ਆਈ, ਮੈਨੂੰ ਜਿਵੇਂ ਲੱਭਦਾ ਫਿਰੇ ਕੋਈ, ਮੇਰਾ ਸਾਂਈਂ, ਹਰ … Read more

ਰੁੱਖਾਂ ਦੀ ਸੰਭਾਲ

ਕਿਉਂ ਮੁਕਾਵਣ ਡਏ ਓ

ਰੁੱਖਾਂ ਦੇ ਨਾਲ ਪਿਆਰ ਤੂੰ ਕਰ ਲੈ, ਰੁੱਖਾਂ ਦੀ ਸੰਭਾਲ ਤੂੰ ਕਰ ਲੈ। ਰੁੱਖਾਂ ਬਿਨ ਹਵਾ ਦੂਸ਼ਿਤ ਹੋ ਜਾਣੀ, ਫੇਰ ਇਹ ਕਿਸੇ ਦੇ ਦਿਲ ਨੂੰ ਨਾ ਭਾਣੀ, ਉਦੋਂ ਤੱਕ ਬਹੁਤ ਦੇਰ ਹੋ ਜਾਣੀ, ਜਦ ਸਮਝ ਬੰਦੇ ਨੂੰ ਆਣੀ, ਆਪਣੀਆਂ ਆਦਤਾਂ ਦਾ ਸੁਧਾਰ ਤੂੰ ਕਰ ਲੈ, ਰੁੱਖਾਂ ਦੇ ਨਾਲ ਪਿਆਰ ਤੂੰ ਕਰ ਲੈ, ਰੁੱਖਾਂ ਦੀ ਸੰਭਾਲ … Read more

ਤੇਰੇ ਬਾਰੇ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ, ਵਿੰਗ ਵਲ਼ ਹੁੰਦਾ ਸੈਂ ਮੇਰੀਆਂ ਗ਼ਜ਼ਲਾਂ ਵਿੱਚ, ਤੈਨੂੰ ਤੱਕਿਆ ਤਾਂ ਇਹ ਸਾਰੇ ਢੁੱਕ ਗਏ, ਬੜਾ … Read more