ਪੁਸਤਕ ਰੀਵਿਊ
ਪੁਸਤਕ-ਸੂਹੇ ਅਲਫਾਜ਼
ਰਾਂਝਾ ਉਡੀਕਦਾ ਮੱਥੇ ਤੇ ਹੱਥ ਧਰਕੇ, ਚੂਰੀ ਲੈ ਕੇ ਆਈ ਨਾ ਹੀਰ ਬਾਬਾ। ਬੇਟੀ ਚੂਚਕ ਦੀ ਰਾਂਝੇ ਨੂੰ ਰੱਬ ਮੰਨੇ, ਪਹੁੰਚੀ ਬੇਲਿਆ ਵਿੱਚ ਅਖ਼ੀਰ ਬਾਬਾ। ਜਿੰਨਾਂ ਅੰਦਰ ਮਿਲਣੇ ਦੀ ਤਾਂਘ ਹੋਵੇ, ਉਹ ਨੇ ਜਾਂਦੇ ਨਦੀਆਂ ਚੀਰ ਬਾਬਾ। ਉਹਦਾ ਯਾਰ ਈ ਮੱਕੇ ਦਾ ਹੱਜ ਹੋਵੇ, ਦਿਸੇ ਰੱਬ ਦੀ ਵਿੱਚੋਂ ਤਸਵੀਰ ਬਾਬਾ। ਪ੍ਰਵਾਹ ਰਹੇ ਨਾ ਕਿਸੇ ਦੀ … Read more
ਬਲਾਤਕਾਰ ਔਰਤ ਦਾ ਨਹੀਂ ਸਮਾਜ ਦੀ ਸੋਚ ਦਾ ਹੁੰਦਾ ਹੈ … 6 ਮਾਰਚ 1974 ਦੀ ਕਾਲੀ ਰਾਤ ਨੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਖਲਬਲੀ ਮਚਾ ਦਿੱਤੀ। ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਆਪਣੇ ਮੰਗੇਤਰ ਨਾਲ ਕਾਲਜ ਦੇ ਬਾਹਰ ਬੈਠੀ ਸੀ (ਉਹਨਾਂ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ) । ਅਚਾਨਕ ਇੱਕ ਕਾਰ ਆਈ ਜਿਸ ਵਿਚ ਕੁਝ ਮੁੰਡੇ … Read more
ਕਦੋਂ ਤੱਕ ਮੈਂ ਖੁਦ ਹੀ ਆਪਣੀ ਅੱਧਜਲੀ ਲਾਸ਼ ਆਪਣੇ ਹੀ ਮੋਢਿਆਂ ਉੱਤੇ ਚੁੱਕੀ ਫਿਰਾਂਗਾ ਘੁੱਪ ਹਨੇਰਿਆਂ ਕੋਲੋਂ ਚਾਨਣ ਦੀ ਉਮੀਦ ਲੈਕੇ ਤਾਂ ਇੱਕ ਹਲੂਣਾ ਮੇਰੇ ਅੰਤਰ ਮੰਨ ਨੁੰ ਝੰਝੋੜਦਾ ਹੈ ਆਪ ਮੁਹਾਰੇ ਪੁੱਛਦਾ ਹੈ ਤੂੰ ਕੋਈ ਸਰਹਿੰਦ ਜਾਂ ਚਮਕੌਰ ਨਹੀਂ ਹੈ ਤੂੰ ਆਪਣਾ ਆਪ ਪਛਾਣ ਤੇਰੀ ਓਹ ਤੋਰ ਨਹੀਂ ਏਥੇ ਹਰ ਯੁੱਗ ਰਿਹਾ ਹਨੇਰੇ ਨਾਲ … Read more
ਪੁਸਤਕ ਰੀਵਿਊ ਲੇਖਕਾ: ਇੰਦੂ ਬਾਲਾ ਲੁਧਿਆਣਵੀ ਕਿਤਾਬ: ਸੂਹੇ ਅਲਫ਼ਾਜ਼ ਪ੍ਰਕਾਸ਼ਕ: ਹਰਸਰ ਪਬਲੀਕੇਸ਼ਨਜ਼,ਲੁਧਿਆਣਾ ਕੀਮਤ: 200 ਲੇਖਕਾ ਇੰਦੂ ਬਾਲਾ ਲੁਧਿਆਣਵੀ ਇੱਕ ਬਹੁਤ ਹੀ ਵਧੀਆ ਲੇਖਕਾ ਹੈ। ਉਹਨਾਂ ਦੀਆਂ ਲਿਖਤਾਂ ਵਿੱਚ ਪ੍ਰੋੜਤਾ ਤੇ ਪਰਪੱਕਤਾ ਦੇ ਨਾਲ-ਨਾਲ ਸੱਚਾਈ ਅਤੇ ਸਮੇਂ ਦੀ ਸਾਰਥਿਕਤਾ ਵੀ ਹੈ। ਉਹਨਾਂ ਦੀ ਕਿਤਾਬ ‘ਸੂਹੇ ਅਲਫ਼ਾਜ਼ ‘ ਜਿਸਨੂੰ ਹਰਸਰ ਪਬਲੀਕੇਸ਼ਨਜ਼ ਵਲੋਂ ਬਹੁਤ ਹੀ ਸੋਹਣੇ ਅੰਦਾਜ਼ ਵਿੱਚ … Read more
ਮਾਂ ਦੀ ਹਿੰਮਤ ਅੰਨ ਦਾਣਾ ਪੂਰਾ ਪੁੱਤ ਨੂੰ ਕਰਾਵਦੀ, ਸੀਨੇ ਲਾ ਪੁੱਤ ਨੂੰ ਅੱਖੀ ਬੰਦ ਹੋ ਥਾਪਦੀ। ਜਿੰਦਗੀ ਨੂੰ ਵੇਖ ਫੁੱਟ ਰੋਅ ਜਾਪਦੀ, ਮਾਂ ਦੀ ਹਿੰਮਤ ਨਾ ਝੁੱਕ ਮਿਹਨਤ ਆਖਦੀ। ਭੁੱਖ ਭਿੱਖ ਮੰਗ ਦੁਨੀਆ ਨਾ ਦੇ ਮਾਰਦੀ, ਰੁੱਲ ਜਾਏ ਜਿੰਦਗੀ ਨਾਲ ਧੁੱਪ ਨੂੰ ਸਹਾਰਦੀ। ਇੱਜਤ ਬਚਾਅ ਹਰ ਮਾਂ ਤਨ ਮਨ ਸਾਂਭਦੀ, ਸੀਨੇ ਲਾਏ ਪੁੱਤ … Read more
ਹਵਸ ਦੇ ਲਾਲਚੀ ਬਣੇ ਇਨਸਾਨ ਦੋ ਚਾਰ ਮਹੀਨੇ ਤੋਂ ਮੈ ਇੱਕ ਰਾਹ ਤੋਂ ਰੋਜ਼ ਤੁਰ ਕੇ ਘਰ ਵਾਪਿਸ ਆਉਂਦਾ ਰਿਹਾ। ਜਦੋਂ ਵੀ ਰਾਤ ਦੱਸ ਵਜੇ ਦੇ ਇੱਕ ਮੋੜ ਤੋਂ ਲੰਘਣਾ ਤਾਂ ਉੱਥੇ ਪੰਜ ਤੋਂ ਛੇ ਕਿੰਨਰ ਦਾ ਇਕੱਠ ਦਿਖਾਈ ਦੇਣਾ ਤੇ ਉਹਨਾਂ ਦੇ ਆਸੇ ਪਾਸੇ ਪੰਜ ਸੱਤ ਨੌਜਵਾਨ ਤੇ ਮਰਦਾਂ ਦਾ ਖੜ੍ਹਨਾ। ਬੜਾ ਅਜੀਬ ਲੱਗਦਾ … Read more
ਨਸ਼ੇ ਦਾ ਹੜ੍ਹ ਜਵਾਨੀ ਉਮਰ ਵਿੱਚ ਧੱਸਿਆ ਬਲਜੀਤ ਇੱਕ ਨਸ਼ੇ ਦਾ ਆਦੀ ਹੋ ਰਹਿ ਗਿਆ। ਜਦੋਂ ਮਾਂ ਜਿਊਂਦੀ ਸੀ ਉਸ ਵਕ਼ਤ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕਰ ਢਿੱਡ ਭਰ ਹੀ ਦਿੰਦੀ ਸੀ। ਬਲਜੀਤ ਨੂੰ ਅਠਾਰਾਂ ਸਾਲ ਦੀ ਉਮਰ ਵਿੱਚ ਹੀ ਬੁਰੀ ਸੰਗਤ ਨੇ ਆਪਣੀ ਲਪੇਟ ਵਿੱਚ ਕਾਬੂ ਕਰ ਲਿਆ ਸੀ। ਬਲਜੀਤ ਦਾ ਬਾਪੂ ਫੌਜ਼ … Read more