ਸਮਾਂ ਬਲਵਾਨ

Time not wait for anyone

ਸਮਾਂ ਬਲਵਾਨ ਕੱਚਾ ਰਾਹ ਹਮੇਸ਼ਾ ਤਿਲਕਣਾ ਲਿਖਿਆ ਤਾਕਿ ਜਿੰਦਗੀ ਦਾ ਘੇਰਾ ਹਮੇਸ਼ਾ ਬਣਿਆ ਰਹੇ। ਮਜਬੂਰੀ ਹੋ ਤਾਂ ਭਿੱਖ ਦਾ ਸਹਾਰਾ ਵੀ ਲੈਣਾ ਪਹਿ ਜਾਂਦਾ ਤੇ ਸਮੇਂ ਦੀ ਚਾਲ ਨੂੰ ਸਮਝਣਾ। ਜਿਸ ਹੱਥ ਕਿਤਾਬ ਹੋਣੀ ਚਾਹੀਦੀ ਹੈ ਅੱਜ ਉਸ ਹੱਥ ਪੈੱਨ ਨਜਰ ਆਉਂਦਾ ਹੈ ਲੇਕਿਨ ਉਹ ਪੈੱਨ ਸਾਨੂੰ ਜਿੰਦਗੀ ਸਿਖਾਉਂਦਾ ਹੈ। ਹਰ ਮੋੜ ਉੱਤੇ ਗ਼ਰੀਬ ਦਿਖਾਈ … Read more

ਗ਼ੁਲਾਮ ਨਹੀਓਂ

Time not wait for anyone

ਤੇਰੇ ਕੰਨੀ ਨਾ ਪੈਂਦੀ ਆਵਾਜ਼ ਸਰਕਾਰੇ, ਦੁਨੀਆ ਝੱਲ ਰਹੀ ਭੁੱਖ ਮਾਰ ਵਿਚਾਰੇ। ਜੁਲਮ ਕਿਤਿਆ ਦਾ ਤੈਨੂੰ ਪਤਾ ਲਗਿਓ, ਰਿਹਾਈ ਬੰਦੀ ਸਿੰਘਾਂ ਦੀ ਕਿਉ ਛੁਪਾਰੇ। ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ, ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।   ਹੱਥ ਸ਼ਸ਼ਤਰ ਦਸਮ ਪਿਤਾ ਦੀ ਬਖਸ਼ਿਸ਼, ਪੱਗ ਇੱਜਤ ਮਿੱਟੀ ਨਾ ਰੋਲ਼ ਤੂੰ ਸਰਕਾਰੇ। ਜੁਲਮ ਹੇਠ ਦੱਬ ਜਾਣਾ ਤੂੰ … Read more

ਲੋਕ ਤੱਥ

Punjabi pind

ਲੋਕ ਤੱਥ ਘਰ ਵਿੱਚ ਫੁੱਟ ਹੋ ਜੇ, ਪੈਸੇ ਦੀ ਜੇ ਲੁੱਟ ਹੋ ਜੇ। ਸਮਾਂ ਹੱਥੋਂ ਛੁੱਟ ਹੋ ਜੇ, ਫੇਰ ਪਛਤਾਈ ਦਾ.. ਪੁੱਤਰ ਖਰਾਬ ਹੋ ਜੇ, ਸਸਤੀ ਸ਼ਰਾਬ ਹੋ ਜੇ। ਕਸੂਤੇ ਥਾਂ ਖਾਜ ਹੋ ਜੇ, ਵੈਦ ਨੂੰ ਵਿਖਾਈਦਾ… ਕਾਮਾ ਜੇ ਵਿਹਲਾ ਹੋ ਜੇ, ਮੰਦੇ ਵਿੱਚ ਮੇਲਾ ਹੋ ਜੇ। ਖੋਟਾ ਜੇ ਧੇਲਾ ਹੋ ਜੇ, ਬਜ਼ਾਰ ਨਹੀਂ ਜਾਈਦਾ.. … Read more

ਮਾਰਿਗ

road punjabikavita.in

ਪਤਾ ਨਹੀਂ ਕਿਉਂ ਅੱਜ ਆਦਮੀ ਹੀਂ ਆਦਮੀ ਨੁੰ ਖਾਹ ਰਿਹਾ ਹੈ   ਕਿਸੁ ਕਾਰਣ ਆਇਆ ਜੱਗ ਉੱਤੇ ਅੱਜ ਕਿਹੜੇ ਪਾਸੇ ਜਾਹ ਰਿਹਾ ਹੈ   ਚੋਰਾਸੀ ਲੱਖ ਜੂਨਾਂ ਭੋਗ ਕੇ ਅਜੇ ਵੀ ਸਮਝ ਨਹੀਂ ਆਈ   ਇਹ ਮੈਂ ਨਹੀਂ ਕਹਿੰਦਾ ਸੰਸਾਰੀ ਗ੍ਰੰਥ ਸੰਦੇਸ਼ ਸੁਣਾ ਰਿਹਾ ਹੈ     ਮੇਰੀ ਮੇਰੀ ਤੇ ਤੇਰੀ ਤੇਰੀ ਸਭਨਾਂ ਦੀ ਹੋਈ … Read more

ਬੁਢਾਪੇ ਕਾ ਦਰਦ

Punjabi pind

ਯੂੰ ਤੋ ਬੁਢਾਪਾ ਜਿੰਦਗੀ ਕੀ ਏਕ ਸਜਾ ਹੈ ਅਕਸਰ ਕੁਛ ਲੋਗ ਬੁਢਾਪਾ ਦੇਖ ਨਾ ਪਾਤੇ ਸਭੀ ਕੋ ਬੁਢਾਪਾ ਦੇ ਯਾ ਨਾ ਦੇ ਯਿਹ ਉਸ ਕੀ ਰਜਾ ਹੈ ਕੁਛ ਲੋਗ ਹੀ ਕਦਰ ਕਰਤੇ ਹੈਂ ਬਜ਼ੁਰਗੋਂ ਕੀ ਕੁਛ ਕਹਿਤੇ ਹੈ ਯਿਹ ਹਮਾਰੇ ਗਲੇ ਲਗੀ ਬਲਾ ਹੈ ਜਬ ਕਦਮ ਡਗਮਗਾਤੇਹੈਂ ਹੱਥ ਕੰਪ ਕੰਪਾਤੇ ਤੇ ਹੈਂ ਦੇਖ ਕੇ ਤੰਜ … Read more

ਸਿੱਖ ਇਤਿਹਾਸ

jimeetha Bhai

ਸਿੱਖ ਇਤਿਹਾਸ **********-********* ਕਈ ਚੀਰੇ ਗਏ ਵਾਂਗ ਲੱਕੜੀਆਂ ਦੇ ਕਈ ਰੰਬੀ ਨਾਲ ਖੋਪਰ ਨੂੰ ਲੁਹਾਈ ਜਾਂਦੇ   ਕਈ ਚਾੜੇ ਜਾਂਦੇ ਉੱਪਰ ਚਰਖੜੀਆਂ ਦੇ ਹਾਰ ਬੱਚਿਆਂ ਦਾ ਗਲੀਂ ਪੁਆਈ ਜਾਂਦੇ   ਕਈ ਉਬਾਲੇ ਜਾਂਦੇ ਵਿੱਚ ਦੇਗਚਿਆਂ ਦੇ ਕਈ ਬੰਦ ਬੰਦ ਪਏ ਕਟਾਈ ਜਾਂਦੇ   ਮਾਰ ਚੌਂਕੜਾ ਤੱਤੀ ਤਵੀ ਦੇ ਉੱਤੇ ਮੁਖੋਂ ਇਹੋ ਹੀ ਸ਼ਬਦ ਸੁਣਾਈ ਜਾਂਦੇ … Read more

ਦੋ ਹੀ ਤੀਰਥ

Ma gujri

ਬੱਸ ਦੋ ਤੀਰਥ ਹਨ ਮੇਰੇ ਪੰਜਾਬ ਅੰਦਰ ਇੱਕ ਚਮਕੌਰ ਵਿੱਚ ਤੇ ਦੂਜਾ ਸਰਹਿੰਦ ਅੰਦਰ ਇੱਕ ਥਾਂ ਦੋ ਲੜੇ ਸੀ ਹਜ਼ਾਰਾਂ ਨਾਲ ਜੰਗ ਅੰਦਰ ਦੂਜੇ ਥਾਂ ਦੋ ਜੜੇ ਸੀ ਲਾਲ ਦੀਵਾਰਾਂ ਦੀ ਕੰਧ ਅੰਦਰ ਅਲੋਕਾਰ ਹੋਏ ਸੀ ਦੋਵੇਂ ਸਾਕੇ ਧਰਮ ਖਾਤਿਰ ਜਦੋਂ ਰੋਸ਼ਨੀ ਦੀ ਭਾਲ ਚ ਚਾਰੇ ਚੰਨ ਲੜੇ ਪ੍ਰਚੰਡ ਅੰਦਰ ਨਹੀਂ ਮਿਲਣੀ ਇਤਿਹਾਸ ਵਿੱਚ ਮਿਸਾਲ … Read more

ਜਾਹੋ ਜਲਾਲ

Saror

ਅਸੀਂ ਓਹੁ ਨਹੀਂ ਹਾਂ ਜੋ ਸੌੜੀਆਂ ਸੋਚਾਂ ਵਾਲਿਆਂ ਨੇ ਸਮਝ ਰੱਖਿਆ. ਅਸੀਂ ਤਾਂ ਉਹੁ ਹਾਂ ਜਿਸਨੂੰ ਹਰ ਕੋਈ ਸਮਝ ਪਾਇਆ ਹੀਂ ਨਹੀਂ ਅਸੀਂ ਵਪਾਰੀ ਜਰੂਰ ਹਾਂ ਪਰ ਸੌਦੇ ਸਦਾ ਦਿਲਾਂ ਦੇ ਕੀਤੈ ਇਸੁ ਵਣਜ ਬਿਨਾਂ ਕੋਈ ਹੋਰ ਵਣਜ ਰਾਸ ਆਇਆ ਹੀਂ ਨਹੀਂ ਆਪਣੇ ਘਰ ਉਜਾੜ ਕੇ ਸਵਾਰਿਆ ਨਿਆਸਰਿਆਂ ਦੇ ਘਰਾਂ ਨੁੰ ਕਦੇ ਦੁਨੀਆਵੀ ਖੁਆਸ਼ਾਂ ਲਈ … Read more

ਗੁਜਰੀ ਦੇ ਪੋਤੇ

Ma gujri

ਗੁਜਰੀ ਦੇ ਪੋਤੇ ਸੂਬੇ ਦੀ ਕਚਹਿਰੀ ਜਿੱਥੇ, ਲਾਲਾ ਨੂੰ ਸੀ ਪੇਸ਼ ਕੀਤਾ। ਤੰਗ ਜਿਹੀ ਬਾਰੀ ਜਿੱਥੋਂ, ਲੰਘ ਪ੍ਰਵੇਸ਼ ਕੀਤਾ। ਸਿਰ ਨੀ ਝੁਕਾਏ ਉਹਨਾਂ, ਪੈਰ ਪਹਿਲਾਂ ਰੱਖਿਆ। ਤੇਰੀ ਈਨ ਨਹੀਂ ਮੰਨਨੀ, ਇਸ਼ਾਰੇ ਨਾਲ ਦੱਸਿਆ। ਵੇਖ ਕੇ ਵਜੀਦਾ ਸੀ, ਗੁੱਸੇ ਨਾਲ ਲਾਲ ਹੋਇਆ। ਫਤਿਹੇ ਕਿਉਂ ਗਜਾਈ, ਸੋਚ ਬੁਰਾ ਹਾਲ ਹੋਇਆ। ਦਿੱਤੇ ਲਾਲਚ ਬਥੇਰੇ, ਜੁੱਤੀ ਨਾਲ ਠੁਕਰਾ ਦਿੱਤੇ। … Read more

ਸਰਬੰਸਦਾਨੀ

Chaar sahibzade

ਸਰਬੰਸਦਾਨੀ ਕਲ਼ਮ ਮੇਰੀ ਕੰਬ ਗਈ, ਲਿਖਾਂ ਕੀ ਅਲਫਾਜ਼ ਯਾਰੋ। ਸ਼ਬਦਾਂ ਨੂੰ ਤਾਲਾ ਲੱਗਾ, ਕਹਾਣੀ ਲਾਜਵਾਬ ਯਾਰੋ। ਕੀ ਕੀ ਦੁੱਖ ਝੱਲੇ ਦੱਸਾਂ, ਦਸਮੇਸ਼ ਜੀ ਨੇ, ਪਿਤਾ, ਪੁੱਤਰਾਂ ਦਾ ਦਾਨੀ, ਇਹ ਔਖਾ ਹਿਸਾਬ ਯਾਰੋ। ਸੂਲਾਂ ਦੀ ਸੇਜ ਮਾਣ, ਫਿਰ ਵੀ ਅਨੰਦ ਵਿੱਚ, ਕਿਹੜੇ ਕਿਹੜੇ ਬਖ਼ਸ਼ੇ, ਸਿੰਘਾਂ ਨੂੰ ਖ਼ਿਤਾਬ ਯਾਰੋ। ਕਰਜ਼ ਕੌਮ ਦਾ ਉਤਾਰ, ਸੁੱਤਾ ਵਿੱਚ ਜੰਗਲਾਂ ਦੇ, … Read more