ਬਾਪੂ ਮੇਰਾ
ਅੜ੍ਹਬ ਸੁਭਾਅ ਦਾ ਬਾਪੂ ਮੇਰਾ,ਸਾਰੇ ਬਹੁਤ ਸੀ ਡਰਦੇ।ਜਦ ਬਾਪੂ ਜੀ ਘਰ ਨਾ ਹੁੰਦੇ,ਅਸੀਂ ਮਸਤੀਆਂ ਕਰਦੇ।ਉੱਚਾ ਲੰਮਾ ਕੱਦ ਕਾਠ ਸੀ,ਮੁੱਛਾਂ ਕੁੰਢੀਆਂ ਕਰਦਾ,ਜਰਕ ਜੁੱਤੀ ਦੀ ਦੂਰੋਂ ਸੁਣਦੀ,ਮੜਕ ਨਾਲ ਪੱਬ ਧਰਦਾ।ਚਿੱਟਾ ਕੁੜਤਾ ਧੂਵਾਂ ਚਾਦਰਾ,ਸਿਰ ਤੇ ਸਾਫ਼ਾ ਬੰਨਦਾ।ਬੜਾ ਸ਼ੌਕੀਨ ਯਾਰੋ ਬਾਪੂ ਮੇਰਾ,ਹਰ ਕੋਈ ਸੀ ਮੰਨਦਾ।ਸਾਰੀ ਗਲੀ ਵਿੱਚ ਦੂਰੋਂ ਸੁਣਦਾ,ਮਾਰੇ ਜਦ ਖਗੂੰਰਾ।ਸੱਥ ਵਿੱਚ ਲੋਕੀਂ ਗੱਲਾਂ ਕਰਦੇ,ਆਉਂਦਾ ਬਾਬਾ ਦੂਰਾ।ਸਾਰੇ ਆਖਣ ਹੁੰਦੀ … Read more
ਰੱਬ ਦੀ ਤਰ੍ਹਾਂ
ਇਹ ਬ੍ਰਿਖ ਕਦੇ ਗੂੰਗੇ ਬਹਿਰੇ ਨਹੀਂ ਸਨ ਹੁੰਦੇ ਇਹ ਤਾਂ ਬੋਲਦੇ ਹੁੰਦੇਸਨ ਕਦੇ ਰੱਬ ਦੀ ਤਰਾਂ ਹਰ ਦੁੱਖ ਸੁੱਖ ਚ ਸਾਥੀ ਬਣਕੇਕਦੇ ਟੋਲਦੇ ਹੁੰਦੇ ਸੀ ਰੱਬ ਦੀ ਤਰਾਂ ਇਤਿਹਾਸ ਗਵਾਹ ਹੈਰੱਬੀ ਜਾਗਦੀਆਂ ਜੋਤਾਂ ਦਾ ਜੋ ਕਦੇ ਵੀ ਡੋਲਦੇ ਨਹੀਂ ਸੀ ਕਦੇ ਰੱਬ ਦੀ ਤਰਾਂ ਲਿਖੀ ਇਬਾਰਤ ਕਾਇਨਾਤ ਦੀ ਇਸਦੀ ਛਾਂ ਹੇਠਾਂ ਹਕੀਕਤਾਂ ਨੁੰ ਸੱਚ ਦੇ … Read more
“ਧਰਮ ਅਤੇ ਇਨਸਾਨੀਅਤ”
“ਧਰਮ ਅਤੇ ਇਨਸਾਨੀਅਤ”ਅਸੀਂ ਹਰ ਰੋਜ਼ ਸੁਣਦੇ ਹਾਂ ਕਿ ਧਰਮ ਇਨਸਾਨੀਅਤ ਲਈ ਘਾਤਕ ਸਿੱਧ ਹੋਇਆ ਹੈ ਜਦਕਿ ਕੋਈ ਵੀ ਧਰਮ ਦੁਸ਼ਮਣੀ ਦੀ ਸਿੱਖਿਆ ਨਹੀਂ ਦਿੰਦਾ ਫਿਰ ਅਜਿਹਾ ਕਿਉਂ..? ਇਹ ਠੀਕ ਹੈ ਕਿ ਇਨਸਾਨ ਨੂੰ ਆਪਣੀ ਵੱਖਰੀ ਪਛਾਣ ਰੱਖਣੀ ਜ਼ਰੂਰੀ ਹੈ ਪਰ ਜੇ ਵਰਖੇਪਣ ਲਈ ਇਨਸਾਨੀਅਤ ਦਾ ਘਾਣ ਕਰ ਦਿੱਤਾ ਜਾਵੇ ਤਾਂ ਇਹ ਘੋਰ ਪਾਪ ਹੈ ਜਿਸ … Read more
ਬਟਵਾਰੇ ਦਾ ਦਰਦ
ਬਟਵਾਰੇ ਦਾ ਦਰਦ =========== ਜਦ ਵੰਡੀਆਂ ਪਈਆਂ ਦੇਸ਼ ਵਿੱਚ ਸਰਹੱਦਾਂ ਦੀਆਂ ਉਹਦੋਂ ਪੰਜਾਬ ਮੇਰਾ ਵੀ ਵੰਡੀਆਂ ਦੇ ਵਿੱਚ ਵੰਡਿਆ ਗਿਆ ਚੌਧਰੀਆਂ ਦੀ ਅਣਮਨੁੱਖੀ ਕੁਚੱਜੀ ਦੌੜ ਦੇ ਅੰਦਰ ਹਰ ਮਜ੍ਹਬ ਦਾ ਬੰਦਾ ਵਾਂਗ ਕਰੁੰਡਾਂ ਛੰਡਿਆ ਗਿਆ ਢਹਿ ਢੇਰੀ ਕੀਤੇ ਮਜ਼੍ਹਬੀ ਧਰਮਾਂ ਦੇ ਦੁਆਰੇ ਮਨੁੱਖਤਾ ਦੀ ਲਚਾਰੀ ਨੂੰ ਨੇਜ਼ਿਆਂ ਉੱਤੇ ਟੰਗਿਆ ਗਿਆ ਸਦੀਆਂ ਪੁਰਾਣੇ ਰਿਸ਼ਤੇ ਕੀਤੇ ਤਾਰ … Read more
ਰੁੱਖਾਂ ਦੇ ਗੁਣ
ਰੁੱਖਾਂ ਦੇ ਗੁਣ ਰੁੱਖਾਂ ਦੇ ਵਿੱਚ ਗੁਣ ਨਿਆਰੇ,ਵੇਖੋ ਕਿੰਨੇ ਲੱਗਦੇ ਪਿਆਰੇ।ਟਾਹਲੀ ਤੂਤ ਤੇ ਨਿੰਮ ਸਫ਼ੈਦੇ,ਸਿਆਣਿਆਂ, ਕਿੰਨੇ ਗੁਣ ਦੱਸੇ।ਉੱਚੇ ਲੰਮੇ ਤੇ ਹਰੇ ਕਚਾਰ,ਨੱਚਦੀ ਇਹਨਾਂ ਉੱਤੇ ਬਹਾਰ।ਸ਼ੁੱਧ ਹਵਾ ਇਹ ਸਾਨੂੰ ਦਿੰਦੇ,ਪੱਲਿਓ ਨਾ ਕੁਝ ਸਾਡੇ ਲੈਂਦੇ।ਕਾਦਰ ਦਾ ਹੈ ਸਰਮਾਇਆ,ਇਹ ਤਾਂ ਸਾਡੇ ਹਿੱਸੇ ਆਇਆ।ਰੁੱਖ, ਮਨੁੱਖ, ਤੇ ਪੰਛੀ ਜੋ,ਹਵਾ ਤੇ ਪਾਣੀ ਚੀਜ਼ਾਂ ਦੋ।ਰੱਖੀਏ ਇਹਨਾਂ ਤਾਂਈ ਬਚਾ ਕੇ,ਪੱਤੋ,ਕੀ ਫਾਇਦਾ ਪਿੱਛੋਂ ਪਛਤਾਕੇ। … Read more
ਪੰਜਾਬੀ ਭਾਸ਼ਾ
ਪੰਜਾਬੀ ਭਾਸ਼ਾ ਪੰਜਾਬੀ ਲਿਖੋ ਪੰਜਾਬੀ ਬੋਲੋ, ਪੰਜਾਬੀ ਦੇ ਨਾਲ ਪਿਆਰ ਕਰੋ। ਸਿੱਖੀਏ ਚਾਹੇ ਲੱਖ ਭਾਸ਼ਾਵਾਂ, ਇਸ ਨੂੰ ਨਾ ਦਰਕਿਨਾਰ ਕਰੋ। ਪੰਜਾਬੀ ਲਿਖੋ ਪੰਜਾਬੀ ਬੋਲੋ, ਪੰਜਾਬੀ ਦੇ ਨਾਲ……… ਇਸ ਨਾਲ ਹੀ ਅਸੀਂ ਪੰਜਾਬੀ, ਵੱਖਰੀ ਸਾਡੀ ਪਛਾਣ ਹੈ। ਸ਼ਹਿਦ ਦੇ ਨਾਲੋਂ ਮਿੱਠੀ ਬੋਲੀ, ਗੁਰੂਆਂ ਦਾ ਵਰਦਾਨ ਹੈ। ਭੁਲਾਵੇਂ ਅੱਖਰਾਂ ਤਾਂਈ ਜੋੜ ਕੇ, ਸ਼ਬਦਾਂ ਵਿੱਚ ਇਕਸਾਰ ਕਰੋ। ਪੰਜਾਬੀ … Read more