ਖੋਵਣ ਦਾ ਸਫ਼ਰ
ਸਫ਼ਰੀ ਮੁਹੱਬਤ ਦਿਲ ਤਾਈਂ, ਦਿਲ ਨਾ ਮਿਲਿਆ ਮਿਲ ਸਾਈਂ। ਪਹਾੜ ਚੜ੍ਹ ਚੜ੍ਹ ਕਮਾਲ ਹੁੰਦਾ, ਉੱਤਰਿਆ ਵਾਪਿਸ ਨਾ ਖਿੱਲ ਪਾਈਂ। ਜਿੰਦਗੀ ਹੋਸ਼ ਆਵਾਜ਼ ਬੁਲੰਦ, ਪਿਆਰ ਦੇ ਰਿਸ਼ਤੇ ਨਾ ਨਿਭਾਈ। ਦਿਲ ਦੇ ਫ਼ਰਕ ਨੂੰ ਤੂੰ ਨਾ ਜਾਣੇ, ਸੱਚੋ ਸੱਚ ਦੱਸ ਦਿਲ ਕਿੱਥੇ ਜਾਈਂ। ਤੇਰੇ ਸ਼ਹਿਰ ਚਮਕ ਹੈ ਉਧਾਰ, ਮੇਰਾ ਮਿਟਿਆ ਵਿਸ਼ਵਾਸ਼ ਲਿਆਈਂ। ਦਿਲ ਥਾਂ ਤੂੰ … Read more