ਪਾਣੀ ਅਨਮੋਲ

water drop leaf green punjabikavita.in

ਪਾਣੀ ਅਨਮੋਲ ਪਾਣੀ ਨੂੰ ਸੰਕੋਚ ਕੇ ਵਰਤੋ, ਪਾਣੀ ਤਾਂ ਅਨਮੋਲ ਹੈ। ਇਸ ਕਰਕੇ ਹੀ ਜੀਵਨ ਸਾਡਾ, ਜੇ ਪਾਣੀ ਸਾਡੇ ਕੋਲ ਹੈ। ਹਵਾ ਤੇ ਪਾਣੀ ਦੋਵੇਂ ਚੀਜ਼ਾਂ, ਸਾਡੇ ਲਈ ਜ਼ਰੂਰੀ ਏ। ਲਾਪਰਵਾਹੀ ਅਸੀਂ ਕਿਉਂ ਕਰਦੇ, ਕੀ ਸਾਡੀ ਮਜਬੂਰੀ ਏ। ਮੁਫ਼ਤ ਦੇ ਵਿੱਚ ਮਿਲੀਆਂ ਚੀਜ਼ਾਂ, ਕਦੇ ਨਾ ਖਿਲਵਾੜ ਕਰੋ। ਕਾਦਰ ਦੇ ਵਿੱਚ ਕੁਦਰਤ ਵਸਦੀ, ਉਸ ਦਾ ਸਤਿਕਾਰ … Read more