ਡੋਗੀ ਸਾਡਾ
ਡੋਗੀ ਸਾਡਾ ਇੱਕ ਨੰਨਾ ਮੁੰਨਾ ਡੋਗੀ ਸਾਡਾ, ਖੂਬ ਲਾਡੀਆ ਕਰਦਾ। ਜਦ ਮੈਂ ਪੜ੍ਹਨ ਸਕੂਲੇ ਜਾਵਾਂ, ਮੂਹਰੇ ਹੋ ਹੋ ਖੜ੍ਹਦਾ। ਸਾਰਾ ਦਿਨ ਉਡੀਕਾਂ ਕਰਦਾ, ਵਿੱਚ ਬਰਾਂਡੇ ਬਹਿ ਕੇ। ਜਦ ਵੀ ਕੋਈ ਅਵਾਜ਼ ਮਾਰਦਾ, ਟੋਮੀ ਟੋਮੀ ਕਹਿ ਕੇ। ਪੂਛ ਹਲਾਵੇ ਕੰਨ ਫਿੜਕਦਾ, ਭੱਜਿਆ- ਭੱਜਿਆ ਆਵੇ। ਸ਼ਰਾਰਤ ਕਰੇ ਤੋਂ, ਜੇ ਝਿੜਕੀਏ, ਰੋਟੀ ਵੀ ਨਾ ਖਾਵੇ। ਛੁੱਟੀ ਹੋਵੇ ਜਦ … Read more